Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਈ ਗੀਤ ਨਹੀਂ ਮੇਰਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਕੋਈ ਗੀਤ ਨਹੀਂ ਮੇਰਾ

ਕੋਈ ਗੀਤ ਨਹੀਂ ਮੇਰਾ

 


ਕੋਈ ਗੀਤ ਨਹੀਂ ਮੇਰਾ
ਸਭ ਗੀਤ ਤੇਰੇ ਨੇ
ਯਾਦ ਤੇਰੀ ਵਿਚ ਹੀ
ਮੈਂ ਤੇਰੇ ਗੀਤ ਛੇੜੇ ਨੇ

 
ਠੀਕ ਹੈ- ਮੇਰੇ ਗੀਤਾਂ ਦੀ
ਹਰ ਸਤਰ ਹੁਧਾਰੀ ਹੈ
ਮੇਰੇ ਗੀਤਾਂ ਦੀ ਧੁਪ ਭੀ
ਤੇ ਉਮਰ ਹੁਧਾਰੀ ਹੈ
ਨਿਕਰਮੇ ਮੇਰੇ ਗੀਤਾਂ ਤੇ
ਤੇਰੀ ਨਜ਼ਰ ਹੁਧਾਰੀ ਹੈ
ਤੇ ਕਿਸਮਤ ਮੇਰੇ ਗੀਤਾਂ ਦੀ
ਕਰਮਾਂ ਮਾਰੀ ਹੈ
ਜੰਮਣਾ ਮਰਨਾਂ , ਮਰਨਾਂ ਜੰਮਣਾ
ਇਹ ਤਾਂ ਗੇੜੇ ਨੇ

 
ਘਰ ਮੇਰੇ ਗੀਤਾਂ ਦਾ ਸੂਰਜ
ਈਕਣ ਚੜਿਆ ਹੈ
ਕਿ ਹਰ ਇਕ ਗੀਤ ਇੰਝਾਨਾਂ ਮੇਰਾ
ਨ੍ਹੇਰੇ ਖੜਿਆ ਹੈ
ਮੇਰੇ ਘਰ ਦਾ ਕੋਨਾ ਕੋਨਾ
ਨ੍ਹੇਰਿਓਂ ਡਰਿਆ ਹੈ
ਤੇ ਮੈਂ ਆਪਣੇ ਗੀਤਾਂ ਦੇ ਲਈ
ਹੌਕਾ ਭਰਿਆ ਹੈ
ਇਹਨਾਂ ਤੇਰੇ ਗੀਤਾਂ ਦੇ ਵਿਚ
ਦਰਦ ਬਥੇਰੇ ਨੇ


ਮੈਂ ਯਾਦ ਤੇਰੀ ਵਿਚ ਹੀ
ਤੇਰੇ ਗੀਤ ਛੇੜੇ ਨੇ
ਕੋਈ ਗੀਤ ਨਹੀਂ ਮੇਰਾ
ਸਭ ਗੀਤ ਤੇਰੇ ਨੇ

02 Oct 2010

!!!!.........!!!! .
!!!!.........!!!!
Posts: 33
Gender: Female
Joined: 19/Sep/2009
Location: QaYaNaaT
View All Topics by !!!!.........!!!!
View All Posts by !!!!.........!!!!
 

ਬਹੁਤ ਹੀ ਖੂਬਸੂਰਤ ਰਚਨਾ ਏ ..... ਜੀਓ

02 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat hi vdhya likhya g tuc...........

 

02 Oct 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth khoob

02 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਲਵਪ੍ਰੀਤ ਧਾਲੀਵਾਲ ਜੀ ਅਮਨ ਦੀਪ ਜੀ - ਧੰਨਵਾਦ ਤੁਹਾਡਾ ਸਭ ਦਾ


ਅਮਨ ਦੀਪ ਜੀ ਤੁਹਾਡੇ ਸ਼ਹਿਰ ਦਾ ਮੈਂ ਗੱਡਾ ਖਾਨਾ ਦੇਖਿਆ ਹੋਇਆ ਹੈ ਕੀ ਉਹ ਉਸੇ ਤਰਾਂਹ ਹੀ ਹੈ ਅਜੇ

02 Oct 2010

Reply