ਅਸੀਂ ਜਿੰਦਗੀ ਨੂੰ ਰੁਸ਼ਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ,ਉਸਦੇ ਹੰਝੂਆਂ ਨੂੰ ਹਾਸਿਆਂ 'ਚ ਬਦਲਾਉਣ ਦਾ ਹੋਸਲਾ ਕਰ ਰਹੇ ਹਾਂ।ਮਤਲਬ ਸਿਰਫ ਐਨਾ ਕਿ ਉਹ ਸਾਡੇ ਹੋ ਜਾਣ,ਉਹਨਾ ਦੇ ਦੁੱਖਾਂ ਨੂੰ ਆਪਣਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
Bahut khoob jee....thnx 4 sharing.....
gud job ..........likhde raho veer
nicee g...