Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲਾਸ਼ਾ ਜੀੰਦੀਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 
ਲਾਸ਼ਾ ਜੀੰਦੀਆ

ਕਿਹੜਾ ਜਾਣੇ ਕੀਹਦੀ  ਪੀੜ ਕੋਈ ਨਾ ਵੇ ਦਰਦੀ ,
ਮਤਲਬੀ ਹੋਏ ਲੋਕ ਵਿਕ ਗਈ ਏ ਵਰਦੀ ,
ਪੈਸੇ ਨਾਲ ਸਚ ਝੂਠ ,ਝੂਠ ਸਚ ਨੂੰ ਬਣਾਲੋ |
ਵਿਕਦੀਆ ਪਈਆ ਇਥੇ ਲਾਸ਼ਾ ਜੀੰਦੀਆ
ਬੋਲੀ ਵਧ ਹੋਕੇ ਲਾਲੋ |

ਕਚਿਹਰੀਆ ' ਚ ਕੇਸ ਸਦਾ ਚਲਦੇ ਹੀ ਰਹਿੰਦੇ ,
ਚੰਡੀਗੜ੍ਹ ,ਦਿੱਲੀ ਗੇੜੇ ਵੱਜਦੇ ਹੀ ਰਹਿੰਦੇ ,
ਚੱਕਰਾ 'ਚ ਪਾਈ ਰਖਦੇ ,ਵਕੀਲ ਜੱਜਾ ਨੂੰ ਮਾਣਾਲੋ |
ਵਿਕਦੀਆ ਪਈਆ ਇਥੇ ਲਾਸ਼ਾ ਜੀੰਦੀਆ
ਬੋਲੀ ਵਧ ਹੋਕੇ ਲਾਲੋ |

                            
                                                     --------ਤੇਜਪਾਲ

25 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

ਦੋਨੋਂ ਅੰਤਰੇਂ ਬਹੁਤ ਸੋਹਣੇ ਨੇ ਵੀਰ..

 

ਬਹੁਤ ਸੋਹਣਾ ਲਿਖਿਆ ਤੇਜਪਾਲ ਵੀਰ.. ਜੀ...

 

25 May 2010

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 

nice work bro.....

keep sharing

25 May 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 
ssa 22 ji

ਬਹੁਤ ਸੋਹਣਾ ਲਿਖਿਐ ੨੨ ਜੀ............

25 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut vadhia veer g....keep it up...tfs

25 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਵਧੀਆ 22 g...!!

25 May 2010

sukh sidhu
sukh
Posts: 22
Gender: Male
Joined: 19/Mar/2010
Location: barnala
View All Topics by sukh
View All Posts by sukh
 

ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਸਿਰਲੇਖ ਠੀਕ ਕਰੋ ਜੀ। 'ਲਾਸ਼ਾਂ ਜੀੰਦੀਆ' ਨਹੀਂ, ਇਹ ਹੋਣਾ ਚਾਹੀਦਾ ਹੈ 'ਜਿੰਦਾ ਲਾਸ਼ਾਂ'। ਜਿਸ ਤਰਾਂ ਅਸੀਂ ਆਪਣੀ ਮਾਂ ਦਾ ਸਤਿਕਾਰ ਕਰਦੇ ਹਾਂ, ਉਸੇ ਤਰਾਂ ਮਾਂ ਬੋਲੀ ਦਾ ਵੀ ਕਰੀਏ। ਰਚਨਾ ਉੱਤੇ ਵਿਚਾਰ ਉਸਤੋਂ ਬਾਅਦ ਰੱਖਾਂਗਾ। 'ਲਖਵਿੰਦਰ, ਬਲੀਹਾਰ ਸੰਧੂ ਅਤੇ ਅਮਰਿੰਦਰ ਜੀ' ਦੋਸਤੋ ਜੇਕਰ ਤੁਸੀਂ ਦੋਸਤ 'ਤੇਜਪਾਲ' ਨੂੰ ਪਹਿਲਾਂ ਹੀ ਸੁਝਾ ਦੇ ਦਿੱਤਾ ਹੁੰਦਾ ਤਾਂ ਸ਼ਾਇਦ ਮੈਂ ਅੱਜ ਵੀਰ ਦੀ ਰਚਨਾ ਉੱਤੇ ਆਪਣੇ ਵਿਚਾਰ ਰੱਖ ਸਕਦਾ।

26 May 2010

sukh sidhu
sukh
Posts: 22
Gender: Male
Joined: 19/Mar/2010
Location: barnala
View All Topics by sukh
View All Posts by sukh
 

ਜਾਂ ਹੋਣਾ ਚਾਹੀਦਾ ਸੀ 'ਲਾਸ਼ਾਂ ਜਿਉਂਦੀਆਂ'-

26 May 2010

Reply