|
|
|
|
|
|
Home > Communities > Punjabi Poetry > Forum > messages |
|
|
|
|
|
ਕਹਿੰਦਾ ਸੀ ਸਾਂਨੂੰ ਸ਼ੇਅਰ ਚੋਰ (RaviSandhu) |
writer Ravi Sandhu
09.39pm Rome, Italy
ਅਸੀਂ ਚਾਹੁਂਦੇ ਆਵੇ ਨਾਮ ਸ਼ਇਰਾਂ 'ਚ, ਹੋਵੇ ਸਿਰ ਤੇ ਸ਼ਾਇਰੀ ਤਾਜ, ਪਰ ਨਹੀਂ ਹੋਣਾ ਚਾਹੁੰਦਾ 'ਸੰਧੂ' ਬਦਨਾਮ ਵਾਂਗ ਸਰਤਾਜ, ਅਜੇ ਨਵਾਂ ਨਵਾਂ ਰੱਖਿਆ ਪੈਰ, ਅਜੇ ਤਾਂ ਹੈ ਹਨੇਰਾ, ਕਦੇ ਆਊ ਸਾਡੀ ਵੀ ਸਵੇਰ, ਸਾਡੇ ਉਤੇ ਹੈ ਪਰਮਾਤਮਾ ਦੀ ਮਹਿਰ, 'ਰਵੀ' ਅਪਣੇ ਸ਼ੇਅਰ ਕਿੰਨਾਂ ਨਾਲ ਕਰਦਾ share, ਇੱਕ ਮਿੰਟੂ, ਇੱਕ ਸੇਵਾ ਤੇ ਇੱਕ ਹੈ ਕੋਈ ਹੋਰ। ਇਹ ਤਾਂ share ਕੀਤਾ ਕੋਈ ਕਹਿੰਦਾ ਸੀ ਸਾਂਨੂੰ ਚੋਰ।
|
|
14 Sep 2010
|
|
|
|
manu umeed ha ke sawera jaldi hi hovega
|
|
14 Sep 2010
|
|
|
|
??????
shud b clarified .
|
|
15 Sep 2010
|
|
|
|
Shukriyaa |
Esay site te kise ne copy da ilzaam lagaya C mere te keha ci ki mai usde shear ch apna naam paaya,.. par mai nhi paaya c
|
|
15 Sep 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|