Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਖਰੀ ਪਿਆਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਆਖਰੀ ਪਿਆਰ


 

ਤੇਰੇ ਇਸ ਇਸ਼ਕ਼ ਦੀ ਅਜਬ ਕਹਾਨੀ ਨੂੰ 
ਸ਼ਾਇਦ ਮੇਰੀ ਹੋਂਦ ਸੁਲਝਾ ਸਕੇ 
ਤੇਰੇ ਦਿਲ ਵਿਚ ਵੱਸ ਕੇ ਪਿਆਰ ਮੇਰਾ
ਮੈਨੂ ਤੇਰੇ ਦਿਲ ਦੀ ਰਾਣੀ ਬਣਾ ਸਕੇ 
ਗਮ ਤੇਰੇ ਮੈਂ ਆਪਣੇ ਲੇਖੀ ਲਿਖਵਾ ਲਵਾਂ 
ਦੁਖ ਤੇਰੇ ਤਾਈਂ ਨਾ ਸੱਜਣਾ ਕੋਈ ਆ ਸਕੇ 
ਤੇਰੇ ਪੱਥਰ ਚੋਂ ਦੇਵਤਾ ਮੈਂ ਤਰਾਸ਼ ਲਵਾਂ 
ਖੋਰੇ ਦਿਲ ਤੇਰੇ ਨੂੰ ਇਹ ਪਿਆਰ ਪਿਘਲਾ ਸਕੇ 
ਤੇਰੀ ਹੀ ਬਣ ਕੇ ਸਦਾ ਰਹਿਣਾ ਚਾਹੁੰਦੀ ਹਾਂ ਮੈਂ 
ਤੇਰਾ ਪਿਆਰ ਮੈਨੂੰ ਕਦੇ ਕਿਸੇ ਗੈਰ ਦੀ ਨਾ ਬਣਾ ਸਕੇ 
ਦੀਵਾਨਗੀ ਦਾ ਤੇ ਆਪਣਾ ਹੀ ਨਸ਼ਾ ਹੁੰਦਾ ਹੈ ਸਜਣਾ 
ਇਸਨੂੰ ਆਵਾਰਗੀ ਕਹਿਣ ਵਾਲਿਆਂ ਨੂੰ ਕੋਣ ਸਮਝਾ ਸਕੇ 
ਇਕ ਤੇਰੇ ਪਿਆਰ ਨੇ ਮੈਨੂੰ ਦੁਨੀਆ ਭੁਲਾ ਦਿਤੀ ਹੈ 
ਰੱਬ ਕਰੇ "ਨਵੀ" ਹੁਣ ਕਦੀ ਹੋਸ਼ ਚ ਨਾ ਆ ਸਕੇ 
ਸਭ ਨੂੰ ਛਡ ਕੇ ਬੱਸ ਤੇਰੀ ਬਣ ਕੇ ਬਹਿ ਗਈ ਆ 
ਹੁਣ ਤੇ ਰੱਬ ਵੀ ਨਾ ਤੇਰੇ ਤੋਂ ਬੇਗਾਨੀ ਮੈਨੂ ਬਣਾ ਸਕੇ
ਰਹਾਂ ਉਮਰਾਂ ਰਹਿੰਦੀਆਂ ਤਕ ਤੇਰੇ ਹੀ ਦਿਲ ਵਿਚ ਮੈਂ 
ਸ਼ਾਇਦ ਇਹ ਜਜਬਾਤ ਮੈਨੂੰ ਤੇਰਾ "ਆਖਰੀ ਪਿਆਰ" ਬਣਾ ਸਕੇ 
- ਨਵੀ

ਤੇਰੇ ਇਸ ਇਸ਼ਕ਼ ਦੀ ਅਜਬ ਕਹਾਣੀ ਨੂੰ 

ਸ਼ਾਇਦ ਮੇਰੀ ਹੋਂਦ ਸੁਲਝਾ ਸਕੇ 


ਤੇਰੇ ਦਿਲ ਵਿਚ ਵੱਸ ਕੇ ਪਿਆਰ ਮੇਰਾ

ਮੈਨੂੰ ਤੇਰੇ ਦਿਲ ਦੀ ਰਾਣੀ ਬਣਾ ਸਕੇ 


ਗਮ ਤੇਰੇ ਮੈਂ ਆਪਣੇ ਲੇਖੀ ਲਿਖਵਾ ਲਵਾਂ 

ਦੁਖ ਤੇਰੇ ਤਾਈਂ ਨਾ ਸੱਜਣਾ ਕੋਈ ਆ ਸਕੇ 


ਤੇਰੇ ਪੱਥਰ ਚੋਂ ਦੇਵਤਾ ਮੈਂ ਤਰਾਸ਼ ਲਵਾਂ 

ਖੋਰੇ ਦਿਲ ਤੇਰੇ ਨੂੰ ਇਹ ਪਿਆਰ ਪਿਘਲਾ ਸਕੇ 


ਤੇਰੀ ਹੀ ਬਣ ਕੇ ਸਦਾ ਰਹਿਣਾ ਚਾਹੁੰਦੀ ਹਾਂ ਮੈਂ 

ਤੇਰਾ ਪਿਆਰ ਮੈਨੂੰ ਕਦੇ ਕਿਸੇ ਗੈਰ ਦੀ ਨਾ ਬਣਾ ਸਕੇ 


ਦੀਵਾਨਗੀ ਦਾ ਤੇ ਆਪਣਾ ਹੀ ਨਸ਼ਾ ਹੁੰਦਾ ਹੈ ਸਜਣਾ 

ਇਸਨੂੰ ਆਵਾਰਗੀ ਕਹਿਣ ਵਾਲਿਆਂ ਨੂੰ ਕੋਣ ਸਮਝਾ ਸਕੇ 


ਇਕ ਤੇਰੇ ਪਿਆਰ ਨੇ ਮੈਨੂੰ ਦੁਨੀਆ ਭੁਲਾ ਦਿਤੀ ਹੈ 

ਰੱਬ ਕਰੇ "ਨਵੀ" ਹੁਣ ਕਦੀ ਹੋਸ਼ ਚ ਨਾ ਆ ਸਕੇ 


ਸਭ ਨੂੰ ਛਡ ਕੇ ਬੱਸ ਤੇਰੀ ਬਣ ਕੇ ਬਹਿ ਗਈ ਆ 

ਹੁਣ ਤੇ ਰੱਬ ਵੀ ਨਾ ਤੇਰੇ ਤੋਂ ਬੇਗਾਨੀ ਮੈਨੂ ਬਣਾ ਸਕੇ


ਰਹਾਂ ਉਮਰਾਂ ਰਹਿੰਦੀਆਂ ਤਕ ਤੇਰੇ ਹੀ ਦਿਲ ਵਿਚ ਮੈਂ 

ਸ਼ਾਇਦ ਇਹ ਜਜਬਾਤ ਮੈਨੂੰ ਤੇਰਾ "ਆਖਰੀ ਪਿਆਰ" ਬਣਾ ਸਕੇ 


- ਨਵੀ

 

18 Dec 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut sunder rachna hai
Bakya hee sahi kiha hai kise ne ki kiseda Pehla pyaar tan Baniya ya sakda hai But kise da
Akhri pyaar ban jana kismat wali gall manni jandi hai
Rachna dil chon nikali hook hai
Wa kamaaal hai jeo
Godblessu
18 Dec 2014

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 

bahut hi sohna likhya navi ji,,,

 

ਆਖਰੀ ਪਿਆਰ
ਤੇਰੇ ਇਸ਼ਕ਼ ਦੀ ਅਜੀਬ ਕਹਾਨੀ ਨੂੰ 
ਸ਼ਾਇਦ ਮੇਰੀ ਹੋਂਦ ਸੁਲਝਾ ਸਕੇ 
ਤੇਰੇ ਦਿਲ ਵਿਚ ਵੱਸ ਕੇ ਪਿਆਰ ਮੇਰਾ
ਮੈਨੂ ਤੇਰੇ ਦਿਲ ਦੀ ਰਾਨੀ ਬਣਾ ਸਕੇ 
ਗਮਾਂ ਤੇਰਿਆਂ ਨੂੰ ਆਪਣੇ ਲੇਖੀ ਲਿਖਵਾ ਲਵਾਂ 
ਦੁਖ ਤੇਰੇ ਤਾਈਂ ਨਾ ਸੱਜਣਾ ਕੋਈ ਆ ਸਕੇ 
ਤੈਨੂ ਪਥਰ ਨੂੰ ਦੇਵਤਾ ਤਰਾਸ਼ ਕੇ 
ਖੋਰੇ ਦਿਲ ਤੇਰੇ ਨੂੰ ਇਹ ਪਿਆਰ ਪਿਘਲਾ ਸਕੇ 
ਤੇਰੀ ਬਣ ਕੇ ਹੀ ਸਦਾ ਰਹਿਣਾ ਚਾਹੁੰਦੀ ਹਾਂ 
ਤੇਰਾ ਪਿਆਰ ਮੈਨੂ ਹੁਣ ਕਿਸੇ ਗੈਰ ਦੀ ਨਾ ਬਣਾ ਸਕੇ 
ਦੀਵਾਨਗੀ ਦਾ ਤੇ ਆਪਣਾ ਹੀ ਨਸ਼ਾ ਹੁੰਦਾ ਹੈ 
ਇਸਨੂੰ ਆਵਾਰਗੀ ਕਹਿਣ ਵਾਲਿਆਂ ਨੂੰ ਕੋਣ ਸਮਝਾ ਸਕੇ 
ਤੇਰੇ ਪਿਆਰ ਨੇ ਮੈਨੂ ਸਾਰੀ ਦੁਨੀਆ ਭੁਲਾ ਦਿਤੀ
ਰੱਬ ਕਰੇ ਨਾ "ਨਵੀ" ਹੁਣ ਕਦੀ ਹੋਸ਼ ਚ ਆ ਸਕੇ 
ਸਭ ਛਡ ਕੇ ਤੇਰੀ ਬਣ ਬਹਿ ਗਈ ਆ 
ਹੁਣ ਤੇ ਰੱਬ ਵੀ ਨਾ ਤੇਰੇ ਤੋਂ ਬੇਗਾਨੀ ਮੈਨੂ ਬਣਾ ਸਕੇ
ਰਹਾਂ ਉਮਰਾਂ ਰਹਿੰਦੀਆਂ ਤਕ ਤੇਰੇ ਦਿਲ ਵਿਚ ਹੀ
ਸ਼ਾਇਦ ਇਹ ਜਜਬਾਤ ਮੈਨੂੰ  ਤੇਰਾ

ਦੀਵਾਨਗੀ ਦਾ ਤੇ ਆਪਣਾ ਹੀ ਨਸ਼ਾ ਹੁੰਦਾ ਹੈ 

ਇਸਨੂੰ ਆਵਾਰਗੀ ਕਹਿਣ ਵਾਲਿਆਂ ਨੂੰ ਕੋਣ ਸਮਝਾ ਸਕੇ 

 

aakhri pyar bnan di locha,,,bahut hi khoobsoorat bhaav..

 

ਆਖਰੀ ਪਿਆਰ
ਤੇਰੇ ਇਸ਼ਕ਼ ਦੀ ਅਜੀਬ ਕਹਾਨੀ ਨੂੰ 
ਸ਼ਾਇਦ ਮੇਰੀ ਹੋਂਦ ਸੁਲਝਾ ਸਕੇ 
ਤੇਰੇ ਦਿਲ ਵਿਚ ਵੱਸ ਕੇ ਪਿਆਰ ਮੇਰਾ
ਮੈਨੂ ਤੇਰੇ ਦਿਲ ਦੀ ਰਾਨੀ ਬਣਾ ਸਕੇ 
ਗਮਾਂ ਤੇਰਿਆਂ ਨੂੰ ਆਪਣੇ ਲੇਖੀ ਲਿਖਵਾ ਲਵਾਂ 
ਦੁਖ ਤੇਰੇ ਤਾਈਂ ਨਾ ਸੱਜਣਾ ਕੋਈ ਆ ਸਕੇ 
ਤੈਨੂ ਪਥਰ ਨੂੰ ਦੇਵਤਾ ਤਰਾਸ਼ ਕੇ 
ਖੋਰੇ ਦਿਲ ਤੇਰੇ ਨੂੰ ਇਹ ਪਿਆਰ ਪਿਘਲਾ ਸਕੇ 
ਤੇਰੀ ਬਣ ਕੇ ਹੀ ਸਦਾ ਰਹਿਣਾ ਚਾਹੁੰਦੀ ਹਾਂ 
ਤੇਰਾ ਪਿਆਰ ਮੈਨੂ ਹੁਣ ਕਿਸੇ ਗੈਰ ਦੀ ਨਾ ਬਣਾ ਸਕੇ 
ਦੀਵਾਨਗੀ ਦਾ ਤੇ ਆਪਣਾ ਹੀ ਨਸ਼ਾ ਹੁੰਦਾ ਹੈ 
ਇਸਨੂੰ ਆਵਾਰਗੀ ਕਹਿਣ ਵਾਲਿਆਂ ਨੂੰ ਕੋਣ ਸਮਝਾ ਸਕੇ 
ਤੇਰੇ ਪਿਆਰ ਨੇ ਮੈਨੂ ਸਾਰੀ ਦੁਨੀਆ ਭੁਲਾ ਦਿਤੀ
ਰੱਬ ਕਰੇ ਨਾ "ਨਵੀ" ਹੁਣ ਕਦੀ ਹੋਸ਼ ਚ ਆ ਸਕੇ 
ਸਭ ਛਡ ਕੇ ਤੇਰੀ ਬਣ ਬਹਿ ਗਈ ਆ 
ਹੁਣ ਤੇ ਰੱਬ ਵੀ ਨਾ ਤੇਰੇ ਤੋਂ ਬੇਗਾਨੀ ਮੈਨੂ ਬਣਾ ਸਕੇ
ਰਹਾਂ ਉਮਰਾਂ ਰਹਿੰਦੀਆਂ ਤਕ ਤੇਰੇ ਦਿਲ ਵਿਚ ਹੀ
ਸ਼ਾਇਦ ਇਹ ਜਜਬਾਤ ਮੈਨ
19 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

thank u sooooooo much harjinder g for your valuable comments

 

feeling happy after watching a new addition to my viewers list.....

 

stay blessed......thanx again for your valuable views....

19 Dec 2014

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
NVI dian hun tak padhian rachnawa vichon sabh ton wadhia laggi

ਤੇਰੇ iss ਇਸ਼ਕ਼ ਦੀ ਅਜਬ ਕਹਾਨੀ ਨੂੰ
ਸ਼ਾਇਦ ਮੇਰੀ ਹੋਂਦ ਸੁਲਝਾ ਸਕੇ

ਤੇਰੇ ਦਿਲ ਵਿਚ ਵੱਸ ਕੇ ਪਿਆਰ ਮੇਰਾ
ਮੈਨੂ ਤੇਰੇ ਦਿਲ ਦੀ ਰਾਨੀ ਬਣਾ ਸਕੇ

ਗਮ ਤੇਰe main ਆਪਣੇ ਲੇਖੀ ਲਿਖਵਾ ਲਵਾਂ
ਦੁਖ ਤੇਰੇ ਤਾਈਂ ਨਾ ਸੱਜਣਾ ਕੋਈ ਆ ਸਕੇ

ਤere ਪਥਰ chon ਦੇਵਤਾ main ਤਰਾਸ਼ lvan
ਖੋਰੇ ਦਿਲ ਤੇਰੇ ਨੂੰ ਇਹ ਪਿਆਰ ਪਿਘਲਾ ਸਕੇ

ਤੇਰੀ he ਬਣ ਕੇ ਸਦਾ ਰਹਿਣਾ ਚਾਹੁੰਦੀ ਹਾਂ main
ਤੇਰਾ ਪਿਆਰ ਮੈਨੂ kade ਕਿਸੇ ਗੈਰ ਦੀ ਨਾ ਬਣਾ ਸਕੇ

ਦੀਵਾਨਗੀ ਦਾ ਤੇ ਆਪਣਾ ਹੀ ਨਸ਼ਾ ਹੁੰਦਾ ਹੈ (.....)
ਇਸਨੂੰ ਆਵਾਰਗੀ ਕਹਿਣ ਵਾਲਿਆਂ ਨੂੰ ਕੋਣ ਸਮਝਾ ਸਕੇ
Write sm word in brackets, it will not left u alone 

bcs in 2 nd line going to face masses) sajna, loko, dosto ,,


Ik ਤੇਰੇ ਪਿਆਰ ਨੇ ਮੈਨੂ ਸਾਰੀ ਦੁਨੀਆ ਭੁਲਾ ਦਿਤੀ hai ( present)
ਰੱਬ ਕਰੇ "ਨਵੀ" ਹੁਣ ਕਦੀ ਹੋਸ਼ ਚ naa ਆ ਸਕੇ
( not SAARI) iss ch tusi aap v aa jana, so we should write mainu dunia bhula ditti .. 😊


ਸਭ nu ਛਡ ਕੇ bass ਤੇਰੀ ਬਣ ke ਬਹਿ ਗਈ ਆ
ਹੁਣ ਤੇ ਰੱਬ ਵੀ ਨਾ ਤੇਰੇ ਤੋਂ ਬੇਗਾਨੀ ਮੈਨੂ ਬਣਾ ਸਕੇ

ਰਹਾਂ ਉਮਰਾਂ ਰਹਿੰਦੀਆਂ ਤਕ ਤੇਰੇ he ਦਿਲ ਵਿਚ main
ਸ਼ਾਇਦ ਇਹ ਜਜਬਾਤ ਮੈਨੂੰ ਤੇਰਾ "ਆਖਰੀ ਪਿਆਰ" ਬਣਾ ਸਕੇ

- ਨਵੀ

 

mainu te nuuu te tippi laun di koshish karo if pc permits 😀

04 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ, ਬਹੁਤ ਸੋਹਣੀ ਰਚਨਾ ਸਾਂਝੀ ਕੀਤੀ ਹੈ ਫੋਰਮ ਦੇ ਪਾਠਕਾਂ ਨਾਲ - ਇਸ ਲਈ ਧੰਨਵਾਦ |
ਵਿਹਾਰ ਅਤੇ ਕਾਵਿ ਸੰਰਚਨਾ ਦੀ ਕਲਾ ਵਿਚ ਮਤਵਾਤਰ ਨਿਖਰ ਆਈ ਜਾ ਰਿਹਾ ਹੈ |
ਉੱਪਰ ਸੋਨੇ ਦੇ ਮਾਹਿਰਾਂ ਦੇ ਹੱਥ ਲੱਗਣ ਮਗਰੋਂ ਕੁਝ ਐਸਾ ਨਹੀਂ ਬਚਿਆ ਜੋ ਲੁਹਾਰ ਕਰ ਸਕਣ - ਬਸ ਇਹੀ ਨੁਕਤਾ ਘੁੱਟ ਕੇ ਫੜ ਲਓ ਕਿ ਲਿਖਣ ਤੋ ਬਾਅਦ ਕਿਰਤ ਵੱਲ ਧਿਆਨ ਨਾਲ ਵੇਖ ਕੇ ਫ਼ਾਈਨ ਟਿਉਨਿੰਗ ਕਰਕੇ ਅਪਲੋਡ ਕਰਿਆ ਕਰੋ |    

ਨਵੀ ਜੀ, ਬਹੁਤ ਸੋਹਣੀ ਰਚਨਾ (really the best of all shared by you so far) ਸਾਂਝੀ ਕੀਤੀ ਹੈ ਫੋਰਮ ਦੇ ਪਾਠਕਾਂ ਨਾਲ - ਧੰਨਵਾਦ | ਹਰ ਕਿਰਤ ਨਾਲ ਵੈਚਾਰਿਕ ਗਹਿਰਾਈ ਅਤੇ ਕਾਵਿ ਸੰਰਚਨਾ ਦੀ ਕਲਾ ਵਿਚ ਮਤਵਾਤਰ ਨਿਖ਼ਾਰ ਆ ਰਿਹਾ ਹੈ |


ਉੱਪਰ 'ਸੋਨੇ' ਦੇ ਮਾਹਿਰਾਂ ਦੇ ਹੱਥ ਲੱਗਣ ਮਗਰੋਂ ਕੁਝ ਐਸਾ ਨਹੀਂ ਬਚਿਆ ਜੋ ਲੁਹਾਰ ਦੱਸ ਸਕਣ - ਬਸ ਮਾਵੀ ਜੀ ਦੀ ਸਲਾਹ ਵਿਚ ਲੁੱਕਿਆ ਇੱਕ ਨੁਕਤਾ ਘੁੱਟ ਕੇ ਫੜ ਲਓ ਕਿ ਲਿਖਣ ਤੋ ਬਾਅਦ ਕਿਰਤ ਵੱਲ ਧਿਆਨ ਨਾਲ ਵੇਖ ਕੇ ਫ਼ਾਈਨ ਟਿਉਨਿੰਗ ਕਰਕੇ ਹੀ ਅਪਲੋਡ ਕਰਨ ਦੀ ਸੋਚੀ ਜਾਏ | And honour the elder-brotherly suggestions made by him in Roman Punjabi, in the interest of improvement. I wish I had got such guidance during my formative years !

 

Indication: ਰਾਨੀ - ਰਾਣੀ; ਕਹਾਨੀ - ਕਹਾਣੀ; ਮਾਂ - ਗ਼ਮਾਂ ਆਦਿਕ 


God Bless U !!

 

 

05 Apr 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

 

very well written Navi g,.................har alfaaz nivekala vekhai ditta,..........great emotions behind the poetry,.............wadhiya laggea parh ke,..................

 

Baki Maavi sir te Jagjit sir g diyan suggestions bohat wadhiya ne,............good on them..........

 

God Bless You all................Zindabaad

06 Apr 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
mavi sir , jagjit sir te sukhpal ji tuhade sab da dil to dhanwaad kardi haan ki es nazam nu waqt dita tusi

@mavi sir jagjit sir : tuhade valuable suggestions nu dhyaan ch rakh ke main corrections kar ke poem upload kiti hai je fir v kujh reh gya howe ta maafi chaundi haan

jagjit sir main sach vich hi khush kismat haan jo maavi sir te tuhadi guidance mil rhi hai mainu

bahut bahut shukriya injh hi menu meriya kamiya te galtiya to waqaf karwaunde rahe

there is no improvement without criticism

stay blessed
06 Apr 2015

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

aakhri pyar kee kaha navi ji no words

07 Apr 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

bhut sohna likhde o navi jii te dilo parh k bda wadiya lagga sanjha krn ly shukriyaa

15 Apr 2015

Reply