Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੱਸੋ ਕਿਹੜੇ ਵਤਨ ਪੰਜਾਬ ਤੋ ਸਦਕੇ ਜਾਵਾਂ ਮੈਂ!! :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਦੱਸੋ ਕਿਹੜੇ ਵਤਨ ਪੰਜਾਬ ਤੋ ਸਦਕੇ ਜਾਵਾਂ ਮੈਂ!!

ਸੁਰਿੰਦਰ ਕੌਰ ਨੂੰ ਪੰਜਾਬੀ ਕੋਇਲ ਕਹਿੰਦੇ ਸੁਣਦੀ ਮੈਂ,
miss pooja ਕਿਉਂ ਸਭਿਆਚਾਰ ਨੂੰ ਲੱਚਰਤਾ ਦੀ ਤੱਕੜੀ ਤੋਲਿਆ ਤੈਂ!
ਅੱਜ ਵੀ ਸੋਚ ਗੁਲਾਮ ਸਾਡੀ ਉਹਨਾਂ ਆਸ਼ਕ ਪੀਰਾਂ ਦੀ
ਦੱਸੋ ਕਿਹੜੇਵਿਰਸੇ ਦੀ ਗੱਲ ਸੁਣਾਵਾਂ ਮੈਂ,
ਦੱਸੋ ਕਿਹੜੇ ਵਤਨ ਪੰਜਾਬ ਤੋ ਸਦਕੇ ਜਾਵਾਂ ਮੈਂ!!

ਇਨਸਾਫ਼ ਲਈ ਜਿੱਥੇ ਦੇਖੀਆਂ ਵਿਲਕ ਦੀਆਂ ਮਾਵਾਂ ਮੈਂ
ਲੀਡਰ ਚੁੱਪ ਹੋ ਜਾਂਦੇ ਵੇਖੇ ਸੁਣ ਜਿੰਨਾਂ ਦੀਆ ਹਾਵਾਂ ਮੈਂ
ਦੇਸ਼ ਦਾ ਸਵਿਧਾਨ ਵੀ ਨੀ ਕੁਝ ਕਰ ਸਕਦਾ ਜਿਨਾਂ ਲਈ.
ਕੀ ਏਸੇ ਲਈ ਇਸ ਦੇਸ਼ ਦੇ ਹਰ ਥਾਂ ਗੁਣ ਗਾਵਾਂ ਮੈਂ 
ਦੱਸੋ ਕਿਹੜੇ ਵਤਨ ਪੰਜਾਬ ਤੋ ਸਦਕੇ ਜਾਵਾਂ ਮੈਂ


ਧੀ ਦੀ ਅੱਖ ਵਿੱਚ ਸ਼ਰਮ ਜਿੱਥੇ ਸਿਰ ਚੁੰਨੀ ਸੋਹਦੀ ਸੀ
ਸਿੱਧੂ ਤੇਰੇ ਵਰਗਿਆਂ ਦੇ ਵੀ ਤਾਂ ਅੱਜ ਸਿਰ ਤੋਂ ਚੁੰਨੀਆਂ ਲੱਥੀਆਂ ਨੇ
ਪੱਗਾਂ ਦੀ ਥਾਂ ਮੁੰਡੇ ਵੀ ਵਾਲਾਂ ਨੂੰ ਜੈੱਲਾਂ ਲਾਉਣਾ ਚਾਹੁੰਦੇ ਨੇ 
ਕੀ ਏਸੇ ਨੂੰ ਪੰਜਾਬੀਆਂ ਦੀ ਵੱਖਰੀ ਨੁਹਾਰ ਕਹਿ ਗੀਤ ਬਣਾਵਾਂ ਮੈਂ
ਦੱਸੋ ਕਿਹੜੇ ਵਤਨ ਪੰਜਾਬ ਤੋ ਸਦਕੇ ਜਾਵਾਂ ਮੈਂ

02 Aug 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

WAH JI WAH.......

 

02 Aug 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

good one gurleen........keep writing n keep sharing

02 Aug 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 
ਬਹੁਤ ਖੂਬ ਗੁਰਲੀਨ ਜੀ.....
02 Aug 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

gurleen bahut wadhia....

 

bus hun rail bana dao social evils te chot d.........

 

 

02 Aug 2010

gagan sidhu
gagan
Posts: 27
Gender: Male
Joined: 23/Jul/2010
Location: london
View All Topics by gagan
View All Posts by gagan
 

good  work  gurleen

02 Aug 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Keep rocking ... too good !!!

02 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

miss pooja ਕਿਉਂ ਸਭਿਆਚਾਰ ਨੂੰ ਲੱਚਰਤਾ ਦੀ ਤੱਕੜੀ ਤੋਲਿਆ ਤੈਂ!

 

eh linia kuch changiyan nahi lagiyan.

kyo ki miss pooja ne ta nahi ehi kam kita. je ehi va ta lok sunde kyo ne ohnu.

oh ik jehne 1600 geet record karva ta 3 saal vich. gaah pa dita. nalle je samjede ho miss pooja ne eh kita ta baki ne kehra changa kam kita.Naa

 

 

baki tuhadi nazam wadi vadiya c. thanks for sharing 

02 Aug 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

awesome.......

02 Aug 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

thnks bahadar ji , aman didi ,manpreet ji , hardeep didi, kujit ji , gagan ji, gurpreet ji & gurbax ji 

 

& gurpreet sir m tuhadi gal nal sahimat a ......but ena jrur kaha ge

 

mare bande wich v koe gun changa  hove ga

jeo hunda gun kari baadbu lasun di gandi da!!! 

 

ho sakda oh vadea hove menu na pata hove but ohni jina k colleges nu bhandea ohna kisi hor ni shaed nahi bhandea.........

 

eda ta pagga wale munde kahinge ki assi ta pagga bannia passand kardea sanu ta koe shonk ni cutting da ......

 

ohta apo apni soch a ........

03 Aug 2010

Showing page 1 of 2 << Prev     1  2  Next >>   Last >> 
Reply