Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲਾਜ ਇਸ਼ਕ ਦੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਲਾਜ ਇਸ਼ਕ ਦੀ

ਲਾਜ ਇਸ਼ਕ ਦੀ

 


ਨੈਣ ਮੇਰੇ ਰਾਤ ਭਰ ਜਾਗੇ
ਤਾਰਿਆਂ ਉਤੇ ਨਜਰ ਦੌੜਦੀ
ਤੇ ਬਿਰਹਾ ਸਜਣ ਦਾ
ਬੜਾ ਪਿਆਰਾ ਲਾਗੇ


ਮੇਰਾ ਦਿਲ ਨਿਗੂਣਾ ਜੇਹਾ
ਉਸਦੇ ਖਿਆਲਾਂ ਅੰਦਰ ਉਲਝੇ
ਜਿਵੇਂ ਕਿਸੇ ਤਾਣੀ ਦੇ ਧਾਗੇ

 
ਜੀਵਨ ਮੇਰੇ ਦੀ ਤਸਵੀਰ
ਭਰੇ ਮੁਸਵਰ ਨੇ ਕਈ ਰੰਗ
ਕੁਝ ਕੁ ਹੌਕੇ ਕੁਝ ਕੁ ਗਮ
ਮੇਰੇ ਅਜ ਦੀ ਤਕਦੀਰ
ਮੈਂ ਅਜ ਕੀਹ ਜਾਨਾਂ
ਮੇਰੇ ਕੀਹ ਪਿਛੇ ਕੀਹ ਆਗੇ

 
ਮੇਰੀ ਗਈ ਮੁਹਬਤ ਠਗੀ
ਪਰ ਨਾ ਹੋਈ ਪਿਠ
ਇਸ਼ਕ ਮੇਰੇ ਦੀ ਨੰਗੀ

 
ਮੈਂ ਰਖੀ ਲਾਜ ਇਸ਼ਕ ਦੀ
ਤੇਰਾ ਹਿਜਰ ਕਲੇਜੇ ਲਾ ਕੇ
ਨੈਣ ਮੇਰੇ ਰਾਤ ਭਰ ਜਾਗੇ

02 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਬਹੁਤ ਖੂਬ ਵੀਰ ਜੀ ਲਾਜਵਾਬ
02 Oct 2010

Deep .
Deep
Posts: 20
Gender: Male
Joined: 29/Dec/2009
Location: jalandhar
View All Topics by Deep
View All Posts by Deep
 
Very nice dear....

Bahut hi vadhiya 22g..

 

 

4 k lina saade valon v kabool karo gggggg

 

ਰੋਣ ਨਾਲ ਜੇ ਅੱਖਾਂ 'ਚ ਚਮਕ ਹੁੰਦੀ, ਤਾਂ ਸੂਰਮਾ ਬਣਾਉਣ ਦੀ ਲੋੜ ਕੀ ਸੀ,
ਕੱਲਿਆਂ ਬੈਠ ਕੇ ਹੀ ਜੇ ਦਿਲ ਲਗਦਾ, ਫਿਰ ਯਾਰ ਬਣਾਉਣ ਦੀ ਲੋੜ ਕੀ ਸੀ,
ਜ਼ਿੰਦਗੀ ਚ ਹੀ ਜੇ ਸਭ ਮਿਲ ਜਾਂਦਾ, ਤਾਂ ਸੁਪਨੇ ਸਜਾਉਣ ਦੀ ਲੋੜ ਕੀ ਸੀ,
ਜੇ ਓਹ ਹੀ ਜਜਬਾਤ ਸਾਡੇ ਸਮਝ ਜਾਂਦੇ, ਤਾਂ ਝੂਠੇ ਹਾਸੇ ਮੁਹ ਤੇ ਲਿਆਉਣ ਦੀ ਲੋੜ ਕੀ ਸੀ..!!

 

 

 

02 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਸਭ ਦਾ ਬਹੁਤ ਬਹੁਤ ਸ਼ੁਕਰੀਆ

 

 

ਦੀਪ ਜੀ ਤੁਸੀਂ ਤਾਂ ਸਚਾਈ ਲਿਖ ਦਿਤੀ ਏ ਜੀ

02 Oct 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

hamesha di trahbahut khoob ji...

02 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Thanks lakhwinder ji

03 Oct 2010

Reply