Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੋਅ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਲੋਅ

ਅੰਤਰ ਮਨ ਦੀ ਖੇਡ ਪਹਾੜੀ ਝਰਨੇ ਵਰਗੀ।
ਧਰਤੀ ਰੁਲੇ ਪੱਤ ਕਿਤੇ ਫੁੱਲ ਕਿਰਨੇ ਵਰਗੀ।

ਉੱਡਦਾ ਮਨ ਦੂਰ,ਭਰਮਨ ਅਸਮਾਨੀ ਕਰਦਾ,
ਟਿਕ ਨਾ ਸਕੇ ਨਾਲ ਹੋਏ ਮਨ ਡਰਨੇ ਵਰਗੀ।

ਟਿੱਕ ਟਿੱਕ ਚੱਲਦੀ ਤੇਰੇ ਹੁਕਮ ਅੰਦਰ ਸੂਈ,
ਪੱਲ ਵਿੱਚ ਲਾਵੇ ਚਿੱਤ,ਸੁਰਤ ਫੁਰਨੇ ਵਰਗੀ।

ਅੱਖੀਆਂ ਦੇ ਵਿੱਚ ਚਮਕ,ਮਨ ਅੰਦਰ ਵਿਸ਼ਵਾਸ਼,
ਯਾਦ ਦਿਵਾਏ ਸੁੱਖ ਹਿੰਮਤ ਦੇਵੇ ਜ਼ਰਨੇ ਵਰਗੀ।

ਰੀਝ ਬਣਾਵੇ ਆਸ ਮਿਲਨ ਦੀ ਸੱਜਣ ਆਪਣੇ,
ਜਲੇ ਦੀਪ ਕਰੇ ਪ੍ਰਕਾਸ਼, ਲੋਅ,ਸਰਘੀ ਵਰਗੀ।

ਜੀਵਨ ਆਪਣਾ ਖੇਲ ਖਿਡਾਰੀ ਖੁਦ ਆਪ ਤੂੰ,
ਮਰਨ ਉਸੇ ਪ੍ਰਵਾਨ ਮੌਤ ਤੇਰੀ ਮਰਜ਼ੀ ਵਰਗੀ।

16 Mar 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

khoob hai ji..

16 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks.....sir.....ji

16 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks to all
27 Jun 2015

Reply