Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਆਸ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਕਿਆਸ

ਕਿਆਸ
ਜ਼ਿੰਦਗੀ 'ਚ ਮੀਲ ਪੱਥਰਾਂ ਤੋਂ,
ਸਫ਼ਰ ਦਾ ਕਿਆਸ ਹੁੰਦਾ ਹੈ,
ਉਦਘਾਟਣੀ ਨੀਂਹ ਪੱਥਰਾਂ ਤੋਂ,
ਕਦ ਵਿਕਾਸ ਦਾ ਕਿਆਸ ਹੋਵੇਗਾ ।

ਚੇਹਰੇ ਅਤੇ ਪਹਿਰਾਵੇ,
ਰਚਨਾਵਾਂ ਤੋਂ ਕਦ ਹਟੇਗੀ ਪਾਬੰਦੀ,
ਕਦ ਬਣਨਗੇ ਸੋਚ ਦੇ ਪ੍ਰਛਾਂਵੇ,
ਰੱਬ ਦੇ ਨਾਂ ਤੇ ਕਦ ਤੱਕ ਹੋਵੇਗੀ ਨਜ਼ਰਸਾਨੀ,
ਅਣਦੇਖੇ ਨੂੰ ਕੌਣ ਦਿਖਾਵੇ,
ਕਰਨਗੇ ਕਦ ਧਰਮ ਦੇ ਨਾਂ ਵਪਾਰ,
ਆਕ੍ਰਿਤਘਣ ਕਿਵੈ ਧੁਹ ਪਾਵੇ।

ਨਜ਼ਰ ਨਹੀਂ ਆਉਂਦੇ ਨਿੱਘਰੇ ਕਿਰਦਾਰ,
ਆਪਣੇ ਆਪ ਕਰੇ ਵਿਸਥਾਰ,
ਸਾਕਤ ਕਿੰਝ ਕਰੇ ਸਦਵਪਾਰ,
ਹੱਕ ਪਰਾਇਆ ਨਾ ਗਉ ਨਾ ਸੂਰ,
ਲੋਕਾਂ ਲਈ ਇਹ ਡੋਬੇ ਪੂਰ।

ਦਿੱਖ ਨਾ ਅੰਤਰ,ਅੰਤਰ ਨਾ ਬਾਹਰ,
ਕਲ ਦਾ ਰਾਜਾ ਕਰੇ ਵਪਾਰ,
ਵੇਚੇ ਸ਼ਬਦ,ਨਾ ਚਿਤ ਵਸਾਵੈ,
ਮਨਮੁਖ ਗੁਰਮੁਖ ਰਾਹ ਦਿਖਾਵੈ,
ਕਲਜੁੱਗ ਲਗਦੈ ਰੰਗ ਦਿਖਾਵੈ।

30 Oct 2015

Reply