Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
? - ਕਵਿਤਾਵਾਂ ----- :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
? - ਕਵਿਤਾਵਾਂ -----

ਦਰਸ਼ਨ ਬੁੱਟਰ ਦੀਆਂ ਕੁਝ ਪ੍ਰਸ਼ਨ- ਕਵਿਤਾਵਾਂ -----

 ------------------------

 

 

 

1 .--? ਕੀ ਕਰਦਾ ਏਂ ਅੱਜ ਕੱਲ੍ਹ -----
 ------------------------
: ਰਿਸ਼ਤਿਆਂ ਦੇ ਗਲੇਸ਼ੀਅਰ 'ਤੇ...
ਚਿਣਗਾਂ ਦੀ
 ਸ਼ੀਰਨੀ ਵੰਡਦਾ ਹਾਂ ...
ਥੱਕੇ ਖੰਭਾਂ ਨੂੰ ਪਲੋਸਦਾ ਹਾਂ ...
ਖੰਡਰਾਂ 'ਚ
 ਤਸਵੀਰਾਂ ਟੰਗਦਾ ਹਾਂ ....
------------------

 

 

2 .--? ਦਰਦ ਮਜੀਠੀ -----
 -----------------------
: ਔਖਾ ਤਾਂ ਬਹੁਤ
 ਰੂਹ ਦਾ ਕਿਲ੍ਹਾ ਫ਼ਤਹਿ ਕਰਨਾ
 ਹੋਰ ਵੀ ਔਖਾ
 ਹਉਂ ਦਾ ਝੰਡਾ ਉਤਾਰਨਾ


ਔਖੀ ਤਾਂ ਬੜੀ
 ਵਸਲ ਦੀ ਚੜ੍ਹਾਈ ਚੜ੍ਹਨੀ
 ਹੋਰ ਵੀ ਔਖੀ
 ਵਿਛੋੜੇ ਦੀ ਢਾਲ ਬੋਚਣੀ ...
-----------------------

 

 

 

3 .--? ਯਾਤਰਾ- ਨਾਦ
----------------------
: ਅੰਬਰ 'ਤੇ ਆਲ੍ਹਣਾ ਪਾਉਣ ਦੀ
 ਕੋਸ਼ਿਸ਼ ... ਤਾਂ .... ਕਰ
 ਤੀਲ੍ਹਿਆਂ ਦਾ ਸਿਰਨਾਵਾਂ
 ਮੈਂ ਦਸਦਾ ਹਾਂ ....

ਧੁਖ਼ਦੀ ਜੂਹ ਤੋਂ ਪਾਰ
 ਪੈਰ .... ਤਾਂ ... ਪੁੱਟ
 ਯਾਤਰਾ ਲਈ ' ਖੜਾਵਾਂ '
ਮੈਂ ਦਿੰਦਾ ਹਾਂ .....
--------------------
(( ਕਵੀ ਦੀ ਕਿਤਾਬ ' ਦਰਦ ਮਜੀਠੀ ' ਵਿੱਚੋਂ ))

06 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

 

ਰਿਸ਼ਤਿਆਂ ਦੇ ਗਲੇਸ਼ੀਅਰ  


 ਹੋਰ ਵੀ ਔਖੀ

 ਵਿਛੋੜੇ ਦੀ ਢਾਲ ਬੋਚਣੀ ... 


 ਤੀਲ੍ਹਿਆਂ ਦਾ ਸਿਰਨਾਵਾਂ

 ਮੈਂ ਦਸਦਾ ਹਾਂ ....

 

 

 

 

ਵਾਹ ਜੀ ਵਾਹ ਮਾਨਸੂਨ ਤਾਂ ਨਹੀਂ ਆ ਰਹੀ ਖੁਲ੍ਹ ਕੇ - ਪਰ ਸਾਡਾ ਕੋਈ ਤਾਂ ਹੈ ਯਾਰ | ਬਿੱਟੂ ਬਾਈ ਜੀ ਨੇ ਬੁੱਟਰ ਸਾਹਿਬ ਦੀ ਪੋਇਟਰੀ ਨਾਲ ਸੁਖਾਵੀਂ ਫੁਹਾਰ ਬਰਸਾ ਈ ਦਿੱਤੀ ਜੀ | ਬਹੁਤ ਬਹੁਤ ਧੰਨਵਾਦ ਸ਼ੇਅਰ ਕਰਨ ਲਈ ਵੀਰ ਜੀਓ |

ਵਾਹ ਜੀ ਵਾਹ ! ਮਾਨਸੂਨ ਤਾਂ ਨਹੀਂ ਆ ਰਹੀ ਖੁਲ੍ਹ ਕੇ - ਪਰ ਸਾਹਿਤਕ ਔੜ ਦੀ ਧੁੱਪ 'ਚ ਸੜਦਿਆਂ ਦਾ ਕੋਈ ਤਾਂ ਹੈ ਯਾਰ | ਬਿੱਟੂ ਬਾਈ ਜੀ ਨੇ ਬੁੱਟਰ ਸਾਹਿਬ ਦੀ ਪੋਇਟਰੀ ਨਾਲ ਸੁਖਾਵੀਂ ਫੁਹਾਰ ਬਰਸਾ ਈ ਦਿੱਤੀ ਜੀ |

 

ਬਹੁਤ ਬਹੁਤ ਧੰਨਵਾਦ ਸ਼ੇਅਰ ਕਰਨ ਲਈ ਵੀਰ ਜੀਓ |

 

GodBless !

 

06 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਜੀ
ਜਗਜੀਤ ਸਰ ਤੁਸੀ ਸਹੀ ਕਿਹਾ..ਮਾਨਸੂਨ ਆ ਗਿਅਾ ਜੀ...ਬੁੱਟਰ ਜੀ ਦੀਆਂ ਕਮਾਲ ਦੀ ਤਸ਼ਬੀਹਾਂ ਨੇ..ਜਿਵੇਂ ਜਗਜੀਤ ਜੀ ਨੇ ਕਿਹਾ...ਸ਼ੇਅਰ ਕਰਨ ਲਈ ਬਹੁਤ-੨ ਸ਼ੁਕਰੀਆ ਬਿੱਟੂ ਸਰ...
06 Jul 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

bhot soniya ne kavitawa sir ji specialy yatra naad suparb Smile

09 Jul 2014

Reply