Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲਿੱਖਾਂ ਪਰੇਮ ਕਹਾਣੀ,ਕਵਿਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਲਿੱਖਾਂ ਪਰੇਮ ਕਹਾਣੀ,ਕਵਿਤਾ

ਲਿੱਖਾਂ ਪਰੇਮ ਕਹਾਣੀ,ਕਵਿਤਾ 

ਯਾ ਕੋਈ ਗ਼ਜ਼ਲ ਸੁਣਾਂਵਾਂ ਜੀ? 

ਤੂੰ ਹੀ ਦੱਸ ਹਬੀਬਾ ਤੈਨੂੰ ਕਿਦਾਂ ਹਾਲ ਸੁਣਾਵਾਂ ਜੀ? 

ਮੈ ਕਿਹਾ ਓਹਨੂੰ ਮੇਰਾ ਅੱਜ ਤੋੜ ਦੇ ਰੋਜਾ 

ਓਹ ਕਹੇ ਨਾ ਮੁਖ ਦਿਖ਼ਾਂਵਾਂ ਜੀ 

ਮੈ ਕਿਹਾ ਮੇਰੀ ਅੱਜ ਈਦ ਬਣਾ ਦੇ। 

ਓਹ ਕਹਿੰਦੀ ਮੈ ਸ਼ਰਮਾਂਵਾਂ ਜੀ 

ਅਦਬ ਹਯਾ ਤੇ ਹੁਸਨ ਨਜ਼ਾਕਤ 

ਉਸ ਇੱਕ ਵਿੱਚ ਸਭੇ ਅਦਾਵਾਂ ਜੀ 

ਸੀਰਤ ਸੂਰਤ ਤੋਂ ਵੱਧ ਸੋਹਣੀ 

ਓਹਨੂੰ ਮੰਗਾਂ ਵਿੱਚ ਦੁਆਂਵਾਂ ਜੀ 

ਮੈ ਕਿਹਾ ਮੈ ਤੇਰੇ ਕਾਬਿਲ ਨਈ 

ਕਿਵੇ ਤੈਂ ਤੇ ਹੱਕ ਜਤਾਂਵਾ ਜੀ? 

ਓਹ ਕਹੇ ਕਿ ਇਹ ਸਭ ਹੁਸਨ ਅਦਾ 

ਇਹ ਸਭ ਬੱਦਲ਼ਾਂ ਦੀਆਂ ਛਾਂਵਾਂ ਜੀ 

ਵਿੱਚ ਦਿਲਾਂ ਦੇ ਰੱਬ ਵਸੇਂਦਾ 

ਤੇ ਮੈ ਤੈਂ ਵਿੱਚ ਉਸਨੁੰ ਪਾਵਾ ਜੀ 

ਇਸ ਜੱਗ ਉਸ ਰੱਬ ਤੋਂ ਵੱਧ 

ਮੈ ਕਿਸੇ ਨਾ ਕਾਬਿਲ ਪਾਂਵਾਂ ਜੀ 

ਬਹਾਦਰ ਤੂੰ ਰੱਬ ਯਾਰ ਮੇਰਾ ਤੇਰੇ 

ਮਗਰੋਂ ਸਭੇ ਅਦਾਵਾਂ ਜੀ

22 Jun 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

too good ji keep sharing ji

22 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਬੋਹੁਤ ਪਿਆਰਾ ਲਿਖਿਆ ਹੈ ਵੀਰ
ਸ਼ਿਅਰ ਕਰਨ ਲਈ ਮੇਹਰਬਾਨੀ ਵੀਰ .........

23 Jun 2010

Reply