Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਤੇਰੀ ਬਾਕੀ ਕਹਾਣੀਆਂ ਚੋਂ ਮੈਨੂ ਇਹ ਹੁਣ ਤਕ ਦੀ ਸਬ ਤੋਂ ਜਿਆਦਾ
ਪਸੰਦ ਕਹਾਨੀ ਲੱਗੀ .
ਕਹਾਨੀ ਪੜਦੇ ਸਮੇ ਇੰਜ ਲਗਦਾ ਸੀ,ਜਿਵੇ ਕੋਈ ਪੜਦਾ ਨਾ ਹੋਵੇ ,
ਜਿਵੇ ਕੋਈ ਬਾਤ ਪਾਉਂਦਾ ਹੋਵੇ.ਕਮਾਲ ਦਾ ਤੂੰ ਆ,ਤੇ ਕਮਾਲ ਦੀ ਤੇਰੀ ਰਚਨਾ.
ਰੱਬ  ਤੇਰੀ ਕਲਮ ਚ' ਬਰਕਤ ਪਾਵੇ.

01 Nov 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Kahani Vadhia hai . . Khas karke tuhada ghatnavan nu Biaan karn da tarika . . . . . ਫੌਜੀ de Patar to Novel "ਪਹਿਲਾ ਅਧਿਆਪਕ" de kujh shabad yaad aa gae. . . . . . ."ASI KADO MANUKH DI OHO-JEHI SACHI KADAR KARNI SIKHAGE, JEHO-JEHI LENIN KARDA HUNDA SI" . . . . . . Par ik Kami hai . . "ਮੈਂ ਪਿੱਪਲ ਓਹਲਿਓਂ ਨਿਕਲ ਕੇ ਸਾਹਮਣੇ ਆ ਗਿਆ ਤੇ ਪਹਿਲਾ ਵਾਰ ਉਸ ਜਵਾਨ ਦੀ ਧੋਣ ਤੇ ਹੋ ਗਿਆ ਜੋ ਓਸ ਮੁਟਿਆਰ ਨੂੰ ਧੋਖੇ ਨਾਲ ਵੇਚਣ ਲੱਗਾ ਸੀ | ਉਸਨੇ ਸੀ ਵੀ ਨਾ ਆਖੀ" and ",,,,,,,,,,,,,,,ਬੱਸ ਦੂਜਾ ਫਾਇਰ ਉਸਨੂੰ ਮੈਂ ਕਰਨ ਨਾ ਦਿਤਾ ਤੇ ਅਗਲੇ ਪਲ ਬੀਰੇ ਦੀ ਧੋਣ ਓਸਦੇ ਪੈਰਾਂ ਚ ਪਈ ਸੀ,,,,,,,,,,,,,,,," . . . . . . . . . . . .eh Seen Yatharah to kafi door ne. . . . . .Movies da Asar saaf dikh reha hai . . . . . Edher thoda Dhyan di lod hai . . . .!!

09 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਸ਼ੁਕਰੀਆ ਗੁਪ੍ਰੀਤ ਬਾਈ ਜੀ ,,,,,,,,,,,,,,,,,,,,,ਆਪ ਜੀ ਦੀ ਕੀਮਤੀ ਸਲਾਹ ਤੇ ਜਰੂਰ ਗੌਰ ਕਰਨ ਦੀ ਕੋਸ਼ਿਸ਼ ਕਰਾਂਗਾ ,,,ਜੀਓ,,,

10 Nov 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

wahhh bai ji wahhhh.....kmaal karti...

 

tuhadi peshkari de taan ki kehne...sachmuch sirra kahani ae bilkul.....ik-ik scene jva ove ee akhan de saamne aa reha cc.....jionde vassde raho bai ji....

 

pta ni kive miss kr geya main es kmaal di kla-krit nu....jionde vassde raho te likhde raho hamesha...

21 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਬਹੁਤ ਧੰਨਵਾਦ ਨਿਮਰ ਵੀਰ,,,

23 Nov 2011

Showing page 2 of 2 << First   << Prev    1  2   Next >>     
Reply