|
|
|
|
|
|
Home > Communities > Punjabi Poetry > Forum > messages |
|
|
|
|
|
|
ਖੁਸ਼ੀ ਤੂੰ ਕਿਹੋ ਜਿਹੀ ਹੈਂ ???? |
ਖੁਸ਼ੀ, ਤੂੰ ਕਿਹੋ ਜਿਹੀ ਹੈਂ? ਕਿੱਥੇ ਤੇ ਕਿਸ ਦੇ ਕੋਲ ਰਹਿੰਦੀ ਹੈਂ?
ਖੁਸ਼ੀ ਬੋਲੀ ਜੇ ਤੂੰ ਮੈਨੂੰ ਵੇਖਣਾ ਤਾਂ ਵੇਖ ਇੱਕ ਬੱਚੇ ਕੋਲ, ਜਿਸ ਦੇ ਸਾਂਭ ਸਾਂਭ ਰੱਖੇ ਖਿਡੌਣੇ ਟੁੱਟ ਜਾਣ ਤੋਂ ਬਾਅਦ ਵੀ ਚੱਲ ਪੈਂਦੇ ਨੇ..
ਜੇ ਤੂੰ ਮੈਨੂੰ ਵੇਖਣਾ ਤਾਂ ਵੇਖ ਇੱਕ ਬਾਬੇ ਕੋਲ, ਜਿਸ ਦੀਆਂ ਜੇਬਾਂ ਫਰੋਲ ਓਸ ਦੀ ਲੁਕੋ ਲੁਕੋ ਰੱਖੀ ਭਾਨ ਬੱਚੇ ਕੱਢ ਲੈਂਦੇ ਨੇ ਜੇ ਤੂੰ ਮੈਨੂੰ ਵੇਖਣਾ ਤਾਂ ਵੇਖ ਇੱਕ ਕਿਰਸਾਨ ਕੋਲ, ਜਿਸ ਦੇ ਵੱਟ ਤੇ ਚੱਲਦਿਆਂ ਨੰਗੀਆਂ ਲੱਤਾਂ ਉੱਤੇ ਕਣਕ ਦੀਆਂ ਬੱਲੀਆਂ ਵੱਜਦੀਆਂ ਨੇ
ਜੇ ਤੂੰ ਮੈਨੂੰ ਵੇਖਣਾ ਤਾਂ ਵੇਖ ਸਾਵਣ ਮਹੀਨੇ ਚ, ਜਦੋਂ ਕਾਲੀਆਂ ਘਟਾਵਾਂ ਅੱਗੇ ਅੱਗੇ ਚਿੱਟੇ ਬਗਲੇ ਉਡ਼ਦੇ ਤੇ ਮੋਰ ਪੈਲਾਂ ਪਾਉਂਦੇ ਨੇ.
ਜੇ ਤੂੰ ਮੈਨੂੰ ਵੇਖਣਾ ਤਾਂ ਵੇਖ ਇੱਕ ਮਸਤ ਫਕ਼ੀਰ ਦੀ ਕੁੱਲੀ ਵਿੱਚ, ਜਿਸ ਦੇ ਅੰਦਰੋਂ ਕਿਸੇ ਟਿਕੀ ਰਾਤ ਨੂੰ, ਅੱਲ੍ਹਾ ਅਲ੍ਹਾ ਦੀਆਂ ਆਵਾਜ਼ਾਂ ਆਉਂਦੀਆਂ ਨੇ
ਜੇ ਤੂੰ ਮੈਨੂੰ ਵੇਖਣਾ ਤਾਂ ਵੇਖ ਇੱਕ ਖਾਲੀ ਮਕਾਨ ਅੰਦਰ, ਜਿਸ ਦੀ ਸਬਾਤ ਦੇ ਬਾਲਿਆਂ ਵਿੱਚ ਚਿਡ਼ੀਆਂ ਆਲ੍ਹਣਾ ਪਾਉਂਦੀਆਂ ਨੇ
ਪਰ ਖ਼ਿਆਲ ਰੱਖੀਂ, ਤੂੰ ਮੈਨੂੰ ਓਸ ਘਰੇ ਕਦੀ ਨਾ ਲੱਭਣ ਜਾਵੀਂ , ਜਿਥੇ ਇੱਕ ਕੁਡ਼ੀ ਜਨਮ ਤੋਂ ਪਹਿਲਾਂ , ਮਾਰ ਦਿੱਤੀ ਹੋਏ.................
" Mavi "
|
|
04 Feb 2011
|
|
|
|
hmmmmmmmmmmmmm tooo good 22 g
|
|
04 Feb 2011
|
|
|
|
kya baat ae bai g speach less
|
|
04 Feb 2011
|
|
|
|
|
kise dungi soch de malak ne likhia lagda hai..thx for sharing ji....bhut bhut dhanwadd tuhada.............
|
|
04 Feb 2011
|
|
|
|
|
Dhanwad os Writer da karna banda hai jis ne sanu sabh nu " KHUSHI " da thekana daseya hai. meri ap sabh nu beanti hai ki jekar kisi nu is poem de writer da pata lage ta plz sendig me...........
thanx to all 4r read this poem...................
|
|
05 Feb 2011
|
|
|
|
Bahut sohni rachna share kiti ae g tusin....SHUKRIYA
Menu v writer da naam nahi pata, main try zarur karanga pata karan dee...
Thanks 22 g
|
|
05 Feb 2011
|
|
|
|
|
thanx balihar Singh ji & Simmy ji............. Plz try sir ji write da name pata karke jaroor dasna ji................
|
|
10 Feb 2011
|
|
|
|
bahut vadhia rachna 22 ji ...........thanx for share here
|
|
10 Feb 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|