Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁੜੀ ਦਾ ਅਸਲੀ ਘਰ ਕਿਹੜਾ (ਇੱਕ ਕਹਾਣੀ) :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਕੁੜੀ ਦਾ ਅਸਲੀ ਘਰ ਕਿਹੜਾ (ਇੱਕ ਕਹਾਣੀ)

ਕੁੜੀ ਦਾ ਅਸਲੀ ਘਰ ਕਿਹੜਾ (ਇੱਕ ਕਹਾਣੀ)


ਸਤਵਿੰਦਰ ਆਪਣੀਆ ਤਿੰਨ ਭੈਣਾ  ਤੇ ਇਕ ਭਰਾ ਚੋ ਸਬ ਤੋ ਵੱਡੀ ਸੀ, ਕਬੀਲਦਾਰੀ ਬਾਪ ਦੇ ਸਿਰ ਵੱਡੀ ਸੀ , ਜਿਸ ਕਾਰਨ ਸਤਵਿੰਦਰ ਦੀਆ ਕਈ ਰੀਝਾ ਤੇ ਚਾਹ ਅਧੂਰੇ ਸਨ ,

 

ਮਾਂ ਬਾਪ ਤੇ ਰਿਸ਼ਤੇਦਾਰਾ ਦਾ ਕਹਿਣਾ ਕੀ ਧੀਆ ਤਾਂ ਬੇਗਾਨਾ ਧੰਨ ਨੇ, ਵਰਗੀਆ ਗੱਲਾ ਸਤਵਿੰਦਰ ਨੂੰ ਆਪਣੇ ਹੀ ਘਰ ਵਿੱਚ ਬੇਗਾਨਾ ਸਮਝਣ ਲਈ ਮਜਬੂਰ ਕਰਦੀਆ ਸਨ

ਸਤਵਿੰਦਰ ਜੋ ਮੇਹਨਤੀ ਕੁੜੀ ਸੀ ਤੇ ਲੜਕਿਆ ਵਾਂਗ ਮਾਂ ਬਾਪ ਦਾ ਸਾਥ ਦਿੰਦੀ ਸੀ , ਪਰ ਓਸਨੂੰ ਓਹ ਪਿਆਰ ਨਹੀ ਮਿਲਦਾ ਸੀ ਜੋ ਓਸਦੇ ਛੋਟੇ ਭਰਾ ਨੂੰ ਮਿਲਦਾ ਸੀ ,

 

ਓਹ  ਆਪਣੇ ਆਪ  ਬੇਗਾਨਾ ਹੋਣ ਬਾਰੇ ਸੋਚਦੀ ਤੇ ਕਹਿੰਦੀ " ਚਲੋ ਏਸ ਘਰ ਨਹੀ ਤਾਂ ਆਪਣੇ ਮਾਹੀਏ ਦੇ ਘਰ ਆਪਣੀਆ ਰੀਝਾਂ ਤੇ ਚਾਅ ਪੂਰੇ ਕਰਾਂਗੀ , ਮਤਲਬ ਕੀ ਆਪਣੇ ਸਹੁਰੇ ਘਰ

 

 

ਸਹੁਰੇ ਘਰ ਆਈ ਤਾਂ ਪਹਿਲਾ ਪਹਿਰ ਜਿੰਦਗੀ ਦਾ ਏਨਾ ਚੰਗਾ ਲੰਘਿਆ ਕਿ ਸਾਰੀ ਉਮਰ ਹੁਣ ਤਕ ਜਿਨੀ ਬੀਤੀ ਸੀ ਵਿਚ ਓਸਨੇ ਨਹੀ ਲੰਘਾ‌ਿੲਆ ਹੋਣਾ

 

ਪਰ ਹੋਲੀ  ਹੋਲੀ  ਸਸ ਤੇ ਨਨਾਂਣ ਦਾ ਪਿਆਰ ਵੀ ਕੁੜੱਤਣ ਵਿੱਚ ਤਬਦੀਲ ਹੋ ਗਿਆ
ਸਤਵਿੰਦਰ ਏਸ ਘਰ ਤਾਹਨੇ ਤੇ ਮੇਹਣੇ ਸੁਣਨ ਲਈ ਮਜਬੂਰ ਹੋ ਗਈ

 

ਜੇ ਸਤਵਿੰਦਰ ਆਪਣੇ ਪੇਕੇ ਘਰ ਦੱਸੇ ਤਾਂ , ਓਥੇ ਤਾਂ ਪਰੇਸ਼ਾਨੀ ਖੜੀ ਹੋ ਜਾਵੇਗੀ , ਜਿਥੇ ਓਸ ਦੀਆ ਦੋ ਭੈਣਾ ਤੇ ਇਕ ਭਰਾ ਹੱਲੇ ਕੁੰਵਾਰੇ ਬੇਠੇ ਸਨ

 

ਓਹ ਹੁਣ ਦਿਨੋ ਦਿਨ ਆਪਣੇ ਚੇਹਰੇ ਦੀ ਉਦਾਸੀ ਛੁਪਾ ਨਹੀ ਸਕਦੀ ਸੀ ਤੇ ਅੱਜ ਓਹ ਰੋਜ ਵਾਂਗ ਸ਼ਿੰਗਾਰ ਕਰਨ ਲੱਗੀ ਤਾਂ ਸੀਸ਼ੇ ਮੂਹਰੇ ਬੈਠੀ ਸੋਚਣ ਲੱਗੀ ਕੀ " ਮੇਰਾ ਇਹ ਰੂਪ ਰੰਗ ਅਸਲੀ ਹੈ ਜਾਨ ਨਕਲੀ , ਮੇਰਾ ਅਸਲੀ ਘਰ ਕਿਥੇ ਹੈ?  , ਜਿਥੇ ਮੈਂ ਸਾਰੀ ਉਮਰ ਆਪਣਾ ਦੁਖ ਨਾ ਦੱਸ ਸਕੀ ਓਹ , ਜਾ ਫਿਰ ਓਹ ਜਿਥੇ ਮੇਰਾ ਦੁਖ ਦਰਦ ਸੁਣਨ ਲਈ ਕਿਸੇ ਕੋਲ ਵੇਹਲ ਹੀ ਨਹੀ ਹੈ "

ਹੰਝੂ ਪੂੰਝਦੀ ਸਤਵਿੰਦਰ ਫਿਰ ਹੋਂਸਲਾ ਕਰ ਰਸੋਈ ਵਲ ਚਲੀ ਗਈ

20 Jan 2011

tajinder kaur
tajinder
Posts: 37
Gender: Female
Joined: 28/Jan/2010
Location: bergamo
View All Topics by tajinder
View All Posts by tajinder
 

ha sahi gall e kudia nu koi vi apna nahi manda na sohra kar na mappe ha pave jinna marji pyaar dikhon par ik gall unna nu praea kar dindi hai

ENNA NE APNE KAR CIALI JANA

kudi bina dunia nahi cialdii...main sahi keha hana???

20 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
realy nice


ਬਹੁਤ ਹੀ ਸੋਹਣਾਂ ਲਿਖਿਆ ਬਾਈ ਜੀ...ਬਹੁਤ ਹੀ ਵਧੀਆ ਸੋਚ ਦੀ ਤਰਜ਼ਮਾਨੀ ਕਰਦੀ ਹੈ ਤੁਹਾਡੀ ਇਹ ਲਿਖਤ,,,ਇਸਨੂੰ ਪੜ ਕੇ ਮੈਨੂੰ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਜੀ ਦੀਆਂ ਕੁਛ ਸਤਰਾਂ ਚੇਤੇ ਆ ਗਈਆਂ


ਧੀ ਜੰਮੇਂ ਤਾਂ ਮਾਪੇ ਕਹਿਣ ਪਰਾਈ ਏਂ ਧੀਏ
ਸਹਰੇ ਘਰ ਵਿੱਚ ਕਹਿਣ ਬੇਗਾਨੀ ਜਾਈਂ ਐਂ ਧੀਏ
ਕੇਹੜੇ ਘਰ ਦੀ ਆਖਾਂ ਤੈਨੂੰ ਕੀ ਸਤਿਕਾਰ ਦਿਆਂ
ਕੁੜੀਏ ਕਿਸਮਤ ਥੁੜੀਏ ਤੈਨੂੰ ਐਨਾਂ ਪਿਆਰ ਦਿਆਂ
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ

20 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bahut bahut shukria 22 g

 

20 Jan 2011

K Deep KD
K Deep
Posts: 30
Gender: Male
Joined: 17/Nov/2010
Location: Vancouver
View All Topics by K Deep
View All Posts by K Deep
 

dhee mapeyan da sari umar saath ni chad di...

munde tan zameena khatir sab nu bhul jande aa...

 

really a goood voice against social evils bro...

keep it up

20 Jan 2011

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

Arshdeep ji....sohni kahani hai....i liked it.....meri imagination to thodi vakhri hai....but good attempt....keep it up n keep writing.....n vakai kudia da apna koi ghar nahi hunda....sari umar ehi parkhan ch lagg jandi...k kehda ghar apna hai....ik ghar  osnu parayi amanat keha janda...te duje ghar....begani kudi......

21 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks kirandeep 22 g and mandeep ji main apne walon poori kosish kiti g

 

and thanks for opinion

21 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut vadia arsh veer g.............

21 Jan 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

ਬਹੁਤ ਹੀ ਸੋਹਣਾਂ ਲਿਖਿਆ ਏ  ਜੀ

21 Jan 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

grt work veer ji

keep it up.........

21 Jan 2011

Showing page 1 of 2 << Prev     1  2  Next >>   Last >> 
Reply