Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਕਰੀਏ G ਕੀ ਕਰੀਏ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਕੀ ਕਰੀਏ G ਕੀ ਕਰੀਏ

ਸਭ ਬਣ ਚੁੱਕੇ ਨੇ ਭਗਵਾਨ,ਕੀ ਕਰੀਏ
ਹੁਣ ਕੋਈ ਦਿਖੇ ਨਾ ਇਨਸਾਨ, ਕੀ ਕਰੀਏ...

ਰੋਜ਼ ਹੀ ਕੋਈ ਅਣਮੋਈ ਸੱਧਰ ਧੁੱਖਦੀ ਏ
ਦਿਲ ਬਣ ਚੁੱਕਾ ਏ,ਸ਼ਮਸ਼ਾਨ,ਕੀ ਕਰੀਏ...

ਇਨਾਂ ਮੰਦਿਰਾਂ ਅੰਦਰ ਪੱਥਰ ਪੂਜੇ ਜਾਦੇ ਨੇ.
ਲੈਂਦੇ ਪੱਥਰ ਫੁੱਲਾਂ ਦਾ ਬਲਿਦਾਨ,ਕੀ ਕਰੀਏ...

ਜਦ ਬੂਟਾ ਬਣੇ ਰੁੱਖ ਤਾਂ ਮਾਲੀ ਮਾਣੇ ਸੁੱਖ
ਪਿਤਾ ਪ੍ਰੇਸ਼ਾਨ, ਹੋਈ ਧੀ ਜਵਾਨ ਕੀ ਕਰੀਏ...

ਜੋ ਲਾਂਦੇ ਸੀ ਨਾਰੇ "ਰੱਬ ਇੱਕ ਹੈ" ਚੀਕ ਕੇ
ਅੱਜ ਲੱਗੇ ਮੰਦਿਰ ਮਸਜਿਦ ਢਾਣ,ਕੀ ਕਰੀਏ...

ਹੁਣ ਤੇ ਰੱਬ ਦੇ ਘਰ ਵੀ ਪੈਸਾ ਚੜਦਾ ਜਾਂਦੈ
ਪੈਸੇ ਵਾਲਾ ਹੁੰਦਾ ਕਮੇਟੀ ਦਾ ਪ੍ਰਧਾਨ,ਕੀ ਕਰੀਏ...

....ਕੀ ਕਰੀਏ G ਕੀ ਕਰੀਏ.... UnKnwn

27 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਖੂਬਸੂਰਤ ਰਚਨਾ.......tfs......

27 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਜੋ ਲਾਂਦੇ ਸੀ ਨਾਰੇ "ਰੱਬ ਇੱਕ ਹੈ" ਚੀਕ ਕੇ
ਅੱਜ ਲੱਗੇ ਮੰਦਿਰ ਮਸਜਿਦ ਢਾਣ,ਕੀ ਕਰੀਏ..


bahut vadhia ae....shukriya share karan layi

27 Dec 2012

Reply