Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
krishan goyal
krishan
Posts: 35
Gender: Male
Joined: 25/Sep/2010
Location: ferozepur
View All Topics by krishan
View All Posts by krishan
 
ਇਕੱਠੇ ਬਹਿ-ਬਹਿ ਹੱਸਦੇ ਸੀ

ਇਕੱਠੇ ਬਹਿ-ਬਹਿ ਹੱਸਦੇ ਸੀ

ਹੁਣ ਇਕੱਲੇ ਬਹਿ-ਬਹਿ ਰੋ ਲਈਦਾ ਆਇਆ

ਅੱਖ ਵਿੱਚ ਹੰਝੂ ਲੁਕੋ ਲਈਦਾ

ਹੁਣ ਤੂੰ ਵੀ ਰੁੱਸ ਗਿਆ ਯਾਰਾ

ਦੱਸ ਹੁਣ ਕਿਸਨੂੰ ਯਾਰ ਬਣਾਈਏ

ਇੱਕ ਤੈਨੂੰ ਦਿਲ ਦਾ ਹਾਲ ਸਣਾਉਂਦੇ ਸੀ

ਦੱਸ ਹੁਣ ਕਿਸਨੂੰ ਦਿਲ ਦਾ ਹਾਲ ਸਣਾਈਏ ਅ

ਸੀ ਯਾਰਾ ਪਿਆਰ ਨਹੀ ਸੀ ਕੀਤਾ ਕਦੇ

ਹੁਣ ਤੈਨੂੰ ਹੀ ਰੱਬ ਆਪਣਾ ਬਣਾ ਬੈਠੇ।।।।।

ਹੁਣ ਤੈਨੂੰ ਹੀ ਰੱਬ ਆਪਣਾ ਬਣਾ ਬੈਠੇ।।।।।

27 Sep 2010

Reply