Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 
ਕੁਝ ਸੋਚੋ ਮੇਰੇ ਲੋਕੋ

ਪਿਆਕੇ ਸ਼ਰਾਬਾ ਦੇਕੇ ਪੈਸੇ ਲੈਂਦੇ ਵੋਟ ਖਰੀਦ ,
ਲੋਕਤੰਤਰ ਦਾ ਗਲਾ ਘੁੱਟਕੇ ਸੋਂਦੇ ਆਪਣੀ ਨੀਂਦ ,
ਪੰਜ ਸਾਲਾ ਲਈ ਕਰਕੇ ਵਾਦੇ ਮੁੜ ਕਿੰਨੇ ਆਓਣਾ ਏ |
ਕੁਝ ਸੋਚੋ ਮੇਰੇ ਲੋਕੋ ਕਿੰਝ ਦੇਸ਼ ਬਚਾਓਣਾ ਏ |

ਚੋਣਾ ਵੇਲੇ ਚੇਤੇ ਆਓਂਦੇ ਘਰ ਗ਼ਰੀਬਾ ਦੇ ,
ਚੋਣਾ ਪਿਛੋ ਕੱਟ ਦੇਂਦੇ ਪਰ ਗ਼ਰੀਬਾ ਦੇ ,
ਕਿੱਦਾ ਫੇਰ ਲਾਓਣੀ ਉਡਾਰੀ,ਕਿਥੋ ਚੋਗਾ ਲਿਆਓਣਾ ਏ  |
ਕੁਝ ਸੋਚੋ ਮੇਰੇ ਲੋਕੋ ਕਿੰਝ ਦੇਸ਼ ਬਚਾਓਣਾ ਏ |

ਹਰ ਕੰਮ ਸ਼ਿਫਾਰਿਸ਼ ਤੇ ਪਡਿਆ ਲਿਖਿਆ ਵਿਹਲਾ ,
ਇਥੇ ਓਹਦੀ ਪੈਂਦੀ ਵੁਕਤ ਜੀਹਦਾ ਪੈਸਾ ਧੇਲਾ,
ਕਾਬਿਲ ਬੰਦੇ ਧਰਨੇ ਲਾਓਂਦੇ ਖਾਬ ਕੀ ਸਜਾਓਣਾ ਏ |
ਕੁਝ ਸੋਚੋ ਮੇਰੇ ਲੋਕੋ ਕਿੰਝ ਦੇਸ਼ ਬਚਾਓਣਾ ਏ |

ਕੱਲ ਦੇ ਵੱਡੇ ਠਗ ਅੱਜ ਕੱਲ ਬਣਗੇ ਬਾਬੇ ,
ਨਿਤ ਲੁਟਦੇ ਸ਼ਰੇਆਮ ਲੋਕੀ ਵੇਚਣ ਮੋਲੀ ਧਾਗੇ ,
ਏ ਨਾ ਪਾਸੇ ਲੱਗਣ ਦੇਂਦੇ ਰੱਬ ਕੀ ਧਿਆਓਣਾ ਏ |
ਕੁਝ ਸੋਚੋ ਮੇਰੇ ਲੋਕੋ ਕਿੰਝ ਦੇਸ਼ ਬਚਾਓਣਾ ਏ |

ਕਲਮ ਸਹਾਰੇ ਲਿਖਦਾ ਮੈਂ ਮੈਂਥੋ ਨਾ ਛੁਟਜੇ ,
ਮੇਰਾ ਵੀ ਲਾ ਦੇਣ ਨੰਬਰ ਖੋਰੇ ਖਰੀਆ ਸੁਣਕੇ ,
ਝੂਠੇ ਕੇਸ ਪਾ ਦੇਵਣ ਏ ਨਸਲੀ ਵੈਰ ਪਵਾਓਣਾ ਏ |
ਕੁਝ ਸੋਚੋ ਮੇਰੇ ਲੋਕੋ ਕਿੰਝ ਦੇਸ਼ ਬਚਾਓਣਾ ਏ |

 

                                                 --------ਤੇਜਪਾਲ

                                

                                                 

30 May 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

very true.......vadiya likheya g.........keep sharing

30 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Sohna likheya veere. Keep posting.

30 May 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

Good Job

 

30 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਕੱਲ ਦੇ ਵੱਡੇ ਠਗ ਅੱਜ ਕੱਲ ਬਣਗੇ ਬਾਬੇ ,
ਨਿਤ ਲੁਟਦੇ ਸ਼ਰੇਆਮ ਲੋਕੀ ਵੇਚਣ ਮੋਲੀ ਧਾਗੇ ,


Wah Tejpal bahut vadhia...keep it up

21 Sep 2010

renu mahi
renu
Posts: 69
Gender: Female
Joined: 06/Sep/2010
Location: bathinda
View All Topics by renu
View All Posts by renu
 

sohna likhya 22 g.

  keep writing.

21 Sep 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 

thanks

21 Sep 2010

. ..
.
Posts: 19
Gender: Female
Joined: 13/Jun/2010
Location: MELBOURNE
View All Topics by .
View All Posts by .
 

TEJPAL g tusi politics te v bahut sohna likhde je

21 Sep 2010

Reply