|
 |
 |
 |
|
|
Home > Communities > Punjabi Culture n History > Forum > messages |
|
|
|
|
|
ਮੇਰੇ ਯਾਰੋ ਆਓ, ਬਹਿ ਕੱਠੇ ਲੋਹੜੀ ਮਣਾਈਏ .. |
ਮੇਰੇ ਯਾਰੋ ਆਓ, ਬਹਿ ਕੱਠੇ ਲੋਹੜੀ ਮਣਾਈਏ, ਬਾਲ ਨਫਰਤ ਦੇ ਕੰਡੇ, ਸਾਂਝੀ ਧੂਣੀ ਜਲਾਈਏ,
ਭੁੱਲ ਕੇ ਸਭ ਦੁੱਖੜੇ, ਗੀਤ ਖੁਸ਼ੀ ਦੇ ਗਾਈਏ, ਈਰਖਾ ਦੇ ਦਲੀਦੱਰ ਸੁੱਟ,ਇਸ਼ਰ ਨੂੰ ਪਾਈਏ,
ਸਭ ਧਰਮਾਂ ਨੂੰ ਮਾਰ ਮੁਕਾ, ਪੰਜਾਬੀ ਧਰਮ ਅਪਣਾਈਏ, ਊਚ ਨੀਚ ਤੇ ਮਿੱਟੀ ਪਾ, ਪੰਜਾਬ ਖੁਸ਼ਹਾਲ ਬਣਾਈਏ,
ਮੇਰੇ ਯਾਰੋ ਆਓ, ਬਹਿ ਕੱਠੇ ਲੋਹੜੀ ਮਣਾਈਏ, ਬਹਿ ਕੱਠੇ ਲੋਹੜੀ ਮਣਾਈਏ .....
ਲੋਹੜੀ ਦੀਆਂ ਲੱਖ-ਲੱਖ ਵਧਾਇਆਂ ਤੇ ਸ਼ੁੱਭ ਕਾਮਨਾਵਾਂ ਸਭ ਨੂੰ ...
|
|
12 Jan 2013
|
|
|
|
Thnx for sharing.....&.....same 2u....mandeep ji.....
|
|
12 Jan 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|