Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
. ..
.
Posts: 19
Gender: Female
Joined: 13/Jun/2010
Location: MELBOURNE
View All Topics by .
View All Posts by .
 
ਕੋਸ਼ਿਸ਼

ਸਾਰਿਆ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ |
ਇਹ ਬਹੁਤ ਵਧਿਆ ਉਪਰਾਲਾ ਹੈ ਕੀ ਆਪਾ ਸਾਰੇ ਪੰਜਾਬੀ ਲੋਕ ਇੱਕਠੇ ਹੋਕੇ ਆਪਣੇ ਪੰਜਾਬ ਬਾਰੇ ਇਥੇ ਗੱਲਾ ਕਰਦੇ ਹਾ | ਮੈਨੂ ਜਦੋ ਇਸ ਪੰਜਾਬੀਜਮ ਬਾਰੇ ਪਤਾ ਲੱਗਾ ਤਾ ਮੈਨੂ ਬਹੁਤ ਖੁਸ਼ੀ ਹੋਈ ਤੇ ਮੈਂ ਇੱਕ ਨਿਮਾਣਾ ਜਿਹੀ ਕੋਸ਼ਿਸ਼ ਇਥੇ ਕਰ ਰਹੀ ਹਾ ,ਜੇ ਚੰਗੀ ਜਾ ਮਾੜੀ  ਲੱਗੀ ਤਾ ਜ਼ਰੂਰ ਦੱਸਣਾ |


ਜਵਾਨੀ ਵਾਲੀ ਰੁੱਤੇ ਬੜੇ ਘੁੰਮਦੇ ਨੇ ਭੋਰ |
ਓਹਨਾ ਲਈ ਤਾ ਅੱਜ ਹੋਰ ਕੱਲ ਕੋਈ ਹੋਰ |
"ਸੋਫਨਾ" ਨਾ ਲੈਣ ਦੇਂਵੀ ਮਹਿਕ ਕਿਸੇ ਨੂੰ
ਏ ਨੇ  ਸਬ ਹੁਸਨਾ ਦੇ ਚੋਰ |
ਦਿਲ ਦਾ ਜੋ ਹੋਊ ਸਾਫ਼ ਓਹਦਾ ਲੱਗਜੁ ਪਤਾ
ਤੱਕਕੇ ਹੀ ਓਹਨੁ ਚੜ ਜਾਣੀ ਨਵੀ ਲੋਰ |

15 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਸਤਸ਼੍ਰੀ ਅਕਾਲ ਜੀ ,,
ਤੋਹਾਡਾ ਏਸ ਪੰਜਾਬੀ ਪਰਵਾਰ ਚ ਨਿਘਾ ਸਵਾਗਤ ਹੈ ਜੀ
ਤੁਸੀਂ ਬੋਹੁਤ ਅਛਾ ਲਿਖਇਆ ਹੈ ਜੀ ,
ਏਸ ਤਰਾ ਦੀਆ ਹੋਰ ਗੱਲਾ ਸਾਡੇ ਨਾਲ ਸਾਂਝਿਆ ਕਰਦੇ ਰਹਣਾ.....Good Job

16 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਦਿਲ ਦਾ ਜੋ ਹੋਊ ਸਾਫ਼ ਉਹਦਾ ਲੱਗਜੂ ਪਤਾ
ਤੱਕਕੇ ਹੀ ਉਹਨੂੰ ਚੜ ਜਾਣੀ ਨਵੀ ਲੋਰ |

 

ਵਾਹ ਜੀ ਵਾਹ ਬਹੁਤ ਖੂਬਸੂਰਤ ਰਚਨਾ ਲੈ ਕੇ ਹਾਜ਼ਰੀ ਲਵਾਈ ਏ ਜੀ ਤੁਸੀਂ...
ਜੀ ਆਇਆਂ ਨੂੰ Welcome

 

ਪੰਜਾਬਿਜ਼ਮ ਪਰਿਵਾਰ 'ਚ ਆਪਦਾ ਸਵਾਗਤ ਹੈ..


ਉਮੀਦ ਹੈ ਹੋਰ ਵੀ ਪੜਨ ਨੂੰ ਮਿਲੇਗਾ ਆਪ ਜੀ ਦੀ ਕਲਮ ਤੋਂ....

16 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਸੋਫਨਾ ji bahut khoob...

 

pls sharing more frm ur side...thnks

16 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya ji.... thanks for sharing

 

and welcome to the punjabizm family...

16 Jun 2010

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

nice

 Good Job

16 Jun 2010

. ..
.
Posts: 19
Gender: Female
Joined: 13/Jun/2010
Location: MELBOURNE
View All Topics by .
View All Posts by .
 

ਮੈਨੂ ਇੱਕ ਗੱਲ ਦੀ ਖੇਦ ਹੈ ਕਿ ਸਿਰਫ ਲੜਕਿਆ ਨੇ ਹੈ ਮੈਨੂ ਚੰਗਾ ਲੱਗਾ ਜਾ ਮਾੜਾ ਲੱਗਾ ਦੱਸਿਆ ਹੈ ਪਰ ਲੜਕੀਆ ਵੱਲੋ ਕੋਈ ਜਵਾਬ ਨਹੀ ਆਇਆ |
ਇੱਕ ਵੀ  ਲੜਕੀ ਨੇ ਨਹੀ |
 ਮੈਂ ਇਹ ਥੋੜਾ ਕੇਹਾ ਹੈ ਕਿ ਮੈਨੂ ਸਲਾਹੋ |

17 Jun 2010

Bhawan Mangat
Bhawan
Posts: 7
Gender: Male
Joined: 08/Jun/2010
Location: Ludhiana
View All Topics by Bhawan
View All Posts by Bhawan
 

mainu v vadhia laga c bt main tan hi ni keha k tusi eve kahoge

17 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

wadhiya lagge nu salahuna changi gall hee ae.. sofna ji....

 

kudi munde waali tan gall hee nahi ae..... tusi dekh sakde ho balihar bai .. zaufigan bai .. ehna da har changi post te reply hunda........ eh tan hausla afzai ae tan ki tusi hor changa likhan di koshish karo

20 Jun 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

khoobsurat peshkash ji....sohne zazbaat share kitte ae...

06 Jul 2010

Showing page 1 of 3 << Prev     1  2  3  Next >>   Last >> 
Reply