Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿੱਤੇ ਕੱਲੀ ਬੇਹ ਕੇ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਕਿੱਤੇ ਕੱਲੀ ਬੇਹ ਕੇ

NEW VERSION OF KITTE KALLI BEH KE SOCHI NI

 

ਅਸੀਂ ਚੜਦੇ ਰਹੇ ਥੱਲੇ ਡਿਗਦੇ ਰਹੇ
ਪਸੀਨੇ ਵਿਚ ਐਵੇਂ ਭਿਜ੍ਦੇ ਰਹੇ ...
ਅਸੀਂ ਚੜਦੇ ਰਹੇ ਥੱਲੇ ਡਿਗਦੇ ਰਹੇ
ਪਸੀਨੇ ਵਿਚ ਐਵੇਂ ਭਿਜ੍ਦੇ ਰਹੇ ...
ਜੇ ਨਹੀ ਖਾਣੇ ਤਾਂ ਦੱਸ ਦਿੰਦੀ ..
ਅਸੀਂ ਜੂਸ ਬਣਾਂਦੇ ਤੇਰੇ ਲਈ
ਕਿੱਤੇ ਕੱਲੀ ਬੇਹ ਕੇ ਖਾਵੀਂ ਨੀ
ਜੋ ਅੰਬ ਲਿਹਾਂਦੇ ਤੇਰੇ ਲਈ |

ਤੂੰ ਕਹਿੰਦੀ ਸਾਰੇ ਫਿੱਕੇ ਨੇ ...
ਅਸੀਂ ਚਖ ਚਖ ਤੇਨੂੰ ਖੁਆਂਦੇ ਰਹੇ ..
ਤੂੰ ਬਾਹਰ ਸੁੱਟ ਕੇ ਮਾਰੇ ਨੀ ...
ਅਸੀਂ ਚੂਕ ਚੂਕ ਕਠੇ ਕਰਦੇ ਰਹੇ ..
ਇਕ ਵਾਰੀ ਜੇ ਤੂੰ ਦੱਸ ਦਿੰਦੀ ..
ਅਸੀਂ ਅਨਾਰ ਲੈ ਆਉਂਦੇ ਤੇਰੇ ਲਈ
ਕਿੱਤੇ ਕੱਲੀ ਬੇਹ ਕੇ ਖਾਵੀਂ ਨੀ
ਜੋ ਅੰਬ ਲਿਹਾਂਦੇ ਤੇਰੇ ਲਈ |

ਤੂੰ ਆਪ ਹੀ ਤਾਂ ਕਹਿੰਦੀ ਹੁੰਦੀ ਸੀ
ਮੈਂ ਅੰਬਾ ਦੀ ਦੀਵਾਨੀ ਹਾਂ ....
ਜਦ ਚਿਤ ਨੀ ਲਗਦਾ ਮੇਰਾ ਵੇ
ਮੈਂ ਅੰਬ ਹੀ ਖਾਨੀ ਹਾਂ ...
ਅੱਜ ਮੋੜ ਦਿੱਤੇ ਅੰਬ ਸਾਰੇ ਨੀ ...
ਜੋ ਖਾਂਦੀ ਸੀ ਕਦੇ ਮੇਰੇ ਲਈ ..
ਕਿੱਤੇ ਕੱਲੀ ਬੇਹ ਕੇ ਖਾਵੀਂ ਨੀ
ਜੋ ਅੰਬ ਲਿਹਾਂਦੇ ਤੇਰੇ ਲਈ |

 

 

(ਸੁਨੀਲ ਕੁਮਾਰ) happy07


02 Dec 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਹਾਹਾਹਾਹਾਹਾ ,..........

 

ਵਾਹ ਜੀ ਵਾਹ,.....

 

good 

09 Jun 2014

Reply