Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀਹ ਇਨਸਾਨ ਹੋ ਗਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਕੀਹ ਇਨਸਾਨ ਹੋ ਗਿਆ

ਤੇਰਾ ਮੈਂ ਨਾਮ ਰਖਦਾ ਹਾਂ-
ਇਕਬਾਲ ਮੁਹੰਮਦ
ਏਸ ਤੋਂ ਅੱਗੇ ਤੇਰੇ ਲਈ
ਖਤਮ ਹੈ ਹੱਦ


ਤੇਰਾ ਮੈਂ ਨਾਮ ਰਖਦਾ ਹਾਂ-
ਰਾਮ ਦਾਸ
ਤੇਰਾ ਹੀ ਮਹਜਬ ਉਚਾ ਹੈ
ਅਤੇ ਇਹ ਹੈ ਖਾਸ


ਤੇਰਾ ਮੈਂ ਨਾਮ ਰਖਦਾ ਹਾਂ-
ਵਿਲੀਅਮ ਜੋਹਨ
ਤੇਰੇ ਲਈ ਸਭ ਪਰਾਏ ਨੇ
ਤੇਰੇ ਲਈ ਹਰ ਇਕ ਹੈ- ਕੌਣ

 
ਤੇਰਾ ਮੈਂ ਨਾਮ ਰਖਦਾ ਹਾਂ -
ਇਕਬਾਲ ਸਿੰਘ
ਤੂੰ ਕੁਝ ਤੇ ਸਿਖ
ਤੇਰਾ ਹੀ ਨਾਮ ਅਸਲੀ ਹੈ
ਤੇਰੀ ਹੀ ਉਚੀ ਹੈ ਦਿਖ


ਤੇਰਾ ਮੈਂ ਨਾਮ ਰਖਦਾ ਹਾਂ
ਤੇ ਆਪਣਾ ਧਰਮ ਛਡਦਾ ਹਾਂ

ਮੈਂ ਸਭ ਦੇ ਨਾਮ ਰਖਦਾ ਹਾਂ
ਤੇ ਆਪਣਾ ਧਰਮ ਛਡਦਾ ਹਾਂ

 
ਕਿੰਨਾ ਸ਼ੈਤਾਨ ਹੋ ਗਿਆ
ਕੀਹ ਇਨਸਾਨ ਹੋ ਗਿਆ
ਵੱਡਾ ਬੇਈਮਾਨ ਹੋ ਗਿਆ
ਦੇਖੋ ਹੈਵਾਨ ਹੋ ਗਿਆ

04 Jul 2010

Mohkam Jassi
Mohkam
Posts: 25
Gender: Male
Joined: 29/Jun/2010
Location: Amritsar
View All Topics by Mohkam
View All Posts by Mohkam
 

nice poem veer ji........

04 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Thnx Mohkam ji

04 Jul 2010

Reply