Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਝ ਬੇਤੁਕੇ ਸਵਾਲ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 41 << Prev     1  2  3  4  5  6  7  8  9  10  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
ਕੁਝ ਬੇਤੁਕੇ ਸਵਾਲ

ਕਿਹੋ ਜਿਹੀ ਅਜੀਬ ਹੈ ਨਾ ਜ਼ਿੰਦਗੀ ,ਭਾਵਨਾਵਾਂ ਦੇ ਵੇਗ 'ਚ ਕਈ ਬੜੇ ਆਸਾਨ ਜਾਪਦੇ ਕੰਮ ਕਿੰਨੇ ਮੁਸ਼ਕਿਲ ਹੋ ਜਾਂਦੇ ਨੇ ਅਸਲ ਜ਼ਿੰਦਗੀ 'ਚ.. ਕਿਉਂ ਸਮਾਜ ਅਰਮਾਨ ਪੂਰੇ ਹੋਣ ਨਹੀਂ ਦਿੰਦਾ..........ਜਦਕਿ ਸਾਡੇ ਵਰਗੇ ਇਨਸਾਨਾਂ ਨੂੰ ਮਿਲਾ ਕੇ ਹੀ ਬਣਦਾ ਐ ਸਮਾਜ ਵੀ..... ਤੇ ਜੇ ਉਹ ਸਾਡੇ ਵਰਗੇ ਨੇ ਤਾਂ ਉਹਨਾਂ ਦੇ ਵੀ ਤਾਂ ਸੁਪਨੇ ਹੋਣਗੇ ਨਾ......... ਫੇਰ ਕਿਉਂ ਕੋਈ ਦੂਜੇ ਦੀ ਜਗਾ ਖੜ ਕੇ ਨਹੀਂ ਦੇਖਦਾ.....     ??       
   ਕਿਉਂ ਕਿਤਾਬੀ ਗੱਲਾਂ ਤੇ ਵਾਹ ਵਾਹ ਕਰਨ ਵਾਲੇ ਲੋਕ ਸਚਾਈ ਤੋਂ ਮੁੱਖ ਮੋੜ ਲੈਂਦੇ ਨੇ,,,,,,,,,,,,
ਕਿਉਂ ਸਾਰੇ 'ਲੋਕੀਂ ਕੀ ਕਹਿਣਗੇ' ਦੀ ਬੀਮਾਰੀ ਤੋਂ ਪੀੜਿਤ ਨੇ..............
ਕਿਉਂ ਕੁੜੀਆਂ ਦੇ ਹੀ ਮੋਢਿਆਂ ਤੇ ਪੇਕਿਆਂ ਦੀ ਇੱਜ਼ਤ ਦਾ ਸਾਰਾ ਭਾਰ ਸੁੱਟਿਆ ਜਾਂਦਾ ਹੈ ਜਦਕਿ ਉਸਨੂੰ ਤਾਂ ਪਰਾਇਆ ਧਨ ਕਿਹਾ ਜਾਂਦਾ ਐ.......
     ਕਿਉਂ ਹਰ ਮਾਂ ਬਾਪ 'ਆਪਣੀ ਇੱਛਾ ਦੀ ਉਪਜ' ਸੰਤਾਨ ਤੇ ਕਦੇ ਨਾ ਕਦੇ ਇਹ ਅਹਿਸਾਸ ਜਤਾ ਦਿੰਦੇ ਨੇ ਕਿ ਉੰਨਾਂ ਨੇ ਜਨਮ ਦਿੱਤਾ ਐ, ਜਦਕਿ ਉਸ ਸੰਤਾਨ ਨੇ ਤਾਂ ਕਦੇ ਜਨਮ ਦੇਣ ਲਈ ਰਿਸ਼ਵਤ ਨਹੀਂ ਦਿੱਤੀ ਸੀ...................।
                 ਕਿਉਂ ਬਚਪਨ ਵਿੱਚ ਪੜਾਏ ਪਿਆਰ ਦੇ ਪਾਠ ਦੇ ਬਲਬੂਤੇ ਜਦੋਂ ਕੋਈ ਆਪਣੇ 'ਰੂਹ ਦੇ ਹਾਣੀ' ਨੂੰ ਪਿਆਰ ਲੁਟਾਉਣ ਦੀ ਕੋਸ਼ਿਸ਼  ਕਰਦਾ ਹੈ ਤਾਂ ਉਹੀ 'ਪਿਆਰ ਦੇ ਪਾਠੀ, ਗੁਣਗਾਉਣੇ' ਉਸਦਾ ਡਟਕੇ ਵਿਰੋਧ ਕਰਨ ਲੱਗ ਜਾਂਦੇ ਨੇ...........।
                     ਕਿਉਂ ਜਵਾਨੀ ਤੱਕ ਸਿੱਖਿਆ ਹਿਸਾਬ ਕਿਤਾਬ ਕਬੀਲਦਾਰੀ 'ਚ ਕਿਤੇ ਨਾ ਕਿਤੇ ਮੁੱਕ ਜਾਂਦਾ ਹੈ.............।
                         ਕਿਉਂ ਇੱਕ ਵਾਰ ਦੁਨੀਆ ਤੋਂ ਗਿਆ ਬੰਦਾ ਵਾਪਿਸ ਨਹੀਂ ਆ ਸਕਦਾ, ਜਦਕਿ ਹੁਣ ਤਾਂ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ........।

06 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਕਿਵੇਂ ਜੱਗ ਜਨਮ ਦਾਤੀ ਨੂੰ 'ਚਿੱਟੇ ਲਹੂ ਵਾਲੇ ਲੋਕ' ਜਨਮ ਤੋਂ ਪਹਿਲਾਂ ਕੁੱਖ 'ਚ ਮਾਰਨ ਲਈ ਤਿਆਰ ਹੋ ਜਾਂਦੇ ਨੇ............।
             ਕਿਵੇਂ ਇਨਸਾਨੀਅਤ ਤੇ ਬਰਾਬਰਤਾ ਦਾ ਪਾਠ ਪੜਾਉਣ ਵਾਲੇ ਧਰਮ ਜਾਤਾਂ ਪਾਤਾਂ ਤੇ ਊਚ ਨੀਚ ਦੇ ਆਧਾਰ ਤੇ ਵੰਡੀਆਂ ਪਾ ਦਿੰਦੇ ਨੇ...............।
                ਕਿਉਂ "ਰੂਹਾਂ ਦਾ ਮਿਲਣ" ਹੋਣ ਨਾਲ ਸਰੀਰਿਕ ਮਿਲਾਪ ਦੀ ਤਰਾਂ ਕੋਈ ਅਪਵਿੱਤਰ ਗਿਣਿਆ ਨਹੀਂ ਜਾਂਦਾ,....................।
                        ਕਿਉਂ ਸਾਰੇ ਮੱਦਦ ਦੀ ਲੋੜ ਮੌਕੇ ਸਲਾਹ ਤੇ ਸਲਾਹ ਦੀ ਲੋੜ ਮੌਕੇ ਮੱਦਦ ਦਿੰਦੇ ਨੇ..............।
                             ਕਿਉਂ ਪਕਪੱਕ ਮੰਨੇ ਜਾਣ ਵਾਲੇ ਖੂਨ ਦੇ ਰਿਸ਼ਤੇ ਬੁਰਾ ਮੌਕਾ ਆਉਣ ਤੇ ਕੁਝ ਪਲਾਂ ਵਿੱਚ ਹੀ ਦਮ ਤੋੜ ਦਿੰਦੇ ਨੇ.....।
               ਕਿਉਂ ਦਿਲ ਟੁੱਟਣ ਤੇ ਕਿਸੇ ਨੂੰ ਭੁਲਾਉਣ ਦਾ ਕੋਈ ਮਰਜ਼ ਨਹੀਂ।
                  ਕਿਉਂ ਜ਼ਿਆਦਾਤਰ "ਆਤਮਾਵਾਂ ਦੇ ਮਿਲਾਪ(ਵਿਆਹ)" ਤੇ ਕੋਈ ਨਾ ਕੋਈ ਪਰੇਮੀ ਜੋੜਾ ਵਿਛੜ ਜਾਂਦਾ ਹੈ............(ਅਸਲ 'ਚ ਜ਼ਿਆਦਾਤਰ ਹਾਲਤ 'ਚ ਕੋਈ ਨਾ ਕੋਈ ਇੱਕ ਪਰੇਮੀ ਜੋੜਾ ਟੁੱਟਕੇ ਹੀ ਕਿਸੇ ਇੱਕ ਦਾ ਵਿਆਹ ਹੁੰਦਾ ਹੈ, ਇਸ ਲਈ...............)
            ਜਦੋਂ ਮੰਗਿਆਂ ਮੌਤ ਵੀ ਨਹੀਂ ਮਿਲਦੀ ਤਾਂ ਕਿਉਂ ਅਸੀਂ ਖੁਸ਼ੀਆਂ ਲਈ "ਪਰਮ-ਆਤਮਾ" ਅੱਗੇ ਹੱਥ ਅੱਡੀ ਜਾਂਦੇ ਹਾਂ..............।
               ਕਿਉਂ ਕਿਸੇ ਦਾ ਇੱਕ ਹੰਝੂ ਸੁਨਾਮੀ ਲਿਆ ਦਿੰਦਾ ਐ ਤੇ ਕਈਆਂ ਦਾ ਉਮਰ ਭਰ ਰੋਣਾ ਬੇਕਾਰ ਜਾਂਦਾ ਐ................।
                       

06 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਕਿਉਂ ਜੋ ਸੱਚ ਬੋਲਦੇ ਨੇ ਉਹ ਘੱਟ ਬੋਲਦੇ ਨੇ, ਜਦਕਿ ਸਮੇਂ ਨੂੰ ਤਾਂ ਉਹਨਾਂ ਦੀ ਹੀ ਲੋੜ ਆ,..........................।
                               ਕਿਉਂ "ਆਪਣੇ ਗਿਰੇਵਾਨ 'ਚ ਝਾਤੀ ਮਾਰਨ" ਵਾਲੇ ਉਮੀਦਵਾਰਾਂ ਕੋਲ ਦੂਜਿਆਂ ਨੂੰ ਗੁਨਾਹਾਂ ਦੀ ਸਜ਼ਾ ਦੇਣ ਦਾ ਹੱਕ ਐ (ਜਿਵੇਂ ਸਾਡੀਆਂ ਸਰਕਾਰਾਂ)....
          ਤੇ ਆਖਰ 'ਚ---------
      ਕਿਉਂ ਮੈਂ ਬੇਤੁਕੇ ਸਵਾਲ ਪੁੱਛ ਰਹੀ ਹਾਂ, ਜਦੋਂ ਕੋਈ ਜਵਾਬ ਹੀ ਨਹੀਂ ਐ ਉਨਾਂ ਦਾ..................।
    ਤੇ ਅੰਤ ਵਿੱਚ ਇੱਕ ਗੱਲ ਹੋਰ........... ਕੋਈ ਵੀ ਆਪਣੇ ਬੇਤੁਕੇ ਸਵਾਲ ਪੋਸਟ ਕਰ ਸਕਦਾ ਆ ਏਥੇ............

06 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

eh tan lajawab karn waali post ae janab.... !! sahi ne sabh sawal.. but ehda jawab kaun devega... ??

mere wallon v same sawal ne...

06 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

hor swaaaaaaal socho te serious ton serious te light to light v..

06 Jan 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

kiun Jaspreet phir ek top da topic post kar jaandi aaaaa....Good Job

te kiun saadi soch ,, jad koi topic vaaare sochna hove ta,, kidre gaah charn challi jaandi  aa....

Wink

07 Jan 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Very good topic Jaspreet.. very serious .. good job.. makes us think..

 

but some crazy thoughts on a light note..

 

If laughter is the best medicine, who's the idiot who said they 'died laughing'?

When lightning strikes the ocean why don't all the fish die?
If London Bridge is standing why is there a song about it falling down?
If an ambulance is on its way to save someone, and it runs someone over, does it stop to help them?

Why is it called a funny bone, when if you hit it, it's not funny at all?

If you dug a hole through the center of the earth,and jumped in, would you stay at the center because of gravity?

Are eyebrows considered facial hair?

How can something be "new" and "improved"? if it's new, what was it improving on?

 

If a person dies and then springs back to life, do they get their money back for the coffin?
If you are asked to tell the truth, the whole truth and nothing but the truth and your

Do they bury people with their braces on?
How far east can you go before you're heading west?

 

07 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
@ jaspreet bahut kaim topic hai..
O ho o ho o ho ene swaal. Ehna de jwaab dene ta bahut aukhe ne. Kuch k de jawab ch keh sakda haan ke insaan nu badalna pawega ohna nu soch badalni chahidi hai. And agge wadh ke ehna nu mitauna chahida hai ta hi kuch posible hovega.
07 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Ik swaal main vi pucha??

Kyo sade pind da awara kutta har aunde jande nu bhonkda rehnda hai??? Ha ha ha ha ha ha

07 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

@ lucky gill ji- so nice of u n thanks...

@ satti ji-- wow.. kuttyan wali tan kmaaaaaal di gall aa..sade pind v edan de he aa..

07 Jan 2010

Showing page 1 of 41 << Prev     1  2  3  4  5  6  7  8  9  10  Next >>   Last >> 
Reply