Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਕਿਵੇਂ ਕਰਾਂ ਸ਼ੁਕਰਾਨਾ

 

ਨਿਮਾਣੇ ਨੂੰ ਜੋ  ਦਿੱਤਾ ਤੁਸੀਂ ਮਾਣ ਬੜਾ ਵੱਡਾ ਏ,
ਕੁਝ ਵੀ ਨਹੀਂ ਹਾਂ ਮੈਂ ਤੁਹਾਡੇ ਇਸ ਪਿਆਰ ਅੱਗੇ,
ਕਿਵੇਂ ਕਰਾਂ ਸ਼ੁਕਰਾਨਾ, ਇਸ ਬਖਸ਼ੇ ਸਨਮਾਨ ਦਾ,
ਸਦਾ ਰਿਣੀ ਰਹੂਂ ਤੁਹਾਡੇ ਦਿੱਤੇ ਸਤਿਕਾਰ ਅੱਗੇ,
ਮੇਰੇ ਲਈ ਹਰ ਦਿਲ, ਮੇਰਾ ਦਿਲ ਮੇਰੀ ਜਾਨ ਏ,
ਦਸੋ ਕਿਵੇਂ ਵਖ ਹੋਜੂ ਨੌਹਾਂ ਕੋਲੋ ਮਾਸ ਬਈ,
ਵਧੇ ਪਰਿਵਾਰ ਸਾਡਾ, ਨਿਖਰੇ ਪੰਜਾਬੀ ਹੋਰ ,
ਇਹੋ ਹੀ ਗੱਲ ਬਸ ਸਾਡੇ ਲਈ ਖਾਸ ਬਈ,
'ਬਰਾੜ' ਸਭ ਨੂੰ ਪਿਆਰੇ ਅਤੇ ਸਤਿਕਾਰੇ,
ਰਹਿਣ ਜੁਗੋ ਜੁਗ ਵਸਦੇ ਮਿੱਤਰ ਪਿਆਰੇ,
ਜਿਹਨਾ ਨੇ ਸਲਾਹਿਆ ਅਤੇ ਪਿਆਰਿਆ,
ਰਖੀੰ ਰੌਸ਼ਨ ਓਹ 'ਰੱਬਾ' ਚਾਨਣ ਮੁਨਾਰੇ|
ਰਖੀੰ ਰੌਸ਼ਨ ਓਹ 'ਰੱਬਾ' ਚਾਨਣ ਮੁਨਾਰੇ|
                                ਜੱਸ ਬਰਾੜ 

ਨਿਮਾਣੇ ਨੂੰ ਜੋ  ਦਿੱਤਾ ਤੁਸੀਂ ਮਾਣ ਬੜਾ ਵੱਡਾ ਏ,

ਕੁਝ ਵੀ ਨਹੀਂ ਹਾਂ ਮੈਂ ਤੁਹਾਡੇ ਇਸ ਪਿਆਰ ਅੱਗੇ,

ਕਿਵੇਂ ਕਰਾਂ ਸ਼ੁਕਰਾਨਾ, ਇਸ ਬਖਸ਼ੇ ਸਨਮਾਨ ਦਾ,

ਸਦਾ ਰਿਣੀ ਰਹੂਂ ਤੁਹਾਡੇ ਦਿੱਤੇ ਸਤਿਕਾਰ ਅੱਗੇ,

 

ਮੇਰੇ ਲਈ ਹਰ ਦਿਲ, ਮੇਰਾ ਦਿਲ ਮੇਰੀ ਜਾਨ ਏ,

ਦਸੋ ਕਿਵੇਂ ਵਖ ਹੋਜੂ ਨੌਹਾਂ ਕੋਲੋ ਮਾਸ ਬਈ,

ਵਧੇ ਪਰਿਵਾਰ ਸਾਡਾ, ਨਿਖਰੇ ਪੰਜਾਬੀ ਹੋਰ ,

ਇਹੋ ਹੀ ਗੱਲ ਬਸ ਸਾਡੇ ਲਈ ਖਾਸ ਬਈ,

 

'ਬਰਾੜ' ਸਭ ਨੂੰ ਪਿਆਰੇ ਅਤੇ ਸਤਿਕਾਰੇ,

ਰਹਿਣ ਜੁਗੋ ਜੁਗ ਵਸਦੇ ਮਿੱਤਰ ਪਿਆਰੇ,

ਜਿਹਨਾ ਨੇ ਸਲਾਹਿਆ ਅਤੇ ਪਿਆਰਿਆ,

ਰਖੀੰ ਰੌਸ਼ਨ ਓਹ 'ਰੱਬਾ' ਚਾਨਣ ਮੁਨਾਰੇ|

ਰਖੀੰ ਰੌਸ਼ਨ ਓਹ 'ਰੱਬਾ' ਚਾਨਣ ਮੁਨਾਰੇ|

 

                                ਜੱਸ ਬਰਾੜ 

 

 

28 Jul 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Bahoot khoob Jass ji....


You are highly creative....


Bless you !!!

28 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

good one Clapping

29 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut sohna likheya bai ji.... 

29 Jul 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

keep sharing 22 g....

ਵਧੇ ਪਰਿਵਾਰ ਸਾਡਾ, ਨਿਖਰੇ ਪੰਜਾਬੀ ਹੋਰ ,

ਇਹੋ ਹੀ ਗੱਲ ਬਸ ਸਾਡੇ ਲਈ ਖਾਸ ਬਈ,

 

khoob e .....

 

29 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸ਼ੁਕਰੀਆ ਸ਼ੁਕਰੀਆ ਜੀ ਸਾਰਿਆ ਦਾ

30 Jul 2010

Reply