Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੱਭੋ ਕੋਈ ਹੱਲ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਲੱਭੋ ਕੋਈ ਹੱਲ

ਘਰ ਅੰਨ ਦਾ ਹੈ ਕਾਲ 
ਓਹ ਛੇ ਬੱਚੇ ਰਹੀ ਪਾਲ 

ਦੇਸ ਖਾ ਗਈ ਗਰੀਬੀ 
ਇਹ ਵੀ ਸਾਡਾ ਹੈ ਕਮਾਲ

ਸਾਡਾ ਲੂਣ ਤੇਲ ਮਹਿੰਗਾ
ਕਰੀ ਜਾਂਦਾ ਹੈ ਹਲਾਲ

ਫਿਰਦੇ ਹਾਂ ਫਿਰ ਵੀ 
ਰੱਖੀ ਚਿਹਰੇ ਤੇ ਜਲਾਲ 

ਰੱਬ ਜਾਣੇ ਸਾਨੂੰ 
ਕਿਸ ਗੱਲ ਦਾ, ਮਲਾਲ 

ਸਾਡਾ ਹਰ ਇਕ ਨੇਤਾ 
ਫਿਰੇ ਬਣਿਆ ਦਲਾਲ

ਨੀਲਾ, ਪੀਲਾ,ਚਿੱਟਾ ਤਾਂ ਨੀ 
ਲਹੂ ਸਭਨਾ ਦਾ ਲਾਲ 

ਸਭ ਸੋਚਦੇ ਨੇ ਇਹ ਹੀ 
ਜੀਣਾ ਪੈਣਾਂ ਹਰ ਹਾਲ 

ਲੱਭੋ ਕੋਈ ਹੱਲ ਆਮ ਆਦਮੀ ਦੀ ਬਲੀ 
ਦਈਏ ਕਿਸੇ ਤਰਾਂ ਟਾਲ ...... UnKnwn

27 Dec 2012

sandeep shah
sandeep
Posts: 22
Gender: Male
Joined: 26/Dec/2012
Location: chamkaur sahib
View All Topics by sandeep
View All Posts by sandeep
 
Bda aukha kr dita yara tu aj eh swal. . .bda bheda eh garibi vala jaal .
27 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ......tfs......

27 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bahut vadhia ae jee....tfs

27 Dec 2012

Reply