ਇਬਾਦਤ ਕਰਨ ਲਈ ਅਹਿਸਾਸ ਕਾਫੀ ਨੇ।ਮੰਜ਼ਿਲ ਤੇ ਜਾਣ ਲਈ ਵਿਸ਼ਵਾਸ਼ ਕਾਫੀ ਨੇ।ਸ਼ੁਕਰ ਹੈ ਤੇਰਾ, ਸਹੀ ਰਾਸਤਾ ਦਿਖਾ ਦਿਤਾ,ਭਰਮ ਨੂੰ ਪਾਲਣ ਲਈ ਕਿਆਸ ਕਾਫੀ ਨੇ।ਜਦ ਕਦੀ ਝਾਕਦੇ , ਆਪਣੀ ਆਤਮਾ ਵੱਲੇ,ਦਿਲਾਂ ਵਿਚ ਨੂਰ ਦੇ ਚਿਰਾਗ ਕਾਫੀ ਨੇ। ਅਸੀਂ ਤੁਰੇ, ਮੰਜ਼ਿਲ ਦਾ ਤੈਨੂੰ ਪਾਜ਼ ਹੋਵੇਗਾ, ਮੇਰੇ ਲਈ ਤਾਂ ਤੇਰੇ ਤੇ ਵਿਸ਼ਵਾਸ਼ ਕਾਫੀ ਨੇ।
good....!!
Thanks....