Home > Communities > Punjabi Culture n History > Forum > messages
ਕਿਰਪਾ ਕਰਕੇ "ਫਤਹਿ" ਨੂੰ ਨਾ ਵਿਗਾੜੋ ਜੀ .............
ਕਿਰਪਾ ਕਰਕੇ "ਫਤਹਿ" ਨੂੰ ਨਾ ਵਿਗਾੜੋ ਜੀ .............
ਅੱਜ ਕੱਲ ਆਪਾਂ ਜਗਾ ਜਗਾ :"ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ !!" ਨੂੰ wgjkk wgjkf ਲਿਖ ਕੇ ਅਤੇ ਸੱਤ ਸ਼ੀ ਅਕਾਲ ਨੂੰ SSA ਲਿਖ ਕੇ ਸਾਰ ਦਿੰਦੇ ਹਾ....
ਕੀ ਇਹ ਸਹੀ ਹੈ....?
ਕੀ ਅੱਜ ਆਪਾ ਨੂੰ "ਫਤਹਿ" ਲਿਖਣੀ ਵੀ ਔਖੀ ਲੱਗਣ ਲੱਗ ਗਈ ਹੈ....?
ਨੈਟ ਤੇ ਵੱਡੀਆ ਵੱਡੀਆ ਗੱਲਾ ਕਰਨ ਵਾਲੇ "ਫਤਹਿ" ਲਿਖਣ ਤੋ ਗੁਰੇਜ਼ ਕਿਉ ਕਰਦੇ ਨੇ...?
ਇਸ short form ਦੇ ਤਾ ਹੋਰ ਵੀ ਮਤਲਬ ਨਿੱਕਲ ਸਕਦੇ ਨੇ...
ਕੀ ਆਪਣੇ ਕੋਲ ਇੰਨਾ ਵੀ ਟਾਈਮ ਹੈਨੀ ਕਿ ਆਪਾ "ਫਤਹਿ" ਵੀ ਚੰਗੀ ਤਰਾ ਨਾ ਲਿਖ ਸਕੀਏ........?
ਇਸ ਤੋ ਤਾ ਬੇਹਤਰ ਆ ਕੇ ਆਪਾ "ਫਤਹਿ" ਲਿਖਣੀ ਹੀ ਛੱਡ ਦਿੰਨੇ ਆ........
ਅਖੀਰ ਇਹ ਹੀ ਬੇਨਤੀ ਕਰਾਗਾ ਕਿ ਕਿਰਪਾ ਕਰਕੇ "ਫਤਹਿ" ਨੂੰ ਵੀ ਮੌਮ-ਡੈਡ ਦੀ ਤਰਾ ਨਾ ਵਿਗਾੜ ਦਿਉ ਜੀ ........
ਜੇਕਰ ਤੁਸੀ ਆਪਣੇ ਨਿਮਾਣੇ ਵੀਰ ਨਾਲ ਸਹਿਮਤ ਹੋ ਤਾ ਆਪਣੀ ਸਹਿਮਤੀ ਦਾ ਪ੍ਰਗਟਾਵਾ "ਫਤਹਿ" ਬੁਲਾ ਕੇ ਦਿਉ ਜੀ .......
ਭੁੱਲ ਚੁੱਕ ਲਈ ਖਿਮਾ....
ਗੱਜ-ਵੱਜ ਕੇ ਫਤਹਿ ਬੁਲਾਓ ਜੀ . . . .
ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਹਿ !!
01 Sep 2009
veer ji waheguru ji ka khalsa waheguru ji ki fateh...........
eh tusi bhout hi wadiya likhiya hai. ajj asi sarey time di shortage kr k ehna di short form likhan lag gay c pr hun eh kdi nhi hovega. sach dasa ta main enj kadi kita ta nhi pr aoun waley time ch kdi eh galti na hovey. thoudi profile ch bhout wadiya likhiya hoya hai. eho jehi .................... bhout hi cahngi hai ..............parmatma thounu khushiya bhakhshay
26 Oct 2009
ਬਹੁਤ ਵਧੀਆ ਤੇ ਸਹੀ ਲਿਖਿਆ ਤੁਸੀਂ ਵੀਰ ਜੀ ਇਹ ਗੱਲ ਸਾਰਿਆਂ ਨੂੰ ਸਮਝਾਉਣ ਦੀ ਬੜੀ ਲੋੜ ਸੀ ..........ਜੋ ਪਹਿਲ ਤੁਸੀਂ ਕੀਤੀ ਆ .............ਓਹ ਵਾਕੇ ਹੀ ਸਲਾਘਾਯੋਗ ਹੈ ||
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ||
27 Oct 2009
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ
27 Oct 2009
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗੁਰੂ ਸਾਨੂੰ ਸਾਰਿਆਂ ਨੂੰ ਸੁਮੱਤ ਦੇਵੇ
24 Nov 2009
"JO BOLE SO NIHAL ,SAT SRI AKAL"
01 Mar 2010
sat shri akal gurwinder ji, pehlan tan teh dilon dhanwaad jo tusi eh gal chaki hai.
pata nae kyu ,har koi sikhi d paribhasha aapne hisaab naal teh kari beitha hai, guru fateh d abbrv. banauni dil nu dukh dindi hai.
bada changa laga tuhade uthdey swaal pad k.
waheguru tuhanu guru d raah te chalan d sumat and honsla bakshade rehan.
sat shri akal gurwinder ji, pehlan tan teh dilon dhanwaad jo tusi eh gal chaki hai.
pata nae kyu ,har koi sikhi d paribhasha aapne hisaab naal teh kari beitha hai, guru fateh d abbrv. banauni dil nu dukh dindi hai.
bada changa laga tuhade uthdey swaal pad k.
waheguru tuhanu guru d raah te chalan d sumat and honsla bakshade rehan.
Yoy may enter 30000 more characters.
12 Mar 2010
Copyright © 2009 - punjabizm.com & kosey chanan sathh