Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਆਪਣੇ ਵਿਚ ਪਿਆਰ ਹੈ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਕੀ ਆਪਣੇ ਵਿਚ ਪਿਆਰ ਹੈ

ਸਾਇਦ ਮੇਰਾ ਇਹ ਟੋਪਿਕ ਕਿਸੇ ਨੂੰ ਬੁਰਾ ਲਗੇ ਤੇ ਕਿਸੇ ਨੂੰ ਭੱਲਾ ... ਪਰ ਮੈਂ ਬਸ ਇਹ ਪੁਛਣਾ ਚਾਹੁੰਦਾ ਹਾਂ ਕੀ .. ਕਿ ਪੰਜਾਬੀਜਮ ਦੇ ਮੇਮ੍ਬੇਰ ਇਕ ਦੂਜੇ ਦਾ ਖਿਆਲ ਰਖਦੇ ਨੇ .. ਜੇ ਇਕ ਮੇਮ੍ਬਰ ਦੋ ਚਾਰ ਦਿਨ ਨਾ ਆਵੇ ਤਾਂ ਕੀ ਉਸਨੂੰ ਯਾਦ ਕੀਤਾ ਜਾਂਦਾ ਹੈ .....

08 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Sunil veer........wadhia Qus. hai tuhada........


My Ans. is Yes & Noooooo........Frown

09 Nov 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਜੇ ਵੀਰ ਜੀ ... ਹਾਂ ਵੀ ਤੇ ਨਾ ਵੀ ... ਦੋਵਾਂ ਦੇ ਕਾਰਨ ਦਸੋ ਜੀ .. ਤੇ ਵੇਸੇ ਸਿਰਫ ਤੁਹਾਡੇ ਇਕ ਜਵਾਬ ਤੋਂ ਪਤਾ ਲਗ ਗਿਆ ਜੀ ਕੀ ਕਿੰਨਾ ਕੁ ਇਥੇ ਆਪਸ ਚ ਮਿਲ ਕੇ ਰਹਿੰਦੇ ਨੇ ... 32 ਮੇਮਬਰਾਂ ਨੇ ਇਸ ਪੋਸਟ ਨੂੰ ਵੇਖਿਆ ਆ.... ਪਰ ਤੁਹਾਡੇ ਤੋਂ ਇਲਾਵਾ ਕਿਸੇ ਦਾ ਕੋਈ ਜਵਾਬ ਨਹੀ

09 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਹ ਕੀ ਹੈ ????

 

ਓ ਸੁਨੀਲ ਇਸ ਤਰ੍ਹਾ ਦਿਲਗੀਰ ਨਾ ਹੋ......ਕਾਕਾ ਯਾਦ ਓਹਨਾਂ ਨੂੰ ਕਰੀਦਾ ਜਿਹਨਾਂ ਨੂੰ ਭੁੱਲ ਜਾਈਦਾ ਏ ......ਤੇ ਅਸੀਂ ਤੈਨੂੰ ਭੁੱਲ ਜਾਈਏ , ਇਹ ਹੋ ਨਹੀਂ ਸਕਦਾ ......
ਜੱਸ

 

ਬਿਲਕੁਲ ਸਹੀ ਫਰਮਾ ਰਹੇ ਹਨ " ਜੇ ਸਾਬ "
ਬਿੱਟੂ

 

ਸੁਨੀਲ ਵੀਰੇ ਦੋ ਦਿੰਨ ਪਹਿਲਾਂ ਦੀ ਹਾਜਰੀ ਚੈੱਕ ਕਰੋ ਜੀ.....ਆਪਾਂ ਤੇ ਤੁਹਾਨੂ ਯਾਦ ਕਰਦੇ ਰਹਿੰਦੇ ਹਾਂ.....ਪੇਪਰਾਂ ਚ ਤੇਰੇ ਕੋਲੋਂ ਹੀ ਤਾਂ ਨਕਲ ਮਾਰ ਕੇ ਪਾਸ ਹੋਣਾ ਏ ਆਪਾਂ ਯਾਰ.....
J

Ajkal Sunil and aammy nazar nhi Aa rahe ...??

baki students vi chup chap baithe ne. Ki gal hmm??
ਸ਼ਰਨਪ੍ਰੀਤ

09 Nov 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

Chill man... Get a life...........!!!
ਅੱਗੇ ਘੱਟ tensions ਨੇ ਜਿੰਦਗੀ ਵਿੱਚ ਇਕ ਹੋਰ ਲੈ ਬੈਠਾ ਏੰ... !!
ਵੈਸੇ I hope you have included yourself in the question too..??
ਤੁਸੀਂ punjabizm ਦੇ ਇਕ ਅਹਿਮ member ਹੋ.
ਇਸ ਲਈ ਇਸ ਤਰਾਂ ਦੀਆਂ ਚੋਭਵਿਆਂ ਗੱਲਾਂ ਨਾ ਕਰੋ
ਹੱਸਦੇ ਰਹੋ ਅਤੇ ਹਾਸ੍ਸੇ ਵੰਡਦੇ ਰਹੋ
ਇਕ ਸ਼ੇਯਰ

"ਪਰਖਨਾ ਮਤ ਪਰਖਨੇ ਮੇਂ ਕੋਈ ਅਪਨਾ ਨਹੀ ਰਹਿਤਾ
ਜਹਾਂ ਦਰਿਆ ਸਮੰਦਰ ਮੇਂ ਮਿਲੇ ਦਰਿਆ ਨਹੀ ਰਹਿਤਾ"

ਉੰਮੀਦ ਹੈ you have got an answer

09 Nov 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 


ਬਿੱਟੂ ਭਾ ਜੀ .. ਓਹ ਮੈਂ ਪੜ੍ਹੇ ਸੀ .. ਪਰ ਮੈਂ ਇਥੇ ਸਾਰੇ ਮੇਮ੍ਬੇਰ ਦੀ ਕਰ ਗੱਲ ਰਿਹਾ ਹਾਂ ... ਪ੍ਰੀਤ ਜੀ ਮੈਂ ਇਹ ਗੱਲ ਸਿਰਫ ਆਪਣੇ ਉੱਤੇ ਨਹੀ ਕਹੀ ਹੈ..... ਮੈਂ ਬਸ ਇਹ ਕਹਿਣਾ ਚਾਹ ਰਿਹਾ ਹਾਂ ਕੀ ਪੰਜਾਬੀਜਮ ਤੇ ਪਹਿਲਾਂ ਵਰਗੀ ਰੋਣਕ ਨਹੀ ਰਹੀ । ਚੁੱਪੀ ਛਾਈ ਰਹਿੰਦੀ ਆ ... ਕੋਈ ਮੇਮ੍ਬਰ ਆਵੇ ਨਾ ਆਵੇ .. ਕੋਈ ਭੋਰਾ ਖਿਆਲ ਨਹੀ ਕਰਦਾ

10 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

d'ont mind..... carry on.

10 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੁਨੀਲ ਵੀਰ......

 

Yes Mean .......ਆਪਾਂ ਸਾਰੀਆਂ ਨੂ ਪਿਆਰ ਕਰੀਏ ਸਾਰੀਆਂ ਦਾ ਖਿਆਲ ਕਰੀਏ.....ਉਹ  ਜਰੂਰ ਤੁਹਾਡੇ ਨਾਲ ਪਿਆਰ ਕਰਦੇ ਹੋਣਗੇ ਤੇ ਤੁਹਾਡਾ ਖਿਆਲ ਕਰਦੇ ਹੋਣਗੇ....


No Mean .......ਆਪਾਂ ਕਿਸੇ ਨਾਲ ਪਿਆਰ ਨਹੀ ਕਰਾਂਗੇ, ਖਿਆਲ ਨਹੀ ਰਖਾਂਗੇ......ਤੇ ਕੋਈ ਸਾਡਾ ਖਿਆਲ ਕਿਵੇ ਰਖੇਗਾ ਤੇ ਸਾਨੂ ਕਿਵੇ ਪਿਆਰ ਕਰੇਗਾ......

10 Nov 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
wah g veer g dill de gall keh te tusii tan agree with you.......
10 Nov 2012

Reply