Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿਆਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
saab preet
saab
Posts: 52
Gender: Male
Joined: 07/Sep/2009
Location: bhogpur / jalandhar
View All Topics by saab
View All Posts by saab
 
ਪਿਆਰ

 

ਜਿੰਦਗੀ ਚ ਪਿਆਰ ਇੱਕ ਵਾਰ ਪਿਆਰ ਹੂੰਦਾ ਏ 
ਪਿਆਰ ਨਹੀਉ ਜਿਹੜਾ ਵਾਰ ਵਾਰ ਹੂੰਦਾ ਏ
ਅਸਾ ਤੇ ਜਮਾਨੇ ਵਿੱਚ ਜਿਹਦੇ ਨਾਲ ਲਈ ਏ
ਭੂੱਲਣਾ ਨਹੀ ਉਹਨੂੰ ਭਾਵੇ ਕਿੰਨਾ ਹਰਜਾਈ ਏ
ਸਾਡੇ ਤੌ ਨੀ ਧੌਖਾ ਸਰਕਾਰ ਹੂੰਦਾ ਏ
ਪਿਆਰ ਨਹੀਉ ਜਿਹੜਾ ਵਾਰ ਵਾਰ ਹੂੰਦਾ ਏ
ਥੌੜੇ ਦਿਨ ਹੌਏ ਮੇਰੀ ਅੱਖ ਲੜ ਗਈ ਏ
ਇਸਕ ਦਿ ਸੂਲੀ ਉਤੇ ਜਿੰਦ ਚੜ ਗਈ ਏ
ਅੱਜ ਪਤਾ ਲੱਗਾ ਇਹ ਕੀ ਪਿਆਰ ਹੂੰਦਾ ਏ
ਪਿਆਰ ਨਹੀਉ ਜਿਹੜਾ ਵਾਰ ਵਾਰ ਹੂੰਦਾ ਏ
ਜਿਹਦੇ ਨਾਲ ਦਿਲ ਲਾਇਆ ਉਸ ਧੌਖਾ ਕੀਤਾ ਏ
ਜਹਿਰ ਜੁਦਾਈ ਵਾਲਾ ਚੰਨਾ ਅਸੀ ਪੀਤਾ ਏ
ਅੱਜ ਕੱਲ ਪਿਆਰ ਦਾ ਵਪਾਰ ਹੂੰਦਾ ਏ
ਪਿਆਰ ਨਹੀਉ ਜਿਹੜਾ ਵਾਰ ਵਾਰ ਹੂੰਦਾ ਏ
ਅੱਲਾ ਦੇ ਇਸ ਕਰਮ ਦਾ ਹਰ ਦਿਲ ਚ ਤੂ੍ਫਾ ਏ
ਬੰਦਾ ਕੀ ਉਹ ਬੰਦਾ ਜਿਹਦੇ ਦਿਲ ਚ ਵਫਾ ਨੀ
ਬੁਹਤੇ ਯਾਰਾ ਵਾਲਾ ਕਦੌ ਯਾਰ ਹੁੰਦਾ ਏ
ਪਿਆਰ ਨਹੀਉ ਜਿਹੜਾ ਵਾਰ ਵਾਰ ਹੂੰਦਾ ਏ
=======================
=====" ਨਿਮਾਣੀ ਜਿੰਦ "ਸਾਬ"=====

ਜਿੰਦਗੀ ਚ ਪਿਆਰ ਇੱਕ ਵਾਰ ਪਿਆਰ ਹੂੰਦਾ ਏ

 

ਪਿਆਰ ਨਹੀਉ ਜਿਹੜਾ ਵਾਰ ਵਾਰ ਹੂੰਦਾ ਏ

 

ਅਸਾ ਤੇ ਜਮਾਨੇ ਵਿੱਚ ਜਿਹਦੇ ਨਾਲ ਲਈ ਏ

 

ਭੂੱਲਣਾ ਨਹੀ ਉਹਨੂੰ ਭਾਵੇ ਕਿੰਨਾ ਹਰਜਾਈ ਏ

 

ਸਾਡੇ ਤੌ ਨੀ ਧੌਖਾ ਸਰਕਾਰ ਹੂੰਦਾ ਏ

 

ਪਿਆਰ ਨਹੀਉ ਜਿਹੜਾ ਵਾਰ ਵਾਰ ਹੂੰਦਾ ਏ

 

ਥੌੜੇ ਦਿਨ ਹੌਏ ਮੇਰੀ ਅੱਖ ਲੜ ਗਈ ਏ

 

ਇਸਕ ਦਿ ਸੂਲੀ ਉਤੇ ਜਿੰਦ ਚੜ ਗਈ ਏ

 

ਅੱਜ ਪਤਾ ਲੱਗਾ ਇਹ ਕੀ ਪਿਆਰ ਹੂੰਦਾ ਏ

 

ਪਿਆਰ ਨਹੀਉ ਜਿਹੜਾ ਵਾਰ ਵਾਰ ਹੂੰਦਾ ਏ

 

ਜਿਹਦੇ ਨਾਲ ਦਿਲ ਲਾਇਆ ਉਸ ਧੌਖਾ ਕੀਤਾ ਏ

 

ਜਹਿਰ ਜੁਦਾਈ ਵਾਲਾ ਚੰਨਾ ਅਸੀ ਪੀਤਾ ਏ

 

ਅੱਜ ਕੱਲ ਪਿਆਰ ਦਾ ਵਪਾਰ ਹੂੰਦਾ ਏ

 

ਪਿਆਰ ਨਹੀਉ ਜਿਹੜਾ ਵਾਰ ਵਾਰ ਹੂੰਦਾ ਏ

 

ਅੱਲਾ ਦੇ ਇਸ ਕਰਮ ਦਾ ਹਰ ਦਿਲ ਚ ਤੂ੍ਫਾ ਏ

 

ਬੰਦਾ ਕੀ ਉਹ ਬੰਦਾ ਜਿਹਦੇ ਦਿਲ ਚ ਵਫਾ ਨੀ

 

ਬੁਹਤੇ ਯਾਰਾ ਵਾਲਾ ਕਦੌ ਯਾਰ ਹੁੰਦਾ ਏ

 

ਪਿਆਰ ਨਹੀਉ ਜਿਹੜਾ ਵਾਰ ਵਾਰ ਹੂੰਦਾ ਏ

 

=======================

=====" ਨਿਮਾਣੀ ਜਿੰਦ "ਸਾਬ"=====

 

ਇਹ ਪਾਕਿਸਤਾਨੀ ਪੰਜਾਬ ਦੇ ਗੀਤਾ ਦੇ ਬੌਲ ਨੇ 

 

05 Oct 2010

Meeka Br@r
Meeka
Posts: 45
Gender: Male
Joined: 20/Feb/2010
Location: Bathinda
View All Topics by Meeka
View All Posts by Meeka
 

good and thanks for shariing

05 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਪਿਆਰ ਨਹੀਉ ਜਿਹੜਾ ਵਾਰ ਵਾਰ ਹੂੰਦਾ ਏ

 

bahut vadhia ae jee...share karan layi shukriya

06 Oct 2010

inderpal kahlon
inderpal
Posts: 37
Gender: Male
Joined: 18/May/2010
Location: sangrur
View All Topics by inderpal
View All Posts by inderpal
 

bhout wadiya hai veer 

06 Oct 2010

Reply