Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
GURMEET KOUNSAL♥ღ♥
GURMEET
Posts: 94
Gender: Male
Joined: 01/Nov/2010
Location: Rajouri Garden
View All Topics by GURMEET
View All Posts by GURMEET
 
Shayari

ਅਸੀਂ ਵੀ ਅੱਖੀਆਂ ਲਾਈਆਂ ਸੀ |
ਕਿਸੇ ਦੇ ਰਾਹਾਂ ਚ’ ਪਲਕਾਂ ਵਿਛਾਈਆਂ ਸੀ |
ਲਾ ਕੇ ਰੋਗ ਇਸ਼ਕ ਦਾ,
ਦੁਨੀਆਂ ਤੋਂ ਜੁੱਤੀਆਂ ਮਰਵਾਈਆਂ ਸੀ |
ਪਰ ਸਾਡੇ ਰੋਗ ਦੀ ਦਵਾ ਕੋਈ ਹੋਰ ਹੀ ਪੀ ਗਿਆ,
ਜੋ ਅਸੀਂ ਬਿਮਾਰੀਆਂ ਲਾਈਆਂ ਸੀ |
ਜਦੋਂ ਤੱਕਿਆ ਚੇਹਰਾ ਅਪਣੀ ਅਧੂਰੀ ਮੁਹੱਬਤ ਦਾ,
ਜਿਸਮ ਨੂੰ ਛਿੜੀ ਕੰਬਣੀ ਤੇ ਅੱਖਾਂ ਭਰ ਆਈਆਂ ਸੀ ||

04 Nov 2010

Reply