Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲਾਅਣਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਲਾਅਣਤ

ਜਦ ਮੈਂ ਕਰਦਾਂ ਯਾਦ ਉਹ ਨਾਹਰੇ, ਦਿੱਲੀ ਦੀਆਂ ਸਰਕਾਰਾਂ ਦੇ |
ਗਰੀਬੀ ਹਟਾਉਣ ਦੀਆਂ ਮਾਰੀਆਂ ਹੋਈਆਂ, ਉੱਚੀਆਂ ਟਾਹਰਾਂ ਦੇ |
ਅੱਜ ਵੀ ਬਚਪਨ ਪੜ੍ਹਨ, ਖ੍ਹੇਲਣ ਦੀ ਉਮਰੇ ਜਾਵੇ ਕੰਮਾਂ 'ਤੇ,
"ਸੰਧੂ" ਆਖੇ ਲੱਖ ਲਾਹਣਤ ਹੈ ਇਹੋ ਜਹੀਆਂ ਸਰਕਾਰਾਂ ਦੇ |

 

               - ਬਲਿਹਾਰ ਸੰਧੂ ਮੈਲਬੌਰਨ (ਅਸਟਰੇਲੀਆ)

26 Jun 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

sat sri akaal bhaji..bahut wadiya bhaji....eh sachai hai te lukaya eh luknhi nai.....thanks for sharing

26 Jun 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Ashke

BAI JI

26 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਕਾਬਿਲ-ਏ-ਤਾਰੀਫ !!


ਸਿਆਸਤੀ ਜੋਕਾਂ ਦੀ ਗੱਲ ਕੀਤੀ ਆਪ ਜੀ ਨੇ..ਬਹੁਤ ਚੰਗਾਂ ਲੱਗਿਆ...ਸਰਕਾਰ ਭਾਵੇਂ ਕਿਸੇ ਦੀ ਹੋਵੇ,ਆਮ ਜਨਤਾ ਦਾ ਸ਼ੋਸ਼ਣ ਕਰਦੀ ਆਈ ਏ..
 

 

Thanks,ਮੇਰੇ ਦਿਲ ਦੀਆਂ ਭਾਵਨਾਵਾਂ ਨੂੰ ਅਮਲੀ ਜਾਮਾਂ ਪਹਿਨਾਇਆ...
 

 

ਸ਼ੁਕਰੀਆ ਸੰਧੂ ਸਾਹਿਬ...Good Job

27 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸੁਰਜੀਤ (ਸੋਡੀ) ਵੀਰ ਜੀ, ਬਹਾਦਰ ਵੀਰ ਜੀ ਤੇ ਲਖਵਿੰਦਰ ਵੀਰੇ...ਤੁਹਾਡਾ ਬਹੁਤ ਬਹੁਤ ਧੰਨਵਾਦ ਏ ਤੁਸੀਂ ਟਾਈਮ ਕੱਢਿਆ ਪੜ੍ਹਨ ਲਈ ਤੇ ਤੁਹਾਡੇ ਨਿੱਘੇ ਹੁੰਗਾਰੇ ਲਈ ਵੀ....ਜੀਉ...

 

@ ਲਖਵਿੰਦਰ ...ਇਹਦੇ ਤੇ  codec ਵੀ ਬਣਾਕੇ submit ਕੀਤਾ ਏ ਦੇਖੋ ਕਦੋਂ ਰੂਬਰੂ ਹੁੰਦਾ ਏ ਆਪ ਸਭ ਦੇ...

27 Jun 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ClappingClappingClappingGood Job..waiting for the codec.......Thanksfor sharing

27 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome..!!

and orkut code.... there on the front page.....

 

check that... :)

 

main keha shubh kamm ch deri kaahdi

 

 

bahut khoob bai ji... hats off to you..

27 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਬਹੁਤ ਧੰਨਵਾਦ ਏ ਅਮਨਦੀਪ ਗਿੱਲ ਤੇ ਅਮਰਿੰਦਰ ਵੀਰੇ ਤੁਹਾਡੇ ਲਗਾਤਾਰ ਸਹਿਯੋਗ ਲਈ

ਤੇ ਮੇਰੀ ਹਰ ਛੋਟੀ ਵੱਡੀ ਕੋਸ਼ਿਸ਼ ਨੂੰ ਹਮੇਸ਼ਾਂ ਸਵੀਕਾਰ ਕਰਨ ਲਈ ਦਿਲੋਂ ਸ਼ੁਕਰੀਆ ਜੀ....Thanks

27 Jun 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

changi soch and nice words

28 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਬਹੁਤ ਧੰਨਵਾਦ ਅਰਿੰਦਰ ਵੀਰ ਜੀ...

28 Jun 2010

Showing page 1 of 2 << Prev     1  2  Next >>   Last >> 
Reply