Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੱਚਰਤਾ ਦਾ ਪੱਖ ਪੂਰਦੀਆਂ ਕਲਮਾਂ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਲੱਚਰਤਾ ਦਾ ਪੱਖ ਪੂਰਦੀਆਂ ਕਲਮਾਂ

ਕਿਸ ਦੇ ਹੱਕ ਵਿਚ ਭੁਗਤ ਰਹੇ ਨੇ ਸਤਿੰਦਰ ਦੇ ਆਲੋਚਕ

-ਹਰਮੇਲ ਪਰੀਤ

ਜਦੋਂ ਪੰਜਾਬੀ ਗਾਇਕੀ ਦੀ ਦਸ਼ਾ ਤੇ ਦਿਸ਼ਾ ਬੇਹੱਦ ਨਿਰਾਸ਼ਾਜਨਕ ਆਲਮ 'ਚੋਂ ਗੁਜ਼ਰ ਰਹੀ ਹੈ, ਓਸ ਵੇਲੇ ਡਾ:ਸਤਿੰਦਰ ਸਰਤਾਜ ਨਾਂਅ ਦਾ ਇੱਕ ਸੁਰ ਫਿਜ਼ਾ ਵਿਚ ਗੂੰਜਿਆ। ਉਸ ਦੀ ਸੁਰੀਲੀ ਗਾਇਕੀ ਤੇ ਸਿੱਧ ਪੱਧਰੀ ਸ਼ਬਦਾਵਲੀ ਵਾਲੇ ਜ਼ਿੰਦਗੀ ਨਾਲ ਜੁੜੇ, ਡੂੰਘੇ ਭਾਵਾਂ ਨੂੰ ਅਭਿਵਿਅਕਤ ਕਰਦੇ, ਸਮਾਜ ਦੇ ਬਹੁਤ ਸਾਰੇ ਭੈੜਾਂ ਨੂੰ ਪ੍ਰਤਿਬਿੰਬਤ ਕਰਦੇ ਗੀਤਾਂ ਦੇ ਚਰਚੇ ਚਹੁੰਕੂਟੀਂ ਹੋਣ ਲੱਗੇ। ਲੜਾਈ ਮਾਰਕੁਟਾਈ, ਪੜ੍ਹਾਈ ਦੇ ਨਾਂਅ 'ਤੇ ਆਸ਼ਕੀ, ਕੁੜੀਆਂ ਨੂੰ ਉਧਾਲ ਕੇ ਲੈ ਜਾਣ ਵਰਗੇ ਬੇਹੱਦ ਖਤਰਨਾਕ ਰੁਝਾਨਾਂ ਨੂੰ ਹਵਾ ਦਿੰਦੇ ਅਤੇ ਨੌਜਵਾਨ ਨੂੰ ਨਸ਼ਿਆਂ ਤੇ ਬਾਜ਼ਾਰਵਾਦ ਦੀ ਦਲਦਲ ਵਿਚ ਧੱਕਦੇ ਗੀਤਾਂ ਤੋਂ ਅੱਕੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਸੁੱਖ ਦਾ ਸਾਹ ਲਿਆ। http://sachbani.blogspot.com/2010/04/blog-post_14.html

 

(ਤੁਹਾਡੇ ਸਭ ਦੇ ਵਿਚਾਰਾਂ ਦੀ ਉਡੀਕ ਰਹੇਗੀ)

14 Apr 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

harmail ji shukar hai koi tan ehdan sochda hai

 

nae tan mainu lagda c k main he kamli bol rahi haan

 

pishle kae dina ton facebook te dr satinder barey bahut kuch virodh ch padea

 

kise geet d chori sabandhi

 

par hairaan haan pbi sahit de sahitkaar kahauan walean de ,k inna pagal bana rahe hun aam lokan nu means sanu.

es to hudh eh hai k sathi sajjan ajehe hun jinha ne diplomacy ch p.hd kiti hoyi hai. inna dimag ghumda hai fake and ghatia comment pad k ,k pusho kuch na.

 

tuhanu funny incident dasdi haan, main ese larhi ch dr satinder d kala d hamayat ch boli and os naami sahitkaar kahauan wale ne mera name he udaa dita. ha ha ha

 

janta bahli pagal hai. tad he tan syane kehnde hun kalam chakni and likhna bahut saukha. ohdi kamae khani hor v saukhi,par os kalam nu aapni maa banuana bahla auakha

 

khair meri jubaan ne fe nava panga pauna....

 

in short tusi eh bahut sohni larhi tori hai. umeed hai k tuhade warge suljhe lokan d help naal asin lok sahi nu sahi kehan de samrath ho k sahi nu mannna v sikh layiye

thanx

14 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
agree to u 22 g......

eh gall manni jaa sakdi hai ke shaayar nu dukh jaroor hunda je uss di shayari nu bina naam dasse gaya jaave.... but iss saare masle nu jis tareeke naal wadhaya geya oh theek nahi hai...... 

 

iss saari gall baat ch kayi aisi lok saahmne aaye jihna nu apne mann da gubhaat kadhan da mauka mil geya te bina gall ton paani ch maadhani paun waala kamm karde rahe.... te iss issue nu hor wadhaun ch madad keeti... kayian de comments eho jehe hunde si jiven ohna di sartaj sahab naal koi nijji dushmani hove..... yaa sahi keha kise ne ke kayian nu kise di shohrat dekh ke agg lagg jaandi hai....... 

 

 

saroteya nu muddtaan baad kujh aas bajhi ke shayad hun asi punjabi music de saaf suthre future di aas kar sakde haan.... par pata ni kayi lok jeolous ne yaa pata ni ki...

mostly yamahe (song) de picchhe paye hoye ne..... 

 

te sartaj di khud di shayari nu ghatiya darja da kehnde hoye shayad eh bhul jaande Ammi, Odo jang jaan waale bande aam nahi hunde, heeriye faqeeriye warge geet v sartaj sahab de khud de likhe hoye ne......

 

syaane sahi kehnde ne.... as jassi also mentioned in the comments to some post that..... watte usse beri nu wajjde ne jeehde te jyada ber lagge hunde ne......

 

 

So apne khud de Ghorhe durhaun naalo changa lokaan nu sartaj sahab di iss maamle te views sunan.. ya tarlok ji naal jo gall baat hundi ae .. uss ton baad kise nateeje te pahunchan....... aiven ik dooje de khilaaf dooshan faila ke aapa kise nateeje te nahi pahunch sakde....   Apne aap nu lokaan saahmne nanga na kariye taan hee changa.....

 

shukriya....

 

 

15 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut hee suchajje te usaaru soch naal likheya hai eh article 22 g.... daad kabool karo...!!

15 Apr 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

ਜਿਵੇ ਕਿ ਅੰਮੀ ਨੇ ਲਿਖਿਆ ਹੈ, ਸ਼ਾਇਰ ਨੂੰ ਦੁਖ ਤਾਂ ਹੁੰਦਾ ਹੈ.. ਅਸੀ ਸਾਰੇ ਰੋਲਾ ਪਾ ਦਿੰਦੇ ਹਾਂ ਜੇ ਸਾਡੀ ਇਕ ਲਾਇਨ ਵੀ ਕਿਸੇ ਦੂਜੇ ਦੇ ਪ੍ਰੋਫਾਇਲ ਤੇ ਲਾਈ ਹੋਵੇ...  ਕਿਓਕਿ ਉਹ ਸਾਡੀ ਹੁੰਦੀ ਹੈ.... ਜੇ ਸਾਡੇ ਚੋ ਕਿਸੇ ਦੀ ਲਿਖੀ ਕਵਿਤਾ ਕਿਤੇ ਪੜੀ ਜਾਵੇ ਤਾਂ ਅਸੀ ਆਪਣਾ ਬਣਦਾ ਹੱਕ ਨਹੀ ਮੰਗਾਗੇ...  ਥੋੜੇ ਦਿਨ ਪਹਿਲਾ ਅਮਨ ਦੀ ਲਿਖੀ ਕਵਿਤਾ,"ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ" ਸਾਰਿਆ ਨੇ ਪਸੰਦ ਕੀਤੀ ਸੀ... ਸਤਿੰਦਰ ਸਰਤਾਜ ਵਲੋ ਗਾਈ ਗਈ ਲਾਇਨ ਇੰਨੀ ਵੱਡੀ ਗਲ ਨਹੀ ਸੀ... ਪਰ  ਫਿਰ ਵੀ ਬ੍ਣ ਗਈ ਜਾਂ ਇਹ ਕਹਿ ਲਓ ਮਾਮਲਾ ਸੁੱਚਜੇ ਢੰਗ ਨਾਲ ਨਹੀ ਨਿਪਟਿਆ ਗਿਆ..... ਮੈਂ ਸਤਿੰਦਰ ਸਰਤਾਜ ਨੂੰ ਪੂਰੀ ਤਰਾਂ ਫਾਰਿਗ ਨਹੀ ਕਰਦਾ ਕਿਉ ਜੋ ਉਹ ਇਕ ਤਰਾ ਨਾਲ ਰੋਲ ਮਾਡਲ ਬਣ ਗਿਆ ਹੈਂ ਸੋ ਉਮੀਦਾ ਵੀ ਜਿਆਦਾ ਬਝ ਗਈਆ ਨੇ.. ਬਾਕੀ ਜਿਵੇ ਜੱਸੀ ਨੇ ਲਿਖਿਆ ਹੈ... ਕਿ ਫਲਦਾਰ ਬੂਟੇ ਤੇ ਹੀ ਵੱਟੇ ਮਾਰੇ ਜਾਂਦੇ ਨੇ...
ਬਾਕੀ ਗਲਤੀ ਕਾਫੀ ਹੱਦ ਤ੍ਕ  ਸਾਡੀ ਵੀ ਹੈ...  ਅਸੀ ਕਿਸੇ ਨੂੰ ਅਰਸ਼ ਤੇ ਬਿਠਾਉਣ ਨੂੰ ਵੀ ਦੇਰ ਨਹੀ ਲਾਉਂਦੇ ਤੇ ਫਰਸ਼ ਤੇ ਡੇਗਣ ਨੂੰ ਵੀ... ਮੈ ਇਹ ਨਹੀ ਚਾਹਾਗਾਂ ਕਿ ਸਿਰਫ ਸਤਿੰਦਰ ਹੀ ਸੁਚੱਜੀ ਗਾਇਕੀ ਗਾਏ  ਮੈਂ ਤਾਂ ਇਹ ਚਾਹੰਦਾ ਹਾਂ ਕੇ ਸੁਚੱਜੀ ਗਾਇਕੀ ਦਾ ਦੌਰ ਜੋ ਸ਼ੁਰੂ ਹੋਇਆ ਹੈ ਬਾਕੀ ਗਾਇਕ ਤੇ ਗੀਤ੍ਕਾਰ ਇਸ ਤੋ ਸੇਧ ਲੈਣ ਤੇ ਮਿਆਰੀ ਗੀਤ ਗਾਉਣ ਤੇ ਲਿਖਣ.. ਉਹਨਾ ਨੂੰ ਇਹ ਪਤਾ ਲੱਗੇ ਚੰਗੇ ਗੀਤਾ ਦੀ ਮਾਰ੍ਕਿਟ ਅਜੇ ਵੀ ਹੈ... ਆਮੀਨ

15 Apr 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 G MAIN APNI REPLY

HETHLIYA LINES WICH DARSAYI 

 

eh duniya sadi da dastoor

dekhde nahi kisda c kasoor

likhe  koyi changi cheeej

lave likhan wich poori reej

banave fans nu sunan wale mareej

oh changa ghat lagde

marha likhan waleya nu

honsla deve jehra hareya nu

raah dikhave jehra tute hoye tareya nu

par changa likhde oh he

jihna nu rabb de naam da saroor

eh duniya sadi da dastoor

dekhde nahi kisda c kasoor

dute singing da hun sabeyachar

kardi jehri punjabi te ateyachar

sun ehnu kiddar chali punjabi naar

 kyon pendi ja rahi punjabi nu maar

gave jehra ehde hakk wich

ohde dushman ban de hazaar

hunda c jehre punjab nu

 punjabi da garoor

eh duniya sadi da dastoor

dekhde nahi kisda c kasoor

slaah ARSH di culture lover es singer nu

dekhi na apne waal uthdi ungle nu

 

 

 

 

 

 

 

16 Apr 2010

Reply