Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harjit Pal Singh
Harjit Pal
Posts: 28
Gender: Male
Joined: 29/Sep/2010
Location: jalandhar
View All Topics by Harjit Pal
View All Posts by Harjit Pal
 
ਕਿਥੇ ਆ ਓ ਮੇਰਾ ਯਾਰ ….

ਕੌਣ  ਕਿਸੇ  ਦਾ  ਇਥੇ  ਯਾਰਾ 

ਸਬ  ਆਪਣੇ  ਰੰਗ  ਵਿਚ  ਰੰਗੀਨ  ਨੇ 

ਏਕ  ਮੈਂ  ਹਾਂ  ਦੂਰ  ਕਿਨਾਰੇ  ਬੈਠਾ 

ਕਦੀ  ਆਪਣੀ  ਤੇ  ਕਦੀ  ਤੇਰੀ  ਅਵਾਜ਼  ਨੂ  ਸੁਣਦਾ .

ਕਦੇ  ਰੁਮਕਦੀ  ਹਵਾ  ਨਾਲ  ਗੱਲਾਂ  ਕਰਦਾ 

ਤੇ  ਕਦੇ  ਵਗਦੇ  ਪਾਣੀਆਂ  ਦੇ  ਹਥ ਸੁਨੇਹੇ  ਭੇਜਦਾ 

ਕਦੇ  ਇਨਾ  ਪੰਛੀਆਂ  ਦੀ  ਬੋਲੀ  ਬੋਲਣੀ  ਚਾਹੰਦਾ 

ਤੇ  ਕਦੀ  ਕਿਸੇ  ਰੁਖ  ਵਾਂਗ   ਬਸ  ਤੇਰੇ  ਵਲ   ਤਕਦਾ 

ਤੁਰੇ  ਜਾਂਦੇ  ਸਬ  ਸੰਗੀ  ਸਾਥੀ .

ਤੇ  ਓਨਾ  ਦੀਯਾਂ  ਪੈੜਆਂ ਵਲ  ਮੈਂ  ਵੇਖਦਾ 

ਕਦੀ  ਖੁਦ  ਅੰਦਰ  ਮੈਂ  ਝਾਤੀ  ਮਾਰਦਾ 

ਤੇ  ਕਦੀ  ਓ  ਅਰਸ਼ਾਂ  ਨੂ  ਮੈ  ਤਕਦਾ 

ਨਾ  ਖੁਦ  ਅੰਦਰ  ਹੀ  ਓ  ਦਿਸਿਆ 

ਤੇ  ਨਾ  ਓਨਾ  ਅਰਸ਼ਾਂ  ਤੇ  ਓਦੀ  ਝਲਕ  ਪੈਂਦੀ 

ਜਿਦੇ  ਦੀਦਾਰ  ਨਾਲ ਠਰ੍ਮ੍ਮਾ  ਮਿਲਦਾ 

ਹਿਰ੍ਖਾਂ  ਦੀ  ਦੌੜ  ਚ  ਭਜਦੇ  ਮੇਰੇ  ਜਿਹਨ   ਨੂ 

ਕਿਥੇ  ਆ  ਓ ਮੇਰਾ  ਯਾਰ  ਇਲਾਹੀ 

ਜਿਦੀ  ਆਵਾਜ਼  ਸੁਨ ਕੇ  ਭੁਲ  ਜਾਂਦਾ  ਸੀ ਮੈਂ 

ਕੇ  ਕੌਣ  ਕਿਸੇ  ਦਾ  ਇਥੇ  ਯਾਰਾ 

ਸਬ  ਆਪਣੇ  ਰੰਗ  ਵਿਚ  ਰੰਗੀਨ  ਨੇ 

ਏਕ  ਮੈਂ  ਹਾਂ  ਦੂਰ  ਕਿਨਾਰੇ  ਬੈਠਾ 

ਲਬਦਾ ਆਪਣੇ ਯਾਰ ਨੂ

ਉਚੀ ਉਚੀ ਰੌਲਾ ਪਾਉਂਦਾ

ਕਿਥੇ  ਆ  ਓ  ਮੇਰਾ  ਯਾਰ …..

ਕਿਥੇ  ਆ  ਓ  ਮੇਰਾ  ਯਾਰ  ਇਲਾਹੀ …..

16 Oct 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

nice.....................

16 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

bahut khoob ae veer g... keep it up.. :)

16 Oct 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

good one....

16 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat vdhya keep it up...

16 Oct 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
hi..........

nice effort..........

17 Oct 2010

Reply