Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਕੁੜ੍ਹੀ ਉਹ ਕੁੜ੍ਹੀ


ਕੁੜ੍ਹੀ
ਉਹ ਕੁੜ੍ਹੀ
ਚੂਸੇ ਲੂਣ ਦੀ ਡਲੀ,
ਖ਼ਾਰੇ ਖੂਹ ਤੇ ਖੜ੍ਹੀ,
ਕੋਸੀ ਰੁੱਤ ਕੀ ਚੜ੍ਹੀ,
ਹੋਈ ਸੋਚਾਂ ਤੋਂ ਬਰੀ
ਭਰ ਚੂਲ੍ਹੀ ਫੜ੍ਹ ਟਿੰਡਾਂ,  
ਘੂਰੇ ਹਾਣ ਦੀਆਂ ਛੱਲ੍ਹਾਂ
ਦੱਸੋ ਰਾਜ ਦੀਆਂ ਗੱਲਾਂ
ਨਹੀਂ, ਪਿਆਰ ਦੀਆਂ ਗੱਲਾਂ,
ਕਦੇ ਫੜ੍ਹ ਕੇ ਡਰਾਵੇ,ਜ਼ਹਿਰੀ ਸੱਪਾਂ ਦੀ ਸਿਰੀ

ਲੜੀ
ਹੈ ਲੜੀ
ਕਾਰੀ ਅੱਖ ਹੈ ਲੜੀ
ਕੋਰੀ ਬਿਜਲੀ ਗਿਰੀ,
ਥਾਰੋਂ ਤੱਤੀਆਂ ਨੇ ਅੱਖਾਂ
ਤੱਤੀ ਤਵੀਓਂ ਅੜੀ
ਪੈਣ ਜੋਰਾਂ ਦੀਆਂ ਧੁੱਪਾਂ
ਚੁਗੇ ਖਿੜ੍ਹੀਆਂ ਕਪਾਹਾਂ
ਪਰ ਕਿਸ ਤੇ ਨਿਗਾਹਾਂ
ਵਾਰੋ-ਵਾਰੀਂ ਤੱਕੇ ਰਾਹਾਂ
ਚੱਕੇ ਅੱਡੀਆਂ ਦੇ ਥੱਲ੍ਹੇ, ਭੁੱਜੇ ਪੱਬਾਂ ਤੇ ਖੜ੍ਹੀ

ਚੜ੍ਹੀ
ਕੋਠੇ ਤੇ ਚੜ੍ਹੀ
ਲੈ ਖੁਫ੍ਹੀਆ ਧਰੀ
ਗੁੱਝੇ ਖੱਤਾਂ ਦੀ ਭਰੀ
ਖੋਰੇ ਬਰਫ਼ਾਂ ਦੇ ਲੱਛੇ
ਤਿੱਖੀ ਧੁੱਪ ਦੀ ਸਿਰੀ,
ਗੇੜੇ ਲੱਗੀਆਂ ਦਾ ਛੱਲਾ
ਕਦੀ ਖੁਣੀਆਂ ਲਕੀਰਾਂ
ਵੇਖ ਦਿਲ ਵਾਲੇ ਤੀਰਾਂ
ਛੇੜੇ ਗੁੰਦੀਆਂ ਜ਼ੰਜ਼ੀਰਾਂ
ਹਾਏ! ਬੁਲ੍ਹਾਂ ਚ‘ ਕਹਾਵੇ, ਲੜੀ ਵਾਲਾਂ ਚ‘ ਅੜੀ,

ਫੜੀ
ਕੰਨ੍ਹੀਓਂ ਫੜੀ
ਗੋਲ ਝਾਰਨੇ ਧਰੀ
ਹੱਥੀ ਨਗਾਂ ਚ’ਜੜੀ,
ਗੁੱਟ ਨੂੰ ਸ਼ਿੰਗਾਰੇ
ਮੱਠੀ ਚਾਲ ਦੀ ਘੜੀ
ਪਾਵੇ ਫੱਟੀਆਂ ਚ’ਡਾਰਾਂ
ਮੋੜੇ ਥਲਾਂ ਵਿੱਚ ਬੋਤੇ
ਪਾਵੇ ਡਾਰਾਂ ਵਿੱਚ ਤੋਤੇ
ਗੂੜ੍ਹੇ ਰੰਗਾਂ ਚ‘ ਭਿਓਂਤੇ
ਚੌੜੀ ਫੱਟੀ ਤੇ ਚੜ੍ਹੀ, ਬੁਣੇ ਰੇਸ਼ਮੀ ਦਰੀ,

ਵੜੀ
ਪਿੰਡ ਚ’ ਵੜੀ
ਗੁਆਂਢੀ ਪਿੰਡ ਦੀ ਕੁੜੀ,
ਮੰਡੀਰ ਖੁੰਢਾਂ ਤੇ ਖੜ੍ਹੀ
ਇੱਕ ਦੂਜੇ ਤੇ ਚੜ੍ਹੀ
ਰੱਖ ਨੈਣਾਂ ਦੀ ਡਕੋਲੀ
ਲੰਘੀ ਤਾਣਕੇ ਗੁਲੇਲਾਂ
ਪੈਣ ਆਸ਼ਕਾਂ ਚ ਲੇਰਾਂ
ਚੋਣ ਕਾਲਜ਼ੇ ਤਰੇਲਾਂ
ਮੇਲਾ ਵੇਖਦੀ ਛਪਾਰ,ਆ ਪਿੰਡ ਚ ਵੜੀ,

ਝੂਲਦੀ ਕੁੜ੍ਹੀ
ਚੜ੍ਹੇ ਲੋਰ ਦੇ ਵਰੋਲੇ ਜਾਪੇ ਝੂਲਦੀ ਕੁੜ੍ਹੀ,
ਜਾਪੇ ਜਾਲੀ ਦੇ ਦੁਪੱਟੇ ਨੈਣੋਂ ਘੂਰ੍ਹਦੀ ਕੁੜੀ
ਹਾਰੇ ਉਤੇ ਲਾਰਾ ਰੱਖ
ਜੀਭ ਥੱਲ੍ਹੇ ਪਾਰਾ ਰੱਖ   
ਭੁੱਲ ਗਈ ਕੁੜ੍ਹੀ
ਮੁਹੱਬਤਾਂ ਦੇ ਵਾੜੇ ਜਿਵੇਂ ਸੁੰਨੇ ਪਥਵਾੜੇ
ਜਿਵੇਂ ਧਾਰਾਂ ਦਾ ਬਹਾਨਾ ਲਾ ਕੇ ਤੁਰ ਗਈ ਕੁੜ੍ਹੀ,

ਕੁੜੀ
ਉਹ ਕੁੜੀ
ਚੂਸੇ ਲੂਣ ਦੀ ਡਲੀ
ਖ਼ਾਰੇ ਖੂਹ ਤੇ ਖੜ੍ਹੀ;

 

 

kuri

uh kuri

chuse loon di dali,

khare khuh te kharhi,

kosi rutt ki charhi,

hoi sochan ton bari

bhar chooli farh tindan,

ghure haan dian challhan

dasso raj dian gallan

nahin, piar dian gallan,

kade farh ke darave,zahiri sappan di siri

 

lari

hai lari

kari akkh hai lari

kori bijali giri,

tharon tattian ne akkhan

tatti tavion arri

pain joran dian dhuppan

chuge khirhian kapahan

par kis te nigahan

varo-varin takke rahan

chakk addian de thallhe, bhujje pabban te kharhi

 

charhi

kothe te charhi

lai khufia dhari

gujje khattan di bhari

khore barafan de lacche

tikkhi dhupp di siri,

gere laggian da challa

kadi khunian lakiran

vekh dil vale tiran

chere gundian zanziran

hae! bulhan ch kahave, larhi valan ch ari,

 

farhi

kannhion farhi

gol jhaarane dhari

hatthi nagan ch jarhi,

gutt nun singare

matthi chal di ghari

pave fattian ch daran

morhe thalan vicch bote

pave daran vicch tote

gurhe rangan ch bhionte

chauri fatti te charhi, bune resami dari,

 

varhi

pind ch varhi

guandhi pind di kuri,

mandeer khundhan te kharhi

ikk duje te charhi

rakkh nainan di dakoli

langi taanke gulelan

pain asakan ch leran

chon kaalze tarelan

mela vekhadi chapaar,aa pind ch varhi,

 

jhuladi kuri

charhe lor de varole jape jhuladi kuri,

jape jaali de dupatte nainon ghurhadi kuri

hare ute lara rakkh

jib thallhe paara rakkh

bhull gai kuri

muhabbatan de vaare jiven sunne pathavare

jiven dharan da bahana la ke tur gai kuri ,

 

kuri

uh kuri

chuse loon di dali

khare khuh te kharhi;

07 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
.

bahut sohni rachna hai bai ji

07 May 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

bahout khoob veer g....

 

ik chaal chal rahi rachna e...

kitey khadot ni...keep it up...gud wrk..

07 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 ji

07 May 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

Dost eh rachna bahut wdia hai,,

dareya kinare ,,jado sirf shanti howe,,,paaNi wich kankar maar jida tarang uthdi hai,,oda he swakhte sooraj di laali naal diloN nikle wichar jo padan wale de dil wich ghar kar jaan..

bimb bahut wddia use kite ne,,imagery,creativity da mishran kmaal da,,

 

tuhada name kii hai,,dasna kindly,,,waise ta kla sab to upar hai,jehri tuhadi poem wich chhalk rahi hai,,

keep sharing

 

08 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut KHOOB g ....Thanks for sharing...keep it up...!!!

08 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g..... great job...!!!

thanks for sharing..!!

08 May 2010

ਪਰੇਮਜੀਤ ਸਿੰਘ  ਨੈਣੇਵਾਲੀਆ
ਪਰੇਮਜੀਤ ਸਿੰਘ
Posts: 7
Gender: Male
Joined: 01/Jun/2010
Location: ਬਠਿੰਡਾ
View All Topics by ਪਰੇਮਜੀਤ ਸਿੰਘ
View All Posts by ਪਰੇਮਜੀਤ ਸਿੰਘ
 
waah

niri agg

19 Oct 2010

Reply