|
|
|
|
|
|
Home > Communities > A voice against Social Evils > Forum > messages |
|
|
|
|
|
ਕੁੜੀਏ ਕਿਵੇ ਬਚੇਗੀ ਗੰਦਲੇ ਸਮਾਜ ਤੋ |
ਕੁੜੀਏ ਕਿਵੇ ਬਚੇਗੀ ਗੰਦਲੇ ਸਮਾਜ ਤੋ ਡਰ ਕੇ ਚਲਣਾ ਪੇਂਦਾ ਆਸ਼ਿਕ਼ੇ ਮਿਜਾਜ ਤੋ ਦਿਲ ਚ ਤੇਰੇ ਅਰਮਾਨ ਬੜੇ ਨੇ ਘਰਦਿਆ ਦੀਆ ਬੰਦਿਸ਼ਾ ਤੇ ਲੋਕਾ ਦੀ ਦੰਦਕਥਾ ਤੇਰੇ ਰਸਤੇ ਚ ਖੜੇ ਨੇ ਇਹ ਸਵਾਲ ਤੇਰੇ ਚੇਹਰੇ ਤੋ ਜਾਂਦੇ ਪੜੇ ਨੇ ਜਾਣੂ ਕਰਵਾਉਂਦੀ ਨਹੀ ਭਾਵੇ ਇਸ ਰਾਜ ਤੋ ਕੁੜੀਏ ਕਿਵੇ ਬਚੇਗੀ ਗੰਦਲੇ ਸਮਾਜ ਤੋ ਡਰ ਕੇ ਚਲਣਾ ਪੇਂਦਾ ਆਸ਼ਿਕ਼ੇ ਮਿਜਾਜ ਤੋ ਕਦੇ ਇਜ੍ਜ਼ਤ ਦਾ ਡਰ ਕਦੇ ਕੁੱਖ ਚ ਕਤਲ ਹੋਣ ਦਾ ਡਰ ਹਰ ਵੇਲੇ ਤੂੰ ਹੀ ਕਿਉ ਲੇਂਦੀ ਇਲ੍ਜ਼ਾਮ ਆਪਣੇ ਸਰ ਕਦੋ ਕਢੇਗੀ ਆਪਣੇ ਮਨ ਚੋ ਇਕ ਕੁੜੀ ਹੋਣ ਦਾ ਡਰ ਮੁੰਡਿਆ ਵਾਂਗੂੰ ਤੂੰ ਵੀ ਸਰਹੱਦਾ ਦੀ ਰਾਖੀ ਕਰ ਅਰਸ਼ ਚਾਹੁੰਦਾ ਤੂੰ ਵੀ ਹੋਰਾ ਵਾਂਗੂ ਪਰਵਾਜ ਹੋ ਕੁੜੀਏ ਕਿਵੇ ਬਚੇਗੀ ਗੰਦਲੇ ਸਮਾਜ ਤੋ ਡਰ ਕੇ ਚਲਣਾ ਪੇਂਦਾ ਆਸ਼ਿਕ਼ੇ ਮਿਜਾਜ ਤੋ
|
|
03 Dec 2010
|
|
|
|
Boht vadiya veer g ,Boht vadiya rachana kiti a ...........
kurdi upper
|
|
03 Dec 2010
|
|
|
|
Ek hor lajwab writing tuhadi ...........
bhut vadiya g....
|
|
03 Dec 2010
|
|
|
|
ਸਮਾਜ ! ਜੋ ਗੰਧਲਾ ਹੋ ਚੁੱਕਾ ਏ,.....ਸਮਾਜਿਕ ਬੁਰਾਈ ਤੇ ਸਮਾਜੀ ਸੋਚ ਨੂੰ ਦਰਸਾਉਂਦੀ ਤੁਹਾਡੀ ਇਹ ਰਚਨਾ .......ਕਾਬਿਲ-ਏ-ਤਾਰੀਫ਼ ਏ ਜਨਾਬ .........ਲਿਖਦੇ ਰਹੋ .....ਧੰਨਬਾਦ
|
|
03 Dec 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|