Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਥੋ ਚੱਲ ਕੇ ਆਇਆ ਹਾਂ ਮੈਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਕਿਥੋ ਚੱਲ ਕੇ ਆਇਆ ਹਾਂ ਮੈਂ

 

ਕਿਥੋ ਚੱਲ ਕੇ ਆਇਆ ਹਾਂ ਮੈਂ , ਅੱਗੇ ਕਿਥੇ ਜਾਣਾ

ਸੁਖ ਤਾਂ ਮੇਰੇ ਪੈਂਦੀ ਬੈਠੇ, ਦੁਖ  ਨੇ ਮੇਰਾ ਸਰ੍ਹਾਣਾ

 

ਗਮ ਦਾ ਸਾਗਰ ਮੰਨਿਆ, ਗਹਿਰਾ ਖਾਰਾ ਹੈ

ਤੱਕੀ ਚਲੋ ਸੱਜਣ ਜੀ ,ਅਸੀਂ ਘੁੱਟਾਂ ਨਾਲ ਮੁਕਾਣਾ

 

ਹਿੱਕ ਦੀ ਕੈਦ ਚੋ ਬਾਗੀ ਹੋ, ਇੱਕ ਹੌਂਕਾ ਨਿਕਲਿਆ  

ਅੰਬਰਾਂ ਤੀਕਰ ਲੁਕਣ ਜੋਕਰਾ, ਮਿਲਿਆ ਨੀ ਟਿਕਾਣਾ

 

ਮੇਰੀ ਅਖ ਚੋ ਤੇਰਾ ਸੁਫਨਾ ,ਮੇਰੇ ਵੇਹਂਦੇ ਵੇਹਂਦੇ ਹੀ

ਮੇਰੀਏ ਹੀਰੇ ਮੈਥੋ ਖੋਹਕੇ ,ਲੈ ਗਿਆ ਸੈਦਾ ਕਾਣਾ

                                                                          

ਇਹਨਾਂ ਪਲਕਾਂ ਦੇ ਦਰਵਾਜ਼ੇ , ਢੋ  ਕੇ  ਰਖਣੇ ਸੀ

ਗੁੜ ਖਾਣਾ ਸੀ ਤੂੰ ਭਾਂਵੇ, ਆਪਣਾ ਹੀ ਅਣਜਾਣਾ

 

 

naib^

25 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਵਾਹ ਨੈਬ ਬਾਈ ਜੀ ਬਹੁਤ ਖੂਬ  

ਜਿਓੰਦੇ ਵਸਦੇ ਰਹੋ .................

25 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia 22 G....tfs

26 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

NICE 1 VEER G...........

26 Oct 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth khoob 

26 Oct 2010

ਗੁਪੀ  ਢਿੱਲੋਂ
ਗੁਪੀ
Posts: 18
Gender: Female
Joined: 09/Sep/2010
Location: nabha
View All Topics by ਗੁਪੀ
View All Posts by ਗੁਪੀ
 

ਹਮੇਸ਼ਾ ਦੀ ਤਰਹ ਵਧੀਆ!!!!!!!

26 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob bai ji...!!!!!

 

as usual... bahut wadhiya likheya.... :)

26 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਸਭ ਦੀ ਮੇਹਰਬਾਨੀ ਸਭ ਦਾ ਸ਼ੁਕਰੀਆ....

26 Oct 2010

Reply