Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਆ ਓਹ ਦਿਨ ਸੀ..... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
ਕਿਆ ਓਹ ਦਿਨ ਸੀ.....
 
 
 
ਕਿਆ ਓਹ ਦਿਨ ਸੀ.....

ਮਾਂ ਦੀ ਗੋਦੀ ਤੇ ਡੈਡੀ ਦੇ ਮੋਢੇ
ਅੱਜ ਯਾਦ ਆ ਰਹੇ ਆ ਸੱਭ, ਕੁਝ ਰਹਿ ਗਿਆ ਸੀ ਜੋ ਪਿਛੇ

ਰੋਂਦੇ-ਰੋਂਦੇ ਓਹ ਸੋ ਜਾਣਾ
ਆਪਣੇ ਆਪ ਨਾਲ ਗੱਲਾਂ ਕਰਨਿਆਂ...
ਖੋ ਜਾਣਾ...

ਓਹ ਮਾਂ ਦਾ ਆਵਾਜ਼ ਲਗਾਊਣਾ ਰੋਟੀ ਹਥਾ ਨਾਲ ਖਿਲਾਊਣਾ

ਓਹ ਸਾਰਾ ਦਿਨ ਡੈਡੀ ਦਾ ਰਾਹ ਦੇਖਣਾ
ਜਿੱਦ ਪੂਰੀ ਹੋਣੇ ਦਾ ਇੰਤਜ਼ਾਰ ਕਰਨਾ

ਕਿਆ ਓਹ ਦਿਨ ਸੀ ਬਚਪਨ ਦੇ ਸੁਹਾਣੇ...

ਕਿਉਂ ਏਨੇ ਦੂਰ ਸੱਭ ਹੋ ਗਏ

ਹੁਣ ਜਿੱਦ ਵੀ ਆਪਣੀ, ਸੁਪਨੇ ਵੀ ਆਪਣੇ
ਕਿਸ ਨੂੰ ਕਹੀਏ ਕਿ ਚਾਹੀਦਾ
ਮੰਜ਼ਿਲਾਂ ਨੂੰ ਲਭਦੇ ਖੋ ਗਏ
ਕਿਉਂ ਏਨੇ ਵੱਡੇ ਅਸੀ ਹੋ ਗਏ !!!
ਕਿਉਂ ਏਨੇ ਵੱਡੇ ਅਸੀ ਹੋ ਗਏ !!!
 
 
unknown
05 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Bhut Vadiya Veer G.....



Sachi hun sochde han ki vadde kion hoye....Chhote hunde kine change hunde c...



thnx for sharing veer g...

22 Dec 2010

Reply