Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 
ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ

 

ਤੇਰੇ ਮੁਖੜੇ ਗਿਠ ਗਿਠ ਲਾਲੀ ਸੀ
ਤੂੰ ਦੁਧ ਮਖਣਾ ਦੀ ਪਾਲੀ ਸੀ
ਜਦੋਂ ਸਿਰ ਫੁਲਕਾਰੀ ਲੈਂਦੀ ਸੀ
ਨੀ ਤੈਨੂ ਆਖਣ ਸਾਰੇ 
ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ
ਹੁਣ ਨਕਲੀ ਲਾਲੀਆਂ ਲਾਊਂਦੀ ਏ
ਵਾੱਲਾਂ ਨੂ ਕਟ ਕਰੋੰਦੀ ਏ
ਜਦੋਂ ਗੁਨਦ੍ਕੇ ਗੁਤ ਪਰਾਂਦੀ ਵਾਲੀ
ਉਂਗਲੀ ਨਾਲ ਘੁਮੋੰਦੀ ਸੀ
ਨੀ ਤੈਨੂ ਆਖਣ ਸਾਰੇ 
ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ
ਹੀਲ ਬਿਨ ਹੁਣ ਜੁਤੀ ਚਲਦੀ ਨਾ
ਓਹ ਤੇਰਾ ਭਾਰ ਵੀ ਝਲਦੀ ਨਾ
ਰਖ ਲਕ ਤੇ ਗਾਗਰ ਪਾਣੀ ਦੀ
ਜਦ ਮਟਕ ਮਟਕ ਪਬ ਧਰਦੀ ਸੀ
ਨੀ ਤੈਨੂ ਆਖਣ ਸਾਰੇ 
ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ
ਹੁਣ ਵ੍ਹਿਚ ਕ੍ਲੁਬਾਂ ਜਾਵੇਂ ਨੀ
ਓਥੇ ਇੰਗਲਿਸ਼ ਗਾਣੇ ਗਾਵੇਂ ਨੀ
ਜਦੋਂ ਵ੍ਹਿਚ ਤੀਆਂ ਦੇ ਸਖੀਆਂ ਨਾ
ਚਰਖੇ ਦੀ ਘੂਕ ਨਾਲ ਗੋੰਦੀ ਸੀ
ਨੀ ਤੈਨੂ ਆਖਣ ਸਾਰੇ 
ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ
ਤੂੰ ਜੱਟ ਦੀ ਜਿੰਦ ਸਵਾਣੀ ਸੀ
ਤੂੰ ਤਾਂ ਗਿਧਿਆਂ ਦੀ ਰਾਨੀ ਸੀ
ਗੁਰਿੰਦਰ ਜਿਹੇ ਦਿਲ ਫੜ ਬਹਿੰਦੇ ਸੀ
ਤੇਰੇ ਲਕ ਦੇ ਵੇਖ ਹੁਲਾਰੇ ਨੀ
ਨੀ ਤੈਨੂ ਆਖਣ ਸਾਰੇ 
ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ

ਤੇਰੇ ਮੁਖੜੇ ਗਿਠ ਗਿਠ ਲਾਲੀ ਸੀ

ਤੂੰ ਦੁਧ ਮਖਣਾ ਦੀ ਪਾਲੀ ਸੀ

ਜਦੋਂ ਸਿਰ ਫੁਲਕਾਰੀ ਲੈਂਦੀ ਸੀ

ਨੀ ਤੈਨੂ ਆਖਣ ਸਾਰੇ 

ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ

 

ਹੁਣ ਨਕਲੀ ਲਾਲੀਆਂ ਲਾਊਂਦੀ ਏ

ਵਾੱਲਾਂ ਨੂ ਕਟ ਕਰੋੰਦੀ ਏ

ਜਦੋਂ ਗੁਨਦ੍ਕੇ ਗੁਤ ਪਰਾਂਦੀ ਵਾਲੀ

ਉਂਗਲੀ ਨਾਲ ਘੁਮੋੰਦੀ ਸੀ

ਨੀ ਤੈਨੂ ਆਖਣ ਸਾਰੇ 

ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ

 

ਹੀਲ ਬਿਨ ਹੁਣ ਜੁਤੀ ਚਲਦੀ ਨਾ

ਓਹ ਤੇਰਾ ਭਾਰ ਵੀ ਝਲਦੀ ਨਾ

ਰਖ ਲਕ ਤੇ ਗਾਗਰ ਪਾਣੀ ਦੀ

ਜਦ ਮਟਕ ਮਟਕ ਪਬ ਧਰਦੀ ਸੀ

ਨੀ ਤੈਨੂ ਆਖਣ ਸਾਰੇ 

ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ

 

ਹੁਣ ਵ੍ਹਿਚ ਕ੍ਲੁਬਾਂ ਜਾਵੇਂ ਨੀ

ਓਥੇ ਇੰਗਲਿਸ਼ ਗਾਣੇ ਗਾਵੇਂ ਨੀ

ਜਦੋਂ ਵ੍ਹਿਚ ਤੀਆਂ ਦੇ ਸਖੀਆਂ ਨਾ

ਚਰਖੇ ਦੀ ਘੂਕ ਨਾਲ ਗੋੰਦੀ ਸੀ

ਨੀ ਤੈਨੂ ਆਖਣ ਸਾਰੇ 

ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ

 

ਤੂੰ ਜੱਟ ਦੀ ਜਿੰਦ ਸਵਾਣੀ ਸੀ

ਤੂੰ ਤਾਂ ਗਿਧਿਆਂ ਦੀ ਰਾਨੀ ਸੀ

ਗੁਰਿੰਦਰ ਜਿਹੇ ਦਿਲ ਫੜ ਬਹਿੰਦੇ ਸੀ

ਤੇਰੇ ਲਕ ਦੇ ਵੇਖ ਹੁਲਾਰੇ ਨੀ

ਨੀ ਤੈਨੂ ਆਖਣ ਸਾਰੇ 

ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ

 

Gurinder Surapuri

 

28 May 2010

ਔਲਖ ...
ਔਲਖ
Posts: 19
Gender: Male
Joined: 24/May/2010
Location: Chandigarh
View All Topics by ਔਲਖ
View All Posts by ਔਲਖ
 

ਹੁਣ ਵ੍ਹਿਚ ਕ੍ਲੁਬਾਂ ਜਾਵੇਂ ਨੀ

ਓਥੇ ਇੰਗਲਿਸ਼ ਗਾਣੇ ਗਾਵੇਂ ਨੀ

ਜਦੋਂ ਵ੍ਹਿਚ ਤੀਆਂ ਦੇ ਸਖੀਆਂ ਨਾ

ਚਰਖੇ ਦੀ ਘੂਕ ਨਾਲ ਗੋੰਦੀ ਸੀ

ਨੀ ਤੈਨੂ ਆਖਣ ਸਾਰੇ 

ਕਿਡੀ ਸੋਹਣੀ ਲਗਦੀ ਸੀ ਉਦੋਂ ਤੂੰ ਮੁਟਿਆਰੇ

 

Gurinder Veer G Bahut Wadia..Main punjabizm dey Vehdey haley Nawa e aa..par tusi ta ethey shaye paye o..main manda ha k thonu v haley bahuta time ne hoya par thodiyan rachnawa ney thonu sareya da bahut jaldi chaheta bana dita aa..aa uper leya satara ta mainu kuj jyada e pasand aa..tey main thodiyan baki rachnava v padheya..ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!,ਦਿਲ ਦੇ ਬੂਹੇ ਯਾਦ ਤੇਰੀ ਨੇ And ਕੀ ਕਰਾਂ ਅਮੀਏ ਨੀ ਨੀਂਦ ਨਾ ਆਉਂਦੀ ta thodi bahut e la jawab racna hai..

Rab Karey K tusi enj e likhdey raho tey punjabizm dey vehdey ronka layi rakho..God Bless You Veer..

Asi Sarey Thodey Nall aa Kyo V..party0018

28 May 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Oh, thank you Aulakh sahib. That is really nice of you!

28 May 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Bahut Khub Gurinder Ji...sanu hor chahiday nay....very nice 22g

 

ਤੇਰੀਆਂ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਤੇਰੀਆਂ ਰਸੀਲੀਆਂ ਅਦਾਵਾਂ ਤੇ, ਇਹੋ “ਰੂਪ” ਹਰਦਾ ਹੈ
ਤੇਰੀ ਸਤਰੰਗੀ ਸ਼ੋਭਾ ਤੇ, ਇਹੋ “ਰੂਪ” ਮਰਦਾ ਹੈ
ਤੇਰੀਆਂ ਬਦਾਮੀ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਲੱਗੇਂ ਜਿਵੇਂ ਰਾਂਝੇ ਦੀ ਤੂੰ ਹੀਰ ਸਲ੍ਹੇਟੀ ਏਂ
ਲੱਗੇਂ ਜਿਵੇਂ ਮੇਰੇ ਖੇਦ ਲਈ ਸ਼ਫ਼ਾ ਭੇਜੀ ਏਂ
ਤੇਰੀਆਂ ਬਦਾਮੀ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਉਦਾਤ ਮੁਨੂੰਖੜਾ, ਤੇਰਾ ਵਾਹ ਵਾਹ ਸ਼ਬਾਬ ਹੈ
ਮੁਸਕਾਨ ਤੇਰੀ ਖ਼ਾਬਾਂ ਦੀ ਸ਼ਰਾਬ ਹੈ
ਤੇਰੀਆਂ ਬਦਾਮੀ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਨੀਨਾ ਤੇਰੀ ਸ਼ਰਨ ਬਿਨਾ ਕੰਵਾਰਾ ਹਾਂ
ਉਪਰ-ਵੇਖੇ-ਅੰਬਰੀਂ ਬਨੂੰਦਲ ਅਵਾਰਾ ਹਾਂ
ਤੇਰੀਆਂ ਬਦਾਮੀ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਜਿਵੇਂ “ਚੰਦਨ” ਦੀਆਂ ਚਿੜ੍ਹੀਆਂ ਜੇਲ੍ਹਾਂ’ਚ ਨੇ
ਮੇਰੇ ਖਿਆਲ ਕੈਦ ਤੇਰੀਆਂ ਖੇਲਾਂ’ਚ ਨੇ

28 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਵੀਰ ਜੀ ਵਾਹ...

 

ਇੱਕ ਵਾਰ ਫਿਰ ਬਹੁਤ ਖੁਬਸੂਰਤ ਲਿਖਿਆ ਹੈ...Good Job

 

ਲਿਖਦੇ ਰਹੋ ਤੇ ਸਾਂਝਿਆਂ ਕਰਦੇ ਰਹੋ...

28 May 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ਜੀ ਵਾਹ ......... ਪੂਰੀਆਂ ਰੌਣਕਾਂ ਲੱਗੀਆ ਨੇ ...........ਬਹੁਤ ਹੀ ਵਧੀਆ ਰਚਨਾਵਾਂ ਨੇ ਵੀਰ ਜੀ........
thanx for sharin ਗੁਰਿੰਦਰ ਜੀ n ਰੂਪ ਢਿੱਲੋਂ 

ਵਾਹ ਜੀ ਵਾਹ ......... ਪੂਰੀਆਂ ਰੌਣਕਾਂ ਲੱਗੀਆ ਨੇ ...........ਬਹੁਤ ਹੀ ਵਧੀਆ ਰਚਨਾਵਾਂ ਨੇ ਵੀਰ ਜੀ........

thanx for sharin ਗੁਰਿੰਦਰ ਜੀ n ਰੂਪ ਢਿੱਲੋਂ 

 

28 May 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

dhanwad tohade sare dostan da hosla afzaee layee

29 May 2010

Reply