Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿੰਝ ਕਰਾਂ ਯਕੀਨ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਕਿੰਝ ਕਰਾਂ ਯਕੀਨ

ਇਹ ਕੀ ਅਨਹੋਣੀ ਹੋਈ ,ਦੁਨੀਆਂ ਕਿੱਥੇ ਆਣ ਖਲੋਈ ,ਧਰਤੀ ਮਾਂ ਕੁਰਲਾਈ ਬਈ ,
ਕਿਤੇ ਭਗਵਾਨ ਨਜ਼ਰ ਨਹੀਂ ਆਉਂਦਾ ,ਥਾਂ ਥਾਂ ਖੜੇ ਕਸਾਈ ਬਈ |
ਦਰੋਪਤੀ ਨੂੰ ਨੰਗਾ ਕਰਦੇ ਕਰਦੇ ਹਾਰ ਗਏ ਸ਼ੈਤਾਨ ,
ਕਿਉਂਕਿ ਪਤ ਕਜਣ ਵਾਲਾ ਸੀ ਕ੍ਰਿਸ਼ਨ ਭਗਵਾਨ |
ਅੱਜ ਵੀ ਦ੍ਰੋਪਤੀਆਂ ਦਾ ਹੁੰਦਾ ਯੱਗ ਤੇ ਹੈ ਅਪਮਾਨ ,
ਦੁਰਜ਼ੋਧਨ ਤੋਂ ਵੀ ਭੈੜੇ ਅੱਜ ਯੱਗ ਤੇ ਹੈ ਇਨਸਾਨ |
ਇੰਨਾ ਜ਼ੁਲਮ ਦੇਖ ਨਾਂ ਧਰਤੀ ਨਾਂ ਕੰਬੇ ਅਸਮਾਨ ,
ਫਿਰ ਕਿੰਝ ਕਰਾਂ ਯਕੀਨ, ਸੀ ਆਇਆ ਕਦੀ ਕ੍ਰਿਸ਼ਨ ਭਗਵਾਨ |
ਧਰਤੀ ਉੱਤੇ ਦੀਨ ਧਰਮ ਨਾਂਹੀ ਅੱਜ ਇਮਾਨ ,
ਨਿਰਮੋਹੀ ਮੇਰੇ ਦੇਸ਼ ਦੇ ਮੈਂ ਦੇਖੇ ਹੁਕਮਰਾਨ |
ਮੂੰਹ ਕਾਲਾ ਸਿਰ ਜੁੱਤੀਆਂ ਫਿਰ ਵੀ ਚੁੱਪ ਜਹਾਨ ,
ਕਿਉਂਕਿ ਸੱਚ ਦੀ ਜੱਗ ਤੇ ਕਟੀ ਜਾਏ ਜ਼ੁਬਾਨ |
ਟੱਲੀਆਂ ਸ਼ੰਖ ਬਜਾਓ ਪੂਜੋ ਮੰਦਰ ਮੜੀ ਮਸਾਣ ,
ਸ਼ਾਇਦ ਕਿਧਰੇ ਚੱਲ ਪੈਣ ਫਿਰ ਅਰਜਨ ਦੇ ਬਾਣ |
ਨਹੀਂ ਤੇ ਐਸੇ ਜੀਣ ਨਾਲੋਂ ਚੰਗਾ ਕਬਰਿਸਤਾਨ ,
ਫਿਰ ਕਿੰਝ ਕਰਾਂ ਯਕੀਨ, ਸੀ ਆਇਆ ਕਦੀ ਕ੍ਰਿਸ਼ਨ ਭਗਵਾਨ | ਮਾਸਟਰ ਰੈਨਕੋ 

25 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
Very Nycc......tfs.....mandeep ji......

25 Dec 2012

Reply