Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਈ ਮੋੜ ਲਿਆਵੋ......!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 3 << Prev     1  2  3  Next >>   Last >> 
Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਕੋਈ ਮੋੜ ਲਿਆਵੋ......!!!!

ਰਬ ਰਬ ਕਰਦਿਆਂ ਦਿਨ ਲੰਘ ਜਾਂਦਾ,
ਰਬ ਰਬ ਕਰਦਿਆਂ ਰਾਤ।

ਮੇਰੇ ਮਾਹੀ ਦੀ ਕੋਈ ਖ਼ਬਰ ਹੋਵੇ,
ਕੋਈ ਦੱਸੇ ਉਸਦੀ ਬਾਤ।

ਨੈਣਾਂ ਵਿੱਚੋਂ ਨੀਰ ਹੈ ਵਹਿੰਦਾ,
ਇਸ਼ਕ ਨਾ ਪੁੱਛਦਾ ਜਾਤ।

ਇਸ਼ਕ ਦੇ ਸੌਦੇ ਮੁੱਲ ਨੇ ਮਹਿੰਗੇ,
ਨਾ ਪਾਵੇ ਕੋਈ ਖੈਰਾਤ।

ਮੈਂ ਲੱਖਾਂ ਤਰਲੇ ਪਾਏ,
ਨਾ ਉਸ ਮੰਨੀ ਮੇਰੀ ਬਾਤ।

ਰੁੱਸ ਕੇ ਜਾਂਦਿਆ ਸੱਜਣਾ,
ਇਕ ਵੇਰਾਂ ਦਿਲ ਵਿੱਚ ਮਾਰੀਂ ਝਾਤ।

ਇਸ ਭਰੀ ਭਰਾਈ ਦੁਨੀਆਂ ਵਿੱਚ,
ਤੇਰੇ ਬਾਝੋਂ ਨਾ ਕੋਈ ਸਾਥ।

ਜਾਵੋ ਕੋਈ ਮੋੜ ਲਿਆਵੋ,
ਸੁੱਖਾਂ ਮੰਗਦੀ ਮੈਂ ਦਿਨ ਰਾਤ।
..........Harjinder............

04 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

byi wah ! bohat wadhia likheya hai ...

 

ਰੱਬ ਰੱਬ ਕਰਦਿਆਂ ਦਿਨ ਲੰਘ ਜਾਂਦਾ

ਰੱਬ ਰੱਬ .............

ਮੇਰੇ ਮਾਹੀ ਦੀ ਕੋਈ ਖਬਰ ਹੋਵੇ

...................... :

ਜਿਨ੍ਹਾਂ ਦੇ ਮਾਹੀ ਦੂਰ ਹਨ ਉਹਨਾਂ ਦੇ ਇੰਤਜ਼ਾਰ ਵਿੱਚ ਜਗਿਆਸਾ ਵਾਲੇ ਅਹਿਸਾਸ ਬੜੀ ਸਰਲ ਭਾਸ਼ਾ ਵਿੱਚ ਪਰੋਏ ਹਨ ।

 

ਨੈਣਾਂ ਵਿੱਚੋਂ .......

ਇਸ਼ਕ ਦੇ ਸੌਦੇ ........

 

ਬਹੁਤ ਡੂੰਘਾਈ ਵਾਲੇ ਅਰਥ ਛੁਪੇ ਹਨ ਇਸ ਵਿੱਚ । ਜਿਉ ।

 

ਮੈਂ ਲੱਖਾਂ ਤਰਲੇ .....

..

ਇੱਕ ਵੇਰਾਂ ਦਿਲ ਵਿੱਚ ਮਾਰੀਂ ਝਾਤ .....

 

ਬਿਰਹਾ ਵਿੱਚ ਜੋ ਹਾਲ ਬੇ ਹਾਲ ਹੁੰਦਾ ਹੈ ਉਹ ਅਹਿਸਾਸ ਬੜੇ ਅੱਛੇ ਢੰਗ ਨਾਲ ਬਿਆਨ ਕੀਤੇ ਹਨ ।

 

ਇਸ ਭਰੀ ਦੁਨੀਆਂ ਵਿੱਚ .........

ਤੇਰੇ ਬਾਝੋਂ ......

 

ਇਕੱਲਤਾ ਦਾ ਅਲਟੀਮੇਟ ਵਿਵਰਣ .......... ਕਮਾਲ ਦੀਆਂ ਲਾਇਨਾਂ

 

ਜਾਵੋ ਕੋਈ ਮੋੜ ਲਿਆਵੋ

.........

 

ਕਿਆ ਬਾਤ ਐ ! ਕਿਆ ਬਾਤ ਐ !

 

 

ਮੈਨੂੰ ਤੁਹਾਡੀ ਇਹ ਰਚਨਾ ਬਹੁਤ ਪਸੰਦ ਆਈ ।

 

ਜਿਉਂਦੇ ਰਹੋ

ਸੋਹਣਾ ਸੋਹਣਾ ਲਿਖਦੇ ਰਹੋ ।।

 

 

04 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Only hints used to avoid copy paste of your poem .

 

2ndly It should be posted in Poetry community ... hope will co operate ..

04 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ .....ਹਰਜਿੰਦਰ  ਬਹੁਤ ਹੀ ਵਧੀਆ ......ਬਾਕੀ ਮਾਵੀ ਸਰ ਦੇ ਕਹਿਣ ਤੋਂ ਬਾਅਦ ਰਹਿ ਵੀ ਕੁਝ ਨਹੀਂ ਜਾਂਦਾ .....ਪਰ ਤੁਸੀਂ ਕਵਿਤਾਵਾਂ ਨੂੰ ਪੰਜਾਬੀ ਪੋਇਟਰੀ ਟੋਪਿਕ ਵਿਚ ਪੋਸਟ ਕਰੋ ......ਸ਼ੁਕਰੀਆ ਜੀ

04 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਕਮਾਲ ਲਿਖਿਆ ਹੈ ,,, ਬਹੁਤ ਹੀ ਖੂਬਸੂਰਤ ! ਪ੍ਰਮਾਤਮਾ ਹੋਰ ਤਰੱਕੀਆਂ ਬਖਸ਼ੇ ! ਜਿਓੰਦੇ ਵੱਸਦੇ ਰਹੋ,,,

04 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Too gud......very nycc......keep it up......Clapping

04 Sep 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut khoob..bahut sohna likhea g..ida hi sohna sohna likhde rvo!

04 Sep 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
nice

so nice

04 Sep 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

tusi bahaut sohna likhde ho harjinder 

rabb hamesha ang-sang sahayi rahe te tusi edan hee likhde raho te sadde naal share krde raho 

 

dillon nikli hook wang sohni saaf te sapasht ......... loved it ....... bless you

04 Sep 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਬਹੁਤ ਹੀ ਪਿਆਰਾ ਲਿਖਿਆ ਹੈ ਜੀ..
ਦਿਨ ਦੀ ਸ਼ੁਰੂਵਾਤ ਬਹੁਤ ਸੋਹਣੀ ਹੋਈ ਤੁਹਾਡੀ ਰਚਨਾਂ ਪੜਕੇ...
ਦਿਲ ਦੀਆਂ ਸੱਚੀਆਂ-ਸੁੱਚੀਆਂ ਰੀਝਾਂ-ਸਧਰਾਂ ਦੀ ਤਰਜ਼ਮਾਨੀ ਕਰਦੀ..
ਬਹੁਤ ਹੀ ਖੂਬਸੂਰਤ ਰਚਨਾਂ ਹੈ ਤੁਹਾਡੀ..ਬਹੁਤ ਹੀ ਸਾਦਗੀ ਨਾਲ ਭਰੇ ਹਏ ਲਫ਼ਜ ਤੇ
ਪੜਦਿਆਂ ਸਾਰ ਹੀ ਰੂਹ ਵਿੱਚ ਉੱਤਰ ਜਾਣ ਵਾਲੀ ਰਚਨਾਂ.....ਮੁਬਾਰਕ ਜੀ |
ਲਿਖਦੇ ਰਹੋ ਤੇ ਪੜਨ ਦਾ ਮੌਕਾ ਦਿ੬ਦੇ ਰਹੋ |

04 Sep 2012

Showing page 1 of 3 << Prev     1  2  3  Next >>   Last >> 
Reply