Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁੜੀਆਂ ਤੇ ਬੱਸਾਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਕੁੜੀਆਂ ਤੇ ਬੱਸਾਂ


ਸ਼ਹਿਰ ਦੇ ਵਿਚਾਲੇ ਇਕ ਵੱਡਾ ਚੌਂਕ ਸੀ,

ਜਿਥੇ ਖੜ੍ਨੇ ਦਾ ਵਿਹਲੇੱਆਂ ਨੂ ਸ਼ੌਂਕ ਸੀ

ਓਥੇ ਇਕ ਨਿੱਕਾ ਜਿਹਾ ਮੁੰਡਾ ਸੀ ਖਡ਼ਾ,

ਦੇਖ੍ਣੇ ਨੂ ਲਗਦਾ ਸ਼ਰੀਫ ਸੀ ਬੜਾ
10-12 ਸਾਲ ਸੀ ਉਮਰ ਓਸਦੀ,
ਪਰ ਚੰਗੀ ਨੀ ਸੀ ਲਗਦੀ ਨਜ਼ਰ ਓਸਦੀ

ਪਤਾ ਨੀ ਓ ਕੀਦੀ ਸੀ ਉਡੀਕ ਕਰਦਾ

ਕਦੇ ਕੱਪੜੇ ਓਹ ਝਾੜੇ ਵਾਲ ਠੀਕ ਕਰਦਾ
ਤੱਕਦੇ ਸੀ ਲੋਕੀ ਓਹਨੂ ਸ਼ੱਕ ਨਾਲ ਜੀ
ਕੋਈ ਘੂਰੇ ਸਿਧਾ ਕੋਈ, ਟੇਡੀ ਅਖ ਨਾਲ ਜੀ

ਦਿਲ ਵਿਚ ਪਤਾ ਨੀ ਕੀ ਆਸ ਕਰਦਾ

ਖੜਾ ਸੀ ਓਹ ਬਸ ਟਾਇਮ ਪਾਸ ਕਰਦਾ

ਇਕ ਕੁੜੀ ਸ਼ਹਿਰ ਜੋ ਪੜਣ ਆਯੀ ਸੀ

ਪਿੰਡ ਵਾਲੀ ਬਸ ਤੇ ਚੜਨ ਆਯੀ ਸੀ

ਜੀ ਕੁੜੀ ਵੇਖ ਮੁੰਡੇ ਨੂ ਤਾ ਚਾ ਹੋ ਗਿਆ

ਓਹਨੂ ਇੰਜ ਲੱਗਾ ਹੁਣ ਮੈਂ ਵੱਡਾ ਹੋ ਗਿਆ
ਖੜੇ ਖੜੇ ਮੁੰਡੇ ਨੂ ਸ਼ੈਤਾਨੀ ਸੂਝ ਗੀ
ਨਹੀ ਕਰਨੀ ਸੀ ਜਿਹੜੀ ਓ ਨਾਦਾਨੀ ਸੂਝ ਗੀ

ਕੁੜੀ ਦੇਖ੍ਣੇ ਨੂ ਲੱਗਦੀ ਸ਼ਰੀਫ ਸੀ ਬੜੀ

ਆਪਣੇ ਖਿਆਲਾਂ ਚ ਗੁਆਚੀ ਸੀ ਖੜੀ

ਮੁੰਡੇ ਕੁੜੀ ਵੱਲ ਆਪਣੀ ਨਜ਼ਰ ਚਾੜ੍ਤੀ

ਲੋਕਾਂ ਤੋ ਬਚਾ ਕੇ ਓਹਨੇ ਅਖ ਮਾਰਤੀ
ਤੱਕ ਕੇ ਸ਼ੈਤਾਨੀ ਕੁੜੀ ਦੰਗ ਹੋ ਗਈ
ਥੋੜਾ ਹੱਸੀ ਨਾਲੇ ਥੋੜਾ ਸੰਗ ਹੋ ਗਈ

ਕੁੜੀ ਹੱਸਦੀ ਨੂ ਵੇਖ ਮੁੰਡਾ ਖੁਸ਼ ਹੋ ਗਿਆ

ਪਹਿਲਾਂ ਸੀ ਲਾਦੇਨ ਹੁਣ ਬੁਸ਼ ਹੋ ਗਿਆ
ਓਹਨੂ ਲੱਗਾ ਕੁੜੀ ਦਿਲ ਵਾਲੀ ਗੱਲ ਦੱਸ ਗੀ
ਕਲ ਬਿੱਲਾ ਕਹਿੰਦਾ ਸੀ ਜੋ ਹਸ ਗੀ ਓ ਫਸ ਗੀ

ਮੁੰਡੇ ਫਿਰ ਫਿਲ੍ਮੀ ਜਿਹਾ ਪੋਜ਼ ਮਾਰਿਆ

ਝੱਟ ਕੁੜੀ ਨੂ ਸੀ ਪਰ੍ਪੋਜ ਮਾਰਿਆ
ਕਹਿੰਦਾ ਤੇਰੇ ਲੀ ਤਾ ਕੁੜੀਏ ਮੈਂ ਤਾਰੇ ਤੋੜ ਦੂ
ਇਕ ਦੋ ਨਹੀ ਨੀ ਮੈਂ ਤਾ ਸਾਰੇ ਤੋੜ ਦੂ

ਜੀ ਮੁਹ ਵੱਟ ਕੁੜੀ ਬੱਸ ਵਿਚ ਬਹਿ ਗਯੀ

ਮੁੰਡੇ ਦੀ ਤਾ ਰੀਝ ਦਿਲ ਵਿਚ ਰਹੀ ਗਯੀ
ਮਾਰ ਕੇ ਸ੍ਟਾਇਲ ਗਿਆ ਬਾਰੀ ਕੋਲ ਸੀ
ਦਿਲ ਵਾਲੀ ਗਲ ਝੱਟ ਗਿਆ ਬੋਲ ਸੀ

ਮੁੰਡੇ ਜਾਂਦੀ ਜਾਂਦੀ ਕੁੜੀ ਨੂ ਕੁਮੇਂਟ ਮਾਰਿਆ

ਨਵੀ ਗੱਡੀ ਉੱਤੇ ਜਿਵੇਂ ਡੇਂਟ ਮਾਰਿਆ
ਕਹਿੰਦਾ ਤੇਰੇ ਜਾਣ ਨਾਲ ਨੀ ਖੁਸ਼ੀ ਇਹ ਖਿੰਡਦੀ
ਮਿੱਤਰਾਂ ਤੇ ਮਰਦੀ ਹਰੇਕ ਪਿੰਡ ਦੀ

ਹਜੇ ਗੱਲਾਂ ਏ ਪਤਾ ਨੀ ਕਿੰਨੀਆਂ ਨੂ ਕਹਿਣਿਆਂ

ਕੁੜੀਆਂ ਤੇ ਬੱਸਾਂ ਔਂਦਿਆਂ ਹੀ ਰਹਿਣੀਆਂ

ਬੱਸ ਤੁਰ ਗਈ ਮੁੰਡਾ ਸੀ ਨਮੋਸ਼ ਹੋ ਗਿਆ

ਫੇਰ "ਜ਼ੈਲਦਾਰ" ਵੀ ਖਾਮੋਸ਼ ਹੋ ਗਿਆ

 

 

 

Written by: Zaildar Pargat Singh


17 Jan 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Rachna bahut sohni aa.. nice flow par mainu nahin pasand ayi...


ik pase tan asin dhee nun samaj vich ohda hak davaun di gall karde han, te koshish karde han ki chedkhani, bharoon hatia wargian peoblems solve hon...


te duje pase sadi kalam kudi nu bus nal compare kar rahi aa...


sadi problem ee ehi hai ki sanu sadi direction da nahin pata...


Kalam walio please kujh soch ke likho.... !!!

17 Jan 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

Sunil veere menu KURHIYAN TE BUSSA"N title thik ni laggeya :(

 

 poora sehmat han Kuljeet de comment naal...baki aapo apni soch da nazriya....

 

rgds,

17 Jan 2011

ਅਰ੍ਸ ਮਂਡੇਰ Arsh Mander
ਅਰ੍ਸ ਮਂਡੇਰ
Posts: 5
Gender: Male
Joined: 08/Dec/2010
Location: Mander,Chandigarh
View All Topics by ਅਰ੍ਸ ਮਂਡੇਰ
View All Posts by ਅਰ੍ਸ ਮਂਡੇਰ
 

wah o 22 tu ta sartaj nu v piche chad ta,,,,,,,,,,,

 

well done veer.....

17 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 


main eh rachana aap nai likhi te na hi main koi eh likhia a ki kudian nu bssan nal compare kro...



eh just entertaining a hor kuj nai.... han title... oh v koi khas bura nahi a ... main v ethe apni har rachna kudian de huq vich hi post kitian ne te mainu pta a ki respect the girls ..

 

eh koi compare nai a kudian te bssan da te na hi ehde ch kise kudi da apmaan a ... young generation di gall a jo ki bhut jyada forward ho chuki a

 

te lakhi veer g... kise nu mile bina ya kise nu jaane bina ohdi soch bare nai dsya ja skda g...

 

te tuci sartaj g da song suno pher Liabrary, Seeti, Billo, ehna ch tan tuhanu es ton v vadh young generation da pta chale ga g.


 

@ ARSH VEER .. BHUT BHUT SUKRIA G.. RACHNA NU PASAND KRAN LAYEE...



17 Jan 2011

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

zio bai g zio gal baat jma e sire laati kya baat ae g

17 Jan 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Sunil main tuhanu personal comment nai kita....


main te ik discussion tori aa tan jo har koi pane views de sake... panic na hoyea karo .... !!!

17 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

mainu bhut bura lagia g... tuhadi gall sir mathe g.. u r my elder sis....


bat lakhi veer ne eh kiven keh ditta ki apni apni soch...


mainu ethe aaye nu 7 mahine ho ge g... ajj tak koi keh dave ki main kise nal madda bolian hovan ya koi galat ya valgur post kiti hove...


te es post ch v koi galat gall nai a .. jast entertaining g...


17 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

main tan aehi kehna chahanga ki aes te discuss karna he fazool hai kuljeet ji

 

koi ve singer punjab ch jan writer nahi hai jisne kurhiya te na likheya hove ,

 

gurdass mann , sartaj, waris brothers, jazzy and all manns ne kurhiya di tarref vi likhi, te dukh ve te ,lakk de thumke ve ,oh galat nahi dasso mainu

 

aes wich sunil di galti nahi ,nalle aes post naal sunil di soch thorra pata lagg sakdi hai

 

nalle tusi seniors app he tan kehnde oh ki same de mutabik chalo , matlab negtive soch na rakho, te enjoy karo, te sama tan hun kurhiya layi aehi hai baki kalama jo marzi kahi jaan

 

je sanu changa nahi laggi post tan es te comment karna bann da he nahi c

 

aes choti gall ne hun bahut agge chale jana its my thinking

 

sat sri akal

 

keha sune layi main ni kise ton maafi mangni

 

18 Jan 2011

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

hello ji.............

 

ਸੁਨੀਲ ਆਪਾਂ ਸਾਰੇ ਇਕ ਪਰਿਵਾਰ ਆਂ...........ਆਪਾਂ ਕਿਸੇ ਵੀ ਰਚਨਾ ਨੂੰ ਪੜ ਕੇ ਆਪਣੇ ਵਿਚਾਰ ਦੇ ਸਕਦੇ ਹਾਂ, ਅਸਲ 'ਚ ਕੁੜੀਆਂ ਲਈ ਜਦੋਂ ਵੀ ਮਾੜੀ ਸੋਚ ਕਾਗਜ਼ ਤੇ ਲਿਖੀ ਜਾਂਦੀ ਹੈ ਤਾਂ ਦੁੱਖ ਲਗਦਾ......ਆਪਣੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਆਪਾਂ ਇਹੋ ਜਿਹੇ ਕਿਸੇ  ਵੀ ਸਾਹਿਤ ਨੂੰ ਹੱਲਾ ਸ਼ੇਰੀ ਨਾ ਦੇਈਏ,ਜੋ ਕੁੜੀ ਦੀ ਪਰਿਭਾਸ਼ਾ ਨੂੰ ਨੌਜਵਾਨ ਵਰਗ ਅੱਗੇ ਵਾਸ਼ਨਾ ਪੂਰਤੀ ਵਜੋਂ  ਦੇਖਣ ਦੀ ਹਾਮੀ ਭਰੇ.....

  ਕੁਲਜੀਤ  ਨਾਲ ਮੈਂ ਪੂਰਨ ਤੌਰ ਤੇ ਸਹਿਮਤ ਹਾਂ.........ਆਪਾਂ ਜਦ ਆਪਣਿਆਂ ਦਾ ਗੁੱਸਾ ਕਰਨ ਲੱਗ ਪਏ ਤਾਂ ਪਿੱਛੇ ਕੀ ਰਹਿ ਜਾਦਾਂ..?

ਅਸਲ'ਚ ਤੁਹਾਡੀ ਇਹ ਰਚਨਾ ਤੁਹਾਡੀ ਕਲਮ ਦੀ ਸੋਚਣੀ ਤੌਂ ਉਲਟ ਹੈ....ਇਸ ਲਈ ਅਸੀਂ ਥੋੜਾ ਹੈਰਾਨ ਹਾਂ...........

ਮੇਰੀ ਕਹੀ ਕਿਸੇ ਵੀ ਗੱਲ ਨੂੰ ਨਿੱਜੀ ਤੌਰ ਤੇ ਹੀ ਲੈਣਾ.........ਕਿਉਂਕਿ ਆਪਾਂ ਆਪਣੇ ਪਰਿਵਾਰ'ਚ ਕਿਸੇ ਨੂੰ ਕੁਝ ਵੀ ਕਹਿਣ ਦਾ ਹੱਕ ਰੱਖਦੇ ਹਾਂ..........................ਕੀ ਮੈਂ ਝੂਠ ਬੋਲਿਆ............????????

 

ਇੱਕ ਗੱਲ ਹੋਰ...........ਹਮੇਸ਼ਾ ਯਾਦ ਰੱਖਣਾ ਜਦ ਵੀ ਆਲੋਚਨਾ ਹੋਵੇਗੀ...ਉਹ ਤੁਹਾਡੇ ਜੀਵਨ ਨੂੰ ਵਧੀਆ ਸੇਧ ਦੇ ਕੇ ਜਾਵੇਗੀ........ਸੋ  ਇਸ ਵਿਚਾਰ ਵਟਾਂਦਰੇ ਨੂੰ ਸਾਕਾਰਤਮਕ ਨਜ਼ੱਰੀਏ ਤੌਂ ਦੇਖਣਾ..... ਬਾਕੀ ਮੁੰਡਿਆਂ be happy take honsla on the kotto stand.....

31 Jan 2011

Showing page 1 of 2 << Prev     1  2  Next >>   Last >> 
Reply