Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੋ ਹੈ ਦਿਲ ਵਿਚ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 
ਜੋ ਹੈ ਦਿਲ ਵਿਚ

ਜੋ ਹੈ ਦਿਲ ਵਿਚ ਕਿਵੇਂ ਤੈਨੂੰ ਕਰਾਂ ਮੈਂ ਬਿਆਂ

ਕਿਵੇਂ ਦੱਸਾ ਤੈਨੂੰ ਕਿੰਨਾ ਦਿਲ ਚਾਵੇ ਇਹ ਮੇਰਾ

ਕਿਵੇਂ ਗੁਜ਼ਰਨ ਫ਼ਜਰਾਂ ਤੇ ਲੰਘਣ ਸ਼ਾਮਾਂ

ਕਿਵੇਂ ਦੱਸਾ ਤੈਨੂੰ ਕਿੰਨਾ ਦਿਲ ਚਾਵੇ ਇਹ ਮੇਰਾ

ਕਿਵੇਂ ਭੁੱਲਾਂ ਮੈਂ ਸੋਹਣੀਏ ਓਹ ਜੁਲਫਾਂ ਦੀ ਛਾਂ

ਤੈਨੂੰ ਲੱਭੇ ਇਹ ਦਿਲ ਬਸ ਆਜਾ ਮੇਰੀ ਜਾਂ,

 

ਤੈਨੂੰ ਸੌਂਹ ਹੈ ਮੇਰੇ ਉਸ ਪਿਆਰ ਦੀ,

ਜੋ ਨਾ ਕੀਤਾ ਗਿਆ ਉਸ ਇਜ਼ਹਾਰ ਦੀ

ਆਜਾ ਸੋਹਣੀਏ ਮੇਰਾ ਹੁਣ ਨਹੀ ਸਰਦਾ,

ਜੇ ਤੂੰ ਹੁੰਦੀ ਮੇਰੇ ਨਾਲ ਮੈਂ ਕਦੇ ਨਾ ਹਰਦਾ

ਦੇਖਾਂ ਸ਼ੀਸ਼ਾ ਤਾਂ ਦਿਸੇ ਬਸ ਤੇਰਾ ਚਹਿਰਾ

ਕਿਵੇਂ ਦੱਸਾ ਤੈਨੂੰ ਕਿੰਨਾ ਦਿਲ ਚਾਵੇ ਇਹ ਮੇਰਾ

 

ਮੈਨੂੰ ਯਾਦ ਹੈ ਓਹ ਦਿਨ ਅਜੇ ਵੀ  

ਜਦੋਂ ਦੇਖਿਆ ਸੀ ਤੈਨੂੰ ਪਹਿਲੀ ਵੇਰੀ

ਪਹਿਲੀ ਨਜ਼ਰ ਵਿਚ ਤੁਸੀਂ ਸਾਨੂੰ ਕਰਤਾ ਤਬਾਹ

ਅਸੀਂ ਅੱਜ ਵੀ ਥੋਡੇ ਲਈ ਕਰਦੇ ਦੁਆ

ਗਿਆ ਲਿਖਿਆ ਦਿਲ ਉੱਤੇ ਨਾਮ ਤੇਰਾ

ਕਿਵੇਂ ਦੱਸਾ ਤੈਨੂੰ ਕਿੰਨਾ ਦਿਲ ਚਾਵੇ ਇਹ ਮੇਰਾ

 

ਕੀਤਾ ਵਾਦਾ ਸਾਨੂੰ ਜਹਿੜੀ ਤੇਰੀ ਅੱਖ ਨੇ

ਓਹਨਾਂ ਅੱਖਾਂ ਵਿਚ ਖ਼ਾਬ ਹੁਣ ਲੱਖ  ਨੇ

ਟੁੱਟੇ ਦਿਲ ਵਿਚ ਬਸ ਇਕ ਤੇਰਾ ਗ੍ਹਮ ਹੈ

ਰੋਵੇ ਦਿਲ ਤੇ ਅੱਖ ਮੇਰੀ ਸਦਾ ਨਮ ਹੈ

ਬਣ ਚਾਨਣ ਤੂੰ ਦੂਰ ਕਰਦੇ ਹਨੇਰਾ  

ਕਿਵੇਂ ਦੱਸਾ ਤੈਨੂੰ ਕਿੰਨਾ ਦਿਲ ਚਾਵੇ ਇਹ ਮੇਰਾ    

08 Jan 2011

Pawandeep kaur Sidhu
Pawandeep kaur
Posts: 105
Gender: Female
Joined: 25/Nov/2010
Location: toronto
View All Topics by Pawandeep kaur
View All Posts by Pawandeep kaur
 

gurlabh ji tusi apne dil dian galan nu bhut sohni tarah likhia e, rabb kre oh v samaj jave tuhade dil di gal nu jehdi yaad ch likhia e......thx for sharing...

08 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

good 22 g

08 Jan 2011

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

Tathastu@pawan,,,,thnx arsh 22

09 Jan 2011

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

nice  one hai ji...

09 Jan 2011

desi  mutiyar
desi
Posts: 13
Gender: Female
Joined: 01/Jan/2011
Location: patiala
View All Topics by desi
View All Posts by desi
 

ਬਹੋਤ ਏ ਸੋਹਨਾ ਲਿਖਿਯਾ tusi

09 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

BAHUT VADIA VEER G ....



09 Jan 2011

Reply