Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 
ਕੁੜੀ ਜਾ ਵੀਸਾ

ਕਈ ਸਾਲਾਂ ਤੋਂ ਘਰ ਅਪਣੇ ਤੋਂ ਕਾਲਜ ਨੂੰ ਅਸੀਂ ਜਾਈਏ__
ਕੁੜੀਆ ਨੂੰ ਦੇਖ ਕੇ ਅਸੀ ਖੁਸ਼,ਪਰ ਬੁਲਾਉਣੋ ਘਬਰਾਈਏ__
ਦਿਨੇ ਤਾਂ ਖਾਈਏ ਰੁੱਖੀ-ਮਿੱਸੀ,

ਰਾਤੀ ਸੁਪਨੇ 'ਚ ਖਾਈਏ PIZZA__
ਜਾ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA__

...---ਸੋਹਣੀਆ ਸੂਰਤਾ ਨੂੰ ਚਾਈਏ ਅਸੀ,ਮਾੜੀਆਂ ਤੇ ਨਾ ਮਰਦੇ___

ਦੇਖ ਖਲੌਤੀ ਨਾਰ ਸੋਹਣੀ ਅਸੀਂ,

ਠੰਡੇ ਹਉਂਕੇ ਭਰਦੇ__

ਮਨ ਸਮਝਾਉਣ ਲਈ ਰਾਤੀ "Neat" ਲਾਈਏ PEG ਤੀਜਾ

__Burraaaaaa

ਜਾ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA__  

 

 

 

                                           'SANDHU'    

16 Oct 2010

Reply