Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਸਾਨੂ ਐਵੇ ਨਹੀ ਲੋਕੀ ਸਰਦਾਰ ਕੇਹਦੇ
ਜਿਥੇ ਮੂਕਦੀ ਮਜਨੂਆ ਰਾੱਝਿਆ ਦੀ,

ਊਥੋ ਸ਼ੂਰੁ ਹੁੱਦੀ ਦਾਸਤਾਨ ਸਾਡੀ ||

ਸਾਡੇ ਲੜਦੇਆੱ ਲੜਦੇਆੱ ਸਿਰ ਲਹਿ ਗਏ,

ਫਿਰ ਵੀ ਜੀਸਮ 'ਚੋ ਗਈ ਨਾ ਜਾਨ ਸਾਡੀ ||

ਓਂਜ ਹੂੱਦਾ ਰਿਹਾ ਹੈ ਡਕਰੇ ਜੀਸਮ ਸਾਡਾ,

ਫਿਰ ਵੀ ਸੀ ਨਾ ਕਿਹਾ ਜੂਬਾਨ ਸਾਡੀ ||

ਮਰਨ ਵਾਸਤੇ ਆਪਣੀ ਅਣਖ ਪਿਛੇ, 

ਰੀਤ ਰਹੀ ਹੈ ਸਦਾ ਜਵਾਨ ਸਾਡੀ ||

ਓਝ ਤਰਦੇ ਰਹੇ ਨੇ ਲੋਕ ਝਨਾ ਅਂਦਰ,

ਤੇ ਅਸੀ ਲਹੂ ਦੇ ਅਂਦਰ ਲਾਈੱਆ ਤਾਰੀਆ ਨੇ ||

ਸਾਡੇ ਪਿਆਰ ਨੂ ਪਰਖਿਆ ਰਂਬੀਆ ਨੇ,

ਸਾਡੇ ਇਸ਼ਕ ਨੂ ਪਰਖਿਆ ਆਰਿਆ ਨੇ ||

ਕਰਨ ਵਾਸਤੇ ਦੂਰ ਪਿਆਸ ਆਪਣੀ, 

ਅਸੀ ਖੂਹ ਕੁਰਬਾਨੀ ਦਾ ਗੇੜਦੇ ਰਹੇ ||

ਲਭਣ ਲਈ ਅਸਲੀ ਸੌਮਾ ਜਿੱਦਗੀ ਦਾ,

ਅਪਨੀ ਮੌਤ ਨੂ ਆਪ ਸਹੇੜਦੇ ਰਹੇ ||

ਸਾਨੂ ਕਿਸੇ ਨਾ ਦੱਸੀ ਸਵਾਹ ਮਲਣੀ,

ਜੂਸੇ ਲਹੂ ਦੇ ਵਿੱਚ ਲਬੇੜਦੇ ਰਹੇ ||

ਜੌਗ ਅਸੀ ਦਸ਼ਮੇਸ਼ ਤੋ ਲਿਆ ਔਸਾ,

ਜਾਨ ਬੁੱਝ ਕੇ ਸੱਪਾ ਨੂ ਛੇੜਦੇ ਰਹੇ ||

ਸਾਨੂ ਪਿਂਜਰੇ ਵਿਚ ਪਾਇਆ ਹਰ ਕਿਸੇ,

ਖੌਲੇ ਖੱਬ ਤੇ ਪਿਂਜਰੇ ਤੌੜ ਛਡੇ ||

ਅਸੀ ਹਾਂ ਜਿਨਾੱ ਨੇ ਗੌਰਿਆ ਦੇ,

ਵਾਂਗ ਨਿੱਬੂਆ ਲਹੂ ਨਿਚੌੜ ਛਡੇ ||

ਸਾਡਾ ਮੁਂਹ ਮੁਹਾਂਦਰਾ ਵੱਖਰਾ ਹੈ,

ਸਾਡਾ ਰੂਪ ਵੱਖਰਾ, ਸਾਡਾ ਰਂਗ ਵੱਖਰਾ  ||

ਨਿਰੇ ਇੱਸ਼ਕ ਦੇ ਤੰਦ ਨਹੀ ਪਾਏ ਅਸਾਂ,

ਚਰਖਿੜਆਂ ਤੇ ਵੀ ਚੜੇ ਹੋਏ ਹਾਂ  ||

ਸਿਰ ਦੇਕੇ ਜਿੱਥੋਂ ਦੀ ਫ਼ੀਸ ਤਰਦੀ,

ਅਸੀਂ ਓਹਨਾ ਸਕੂਲਾਂ ਦੇ ਪੜੇ ਹੋਏ ਹਾਂ  ||

ਲੋਕ ਝਨਾਬ ਵਿੱਚ ਸਦਾ ਰੇਹਨ ਤਰਦੇ,

ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ  ||

ਸਾਨੂ ਏਵੀਂ ਨਹੀ ਲੋਕ ਸਰਦਾਰ ਕਹਿਦੇ, 

ਸਿਰ ਦੇਕੇ ਲਇਆਂ ਸਰਦਾਰੀਆਂ ਨੇ  ||

 


       "Harinder Singh Khalsa"

27 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

nice...

28 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

22 g ... eh jo tusi posts share karde ho..

eh tuhadiya likhiya hee hundiya ???

28 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Amrinder Singh ji topic deya first pehra leke aago topic write karda ha ji...........

vese eh topic ta Mere frd han H.S.Khalsa Ohna da hai ji, mai name deta hai ohna da ji.................

28 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

22 g...tusin fully clear nahi keeta...HS Khalsa dee full form kee hai jee ?

I means k naam kee hai

 

HS Khalsa nu te Harkiran Jeet Singh Khalsa v parhiya ja sakda hai jo k bhulekha paun wali gall hai......

 

Can u plz clarify it....

29 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Balihar Veer Ji H.S. Khalsa da matlab Harinder Singh Khalsa Hia ji...............

30 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

That's better....thnx 4 clarification...

 

Umeed hai aggey ton writer da naam vee naal he post kar diya karogey taan k baad 'ch eh swal hee na aavey......

 

Dhanwaad veer g..............

30 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Ok veer ji mai yaad rakha ga ap ji di gal nu...................

30 Oct 2010

Reply