Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੋਕ ਕੀ ਕਹਿਣਗੇ.... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਲੋਕ ਕੀ ਕਹਿਣਗੇ....

ਲੋਕ ਕੀ ਕਹਿਣਗੇ....??? 

ਕੁੜੀ ਲੇ ਆਇਆ ਨੀਵੀਂ ਜ਼ਾਤ ਦੀ 

ਸਿਰ ਟੋਕਰੀ ਪੈ ਗਈ ਖ਼ਾਕ ਦੀ 

ਯਾ ਮੁੰਡਾ ਵੇਹਿਲੜ ਜਾਪਦਾ 

ਨੱਕ ਵੱਢ ਕੇ ਛੱਡੂ ਬਾਪ ਦਾ 

ਯਾ ਓਹ ਦਾਰੂ ਪੀ ਪੀ ਮਰ ਗਿਆ 

ਸਾਰਾ ਘਰ ਖਾਲੀ ਕਰ ਗਿਆ 

ਮੈ ਆਪ ਸੋਚ ਕੇ ਡਰ ਗਿਆ 

ਕਿ.... ਲੋਕ ਕੀ ਕਹਿਣਗੇ? 

ਹਰ ਕੋਈ ਸਿਆਣਾ ਸਲਾਹ ਦਾ 

ਪਰ ਹੁੱਕਾ ਖ਼ਾਲੀ ਰਹੇ ਮਲਾਹ ਦਾ 

ਕਦੇ ਖ਼ਾਂਦਾ ਫ਼ਿਕਰ ਵਿਆਹ ਦਾ 

ਜੇ ਨਾ ਹੋਇਆ 

ਤਾਂ.... ਲੋਕ ਕੀ ਕਹਿਣਗੇ???? 

ਓਹਦੇ ਸਿਰ ਕਰਜ਼ਾ ਚੜ ਗਿਆ 

ਓਹਦਾ ਕੌਡੀ ਦੇ ਮੁਲ ਘਰ ਗਿਆ 

ਬਸ ਇਸ ਗੱਲ ਲਈ ਓਹ ਮਰ ਗਿਆ 

ਕਿ ਲੋਕ ਕੀ ਕਹਿਣਗੇ..... 

ਮੁੰਡਾ ਛੁਟੀ ਆਇਆ ਇੰਗਲੈਂਡ ਤੋਂ 

ਪਰ ਡਰਦਾ ਏ 7 ਬੈਂਡ(ielts) ਤੋ 

ਜੇ ਮੁੜ ਨਾ ਵਾਪਿਸ ਗਿਆ ਮੈ??? 

ਜੇ ਇੰਡੀਆ ਦੇ ਵਿੱਚ ਰਿਹਾ ਮੈ.... 

ਤਾਂ ਲੋਕ ਕੀ ਕਹਿਣਗੇ???? 

ਜੇ ਕੁੜੀ ਕਿਸੇ ਦੀ ਭੱਜ ਗਈ 

ਸਾਰੇ ਪਿੰਡ ਘੰਟੀ ਵੱਜ ਗਈ 

ਫ਼ਿਰ ਹਰ ਕੋਈ ਇਜ਼ਤਦਾਰ ਹੈ 

ਬਸ ਗਲਤ ਓਹ ਬੀਬੀ ਨਾਰ ਹੈ 

ਜਿਸ ਨੇ ਸੋਚਿਆ ਈ ਨਈ....  

ਕਿ  ਲੋਕ ਕੀ ਕਹਿਣਗੇ??? 

ਮੇਰੀ ਗੱਲ ਤੇ ਚਾਹੇ ਹੱਸ ਲਓ 

ਪਰ ਖ਼ੁਦ ਨੂੰ ਇੱਕ ਗੱਲ ਦੱਸ਼ ਲਓ 

ਮੰਜੀ ਥੱਲੇ ਸੋਟੀ ਫ਼ੇਰ ਲਓ 

ਕਿਸੇ ਹੋਰ ਨੂੰ ਮਾੜਾ ਫੇਰ ਕਹੋ 

ਬਹਾਦਰ ਨੂੰ ਬੋਲੀ ਜਾਣ ਦੋ 

ਬਸ ਇੱਕ ਗੱਲ ਤੇ ਤੁਸੀ ਧਿਆਨ ਦੋ 

ਕਿ ਲੋਕ ਕੀ ਕਹਿਣਗੇ.....????...??

02 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 
Sir Ji

LOK KI KEHANGE JE MAIN TUHANU KEH DEYAN........ I LOVE... YOUR POETRY.... JUST KIDDING BAHADAR JI..... BURA NA MANAYO TUSI SACHI BAHUT SOHNA LIKHDE HO...

02 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Vadhia hameshan dee taran Bahadur jee....tfs

02 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

wah g wah...........

 

badi kass k chaped maari hai ajoke samajik vartaarey te...............awesome..........

 

umeed hai ehdan da wadhia padde rahangey.............

 

really bahut serious subjects highlight kite hun............ese ton tuhadi samajik chetantaa da pata lagda hai.......

 

Clapping

02 Jul 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Bahut vadhiya likheya te iko likhat vich sare topic cover kar laye.... koi sira nai chaddeya.... bahut khoob...


I like your thinking and the way your express it !!!

 

 

02 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

SAB DA BAHUT SHUKARIYA JI KHAAKSAR DI ENI IZAT-AFZAI LAI

03 Jul 2010

Reply