Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਧੂਰੀਆਂ ਪ੍ਰੇਮ ਕਹਾਣੀਆਂ ਚੋਂ..... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਅਧੂਰੀਆਂ ਪ੍ਰੇਮ ਕਹਾਣੀਆਂ ਚੋਂ.....

ਇਹ ਕਹਾਣੀ ਅੱਜ ਤੋ ਸੋਲਾਂ ਵਰਿਆਂ ਪਹਿਲਾਂ ਪਟਿਆਲੇ ਸਹਿਰ ਚ ਸ਼ੁਰੂ ਹੋਈ...ਇਕ ਕੁੜੀ ਜੋ ਖਾਲਸਾ ਕਾਲਜ ਚ ਪੜ੍ਹਦੀ ਸੀ ...ਬਹੁਤ ਹੀ ਨੇਕ ਤੇ ਸ਼ਰੀਫ਼ ਕੁੜੀ.....ਮਾਂ ਪਿਓ ਦੀ ਇੱਜ਼ਤ ਕਰਨ ਵਾਲੀ....ਸਾਰੀਆਂ ਨੂੰ ਪਿਆਰ ਕਰਨ ਵਾਲੀ ਵੱਡਿਆਂ ਦਾ ਸਤਿਕਾਰ ਕਰਨ ਵਾਲੀ ....ਓਸ ਨੂੰ ਇਕ ਮੁੰਡੇ ਨਾਲ ਪਿਆਰ ਹੋ ਗਿਆ....ਓਹ  ਮੁੰਡਾ ਓਸੇ ਕਾਲਜ ਚੋਂ ਪੜ੍ਹ ਕੇ ਨਿਕਲਿਆ ਸੀ ਤੇ ਰੇਲਵੇ ਵਿਭਾਗ ਚ ਨੌਕਰੀ ਕਰਦਾ ਸੀ......ਪਰ ਉਸ ਕੁੜੀ ਦੇ  ਪਿਤਾ ਜੀ ਨੇ ਕਿਧਰੇ ਹੋਰ ਉਸਦੀ ਗੱਲ ਬਾਤ ਚਲਾ ਰਹੇ ਸੀ ਤੇ ਹਾਮੀ ਵੀ ਭਰ ਚੁੱਕੇ ਸੀ ਜਿਸ ਦਾ ਉਸ ਕੁੜੀ ਨੂੰ  ਪਤਾ ਨਹੀ ਸੀ...ਓਹ ਕੁੜੀ ਮਾਂਪਿਆਂ ਨੂੰ ਰੱਬ ਮੰਨਣ ਵਾਲੀ ਓਹਨਾ ਦੀ ਮਰਜ਼ੀ ਅੱਗੇ ਝੁੱਕ ਗਈ ਹਾਂ ਕਰ ਦਿੱਤੀ.....ਓਸ ਮੁੰਡਾ ਵੀ ਓਸ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ ......ਬਸ ਉਸ ਨੂੰ ਦੇਖ ਕੇ ਹੀ ਖੁਸ਼ ਹੋ ਜਾਇਆ ਕਰਦਾ ਸੀ.......ਜਦ ਓਸ ਮੁੰਡੇ ਨੂੰ ਇਸ ਗੱਲ ਦਾ ਪਤਾ ਲੱਗਾ.....ਤਾਂ ਓਸ ਤੇ ਦੁਖਾਂ ਦਾ ਪਹਾੜ ਟੁੱਟ ਪਿਆ....ਦੋਵਾਂ ਵਾਸਤੇ ਇਹ ਇਕ ਬਹੁਤ ਔਖੀ ਘੜੀ ਸੀ ....ਕੁੜੀ ਕੀ ਕਰਦੀ ਵਿਚਾਰੀ ਕਿਸ ਨੂੰ ਦੱਸਦੀ ਆਪਣਾ ਦੁਖ .....ਨਾਂ ਹੀ ਮਾਂ ਨੂੰ ਦੱਸ ਸਕਦੀ ਸੀ ਨਾ ਹੀ ਓਸ ਮੁੰਡੇ ਨੂੰ ਦੱਸ ਸਕਦੀ ਸੀ ਜਿਸ ਨਾਲ ਓਸ ਦਾ ਰਿਸ਼ਤਾ ਪੱਕਾ ਕੀਤਾ ਸੀ ਓਸ ਦੇ ਪਿਤਾ ਜੀ ਨੇ....ਬੱਸ ਅਥਰੂ ਵਹਾਉਣ ਤੋਂ ਇਲਾਵਾ ਹੋਰ ਕੁਝ ਨਹੀ ਸੀ ਕਰ ਸਕਦੀ ...ਅਖੀਰ ਓਹ ਦਿਨ ਆ ਗਿਆ ਜਿਸ ਦੋਹਾਂ ਨੇ ਆਖਰੀ ਵਾਰ ਮਿਲਣਾ ਸੀ .....ਦੋਵੇਂ ਇਕ ਦੂਜੇ ਨੋ ਦੇਖ ਕੇ ਰੋਏ ਬਿਨਾ ਕਿਵੇਂ ਰਹ ਸਕਦੇ ਸੀ..ਬਸ ਫਿਰ ਕੀ ਦੋਵੰਦ ਦੀਆਂ ਅਖੀਆਂ ਚੋਂ ਨੀਰ ਵਹਿ ਤੁਰੇ....ਦੋਂਵੇਂ ਇਕ ਦੂਜੇ ਨੂੰ ਦੇਖ ਕੇ ਬਸ ਰੋਈ ਜਾ ਰਹੇ ਸੀ ....ਕੁੜੀ ਬਾਰ ਬਾਰ ਮੁੰਡੇ ਤੋ ਮਾਫੀਆਂ ਮੰਗ ਰਹੀ ਸੀ ...ਕਹਿ ਰਹੀ ਸੀ ਕਿ ਮਾਫ਼ ਕਰ ਦੇਵੀਂ ਵੇ ਸੱਜਣਾ ਮੇਰੇ ਕਰਕੇ ਤੈਨੂੰ ਇਹ ਦਿਨ ਵੇਖਣਾ ਪੈ ਗਿਆ....ਭਾਵੇਂ  ਮੈਨੂੰ ਬੇਵਫਾ ਜਾਂ ਧੋਖੇਬਾਜ਼ ਕਹਿ ਲਵੀਂ........ਮੁੰਡਾ ਵੀ ਕੀ ਕਰਦਾ ਓਸ ਲਈ ਵੀ ਇਹ ਸਮਾਂ ਬੜਾ ਭਰ ਸੀ..... ਓਸ ਨੂੰ ਇਹੀ ਦਿਲਾਸਾ ਦੇ ਰਿਹਾ ਸੀ .....ਸ਼ਾਇਦ ਹੋਣੀ ਨੂੰ ਇਹੀ ਮੰਜੂਰ ਸੀ.....ਤਾਕੀਰ ਚ ਲਿਖੀਆਂ ਹੋਣਾ ਦੂਰ ਦੂਰ ਸੀ....ਕਹਿਣ ਲੱਗਾ ਕੀ ਝੱਲੀਏ ਤੂੰ ਮੈਨੂੰ ਸਮਝਣ ਚ ਗਲਤੀ ਕੀਤੀ ਏ....ਜੇ ਤੂੰ ਮਾਂ  ਪਿਓ ਦੀ ਇੱਜ਼ਤ  ਨਾਂ ਕਰਦੀ ਤਾਂ ਮੈਂ ਤੈਨੂੰ ਇਸ ਹੱਦ ਤਕ ਪਿਆਰ ਨਹੀ ਕਰ ਪਾਉਣਾ ਸੀ....ਪਹਿਲਾਂ ਮੈਂ ਤੈਨੂੰ ਸਿਰਫ ਪਿਆਰ ਕਰਦਾ ਸੀ......ਹੁਣ ਮੈਂ ਤੇਰੀ ਇਬਾਦਤ ਕਰਾਂਗਾ....ਪਿਆਰ ਦਾ ਦੂਜਾ ਨਾਂ ਹੀ ਕੁਰਬਾਨੀ ਹੈ ....ਦੋਂਵੇ ਆਖਰੀ ਵਾਰ ਇੱਕ ਦੂਜੇ ਦੀ ਤਸਵੀਰ ਅੱਖਾਂ ਵਿਚ ਭਰ ਕੇ....ਇਸ ਨੂੰ ਆਖਰੀ ਮੇਲ ਮੰਨ ਕੇ ...ਤੇ ਅਗਲੇ ਜਨਮ ਵਿਚ ਮਿਲਣ ਦੀ ਉਮੀਦ ਲੈ ਕੇ ਤੁਰ ਪਏ......ਓਹ ਦੋਂਵੇ ਅੱਜ ਪੰਜਵੀ ਵਾਰ ਤੇ ਆਖਰੀ ਵਾਰ ਮਿਲੇ ਸਨ ....ਦੋਵਾਂ ਦੇ ਪਿਆਰ ਦੀ ਪਵਿੱਤਰਤਾ ਦਾ ਅੰਦਾਜ਼ਾ ਇਸ ਗੱਲ ਤੋ  ਲਗਾਇਆ ਜਾ ਸਕਦਾ ਏ ਕੀ ਕਦੀ ਦੋਹਾਂ ਨੇ ਇਕ ਦੂਜੇ ਨੂੰ ਸ੍ਪਰ੍ਸ਼ ਵੀ ਨਹੀ ਕੀਤਾ ਤਾ ਜਿਆਦਾ ਗੱਲ ਬਾਤ ਓਹਨਾ ਦੀ ਚਿੱਠੀਆਂ ਰਹਿਣ ਹੀ ਹੋਈ ਸੀ,,,,,ਵਿਛ੍ਹੜਨ ਲੱਗੀਆਂ ਕੁੜੀ ਦੀਆਂ ਅੱਖਾਂ ਚ ਭਾਵੇਂ ਹੰਝੂ ਸਨ ਪਰ ਦਿਲ ਵਿਚ ਇਸ ਗੱਲ ਦੀ ਖੁਸ਼ੀ ਸੀ ਕਿ ਮੁੰਡੇ ਨੇ ਓਸ ਦੀ ਮਜਬੂਰੀ ਨੂੰ ਸਮਝਿਆ ਸੀ .....ਉਸ ਦੀ ਪਸੰਦ ਬਿਲਕੁਲ ਸਹੀ ਸੀ..ਤੇ ਓਸ ਨੂੰ ਮਾਣ ਇਸ ਗੱਲ ਦਾ ਕਿ ਓਹ ਆਪਣੇ  ਪਿਓ ਦੀ ਪੱਗ ਦੀ ਲਾਜ ਰਖਣ ਚ ਸਫਲ ਰਹੀ ਏ.... ਇਹੋ ਜੇਹੀਆਂ ਕਈ ਕੁੜੀਆਂ ਨੇ ਜਿਹਨਾ ਨੇ ਆਪਣੇ ਮਾਪਿਆਂ ਦੀ ਖੁਸ਼ੀ ਲਈ ਆਪਣੀਆਂ ਖੁਸ਼ੀਆਂ ਦਾ ਗਲਾ ਘੋਟ ਦਿੱਤਾ ..ਸੁਪਨਿਆਂ ਨੂੰ ਹਥੀਂ ਤੋੜ ਦਿੱਤਾ...ਆਪਣੇ ਪਿਆਰ ਨੂੰ ਕੁਰਬਾਨ ਕਰ ਦਿੱਤਾ....ਇਸ ਦਾ ਦੂਸਰਾ ਪਹਿਲੂ ਇਹ  ਹੈ ਓਹ ਮੁੰਡਾ ਜਿਸਨੂੰ ਓਸ ਕੁੜੀ ਨੇ ਸਵਾਰਥ ਦੀ ਭਾਵਨਾਂ ਤੋ ਉੱਪਰ ਉਠ ਕੇ ਨਿਸ਼ਕਾਮ ਹੋ ਕੇ ਮਾਪਿਆਂ ਦੀ ਸੇਵਾ ਕਰਨ ਦਾ ਜਜ੍ਬਾ ਦਿੱਤਾ ..ਮਾਪਿਆਂ ਦੀ ਇਜ੍ਜ਼ਤ ਕਰਨੀ ਸਿਖਾਈ ਓਹ ਅੱਜ ਵੀ ਆਪਣੇ ਮਾਪਿਆਂ ਨਾਲ ਰਹਿ ਰਿਹਾ ਏ ਓਹਨਾ ਦੀ ਸੇਵਾ ਕਰ ਰਿਹਾ ਏ ਤੇ ਮਾਪਿਆਂ ਦੇ ਆਖਰੀ ਸਾਹ ਲੈਣ ਤਕ ਓਹ ਓਹਨਾ ਦੇ ਨਾਲ ਰਹਿਣਾ ਚਾਹੁੰਦਾ ਏ......ਓਸ ਨੇ ਵਿਆਹ ਵੀ ਨਹੀ ਕਰਵਾਇਆ ....ਓਸ ਦਾ ਕਹਿਣਾ ਏ ਕੀ ਜਿਸ ਦਿਨ ਉਸ ਦੇ ਮਾਪਿਆਂ ਨੇ ਅੱਖਾਂ ਬੰਦ ਕਰ ਲਈਆਂ ਤਾਂ ਬਾਕੀ ਜ਼ਿੰਦਗੀ ਓਹ ਇਸੇ ਨੇਕ ਕੰਮ ਚ ਲਗਾ ਦੇਵੇਗਾ ਤੇ ਓਹਨਾ ਬਜੁਰਗਾਂ ਨੂੰ ਅਪਣਾਵੇਗਾ ਤੇ ਸੇਵਾ ਕਰੇਗਾ..ਜਿਹਨਾ ਨੂੰ ਓਹਨਾ ਦੀ ਆਪਣੀ ਔਲਾਦ ਨੇ ਦੁਰਕਾਰ ਦਿੱਤਾ ਹੈ...ਓਹ ਅਜਿਹਾ ਕਰ ਵੀ ਰਿਹਾ ਏ..ਇਸ ਉਪਰਾਲੇ ਪ੍ਰਤੀ ਉਸ ਨੇ ਕਈ ਕਦਮ ਵੀ ਚੁੱਕੇ ਨੇ...ਤੇ ਇਸੇ ਇੰਤਜ਼ਾਰ ਚ ਓਹ ਆਪਣਾ ਆਖਰੀ ਸਾਹ ਲਵੇਗਾ ਕੇ ਸ਼ਾਯਦ ਅਗਲੇ ਜਨਮ ਚ ਓਹ ਦੋਵੇਂ ਮਿਲ ਸਕਣ...ਇਕ ਨਵੀਂ ਸ਼ੁਰੁਆਤ ਦੀ ਉਡੀਕ ਵਿਚ ਓਹ ਅੰਤ ਵੱਲ ਵਧ ਰਿਹਾ ਏ.....ਮੈਂ ਇਸ ਨੂੰ ਕਾਵ ਰੂਪ ਚ ਤਾਂ ਨਹੀ ਲਿਖ ਸਕਦਾ ਤੇ ਸ਼ਾਇਦ ਤੁਹਾਡੇ ਵਿਚੋਂ ਕੁਛ ਇਸ ਕਹਾਣੀ ਤੇ ਯਕੀਨ ਨਾ ਵੀ ਕਰਨ....ਪਰ ਇਹ ਕਹਾਣੀ ਉੰਨੀ ਹੀ ਸੱਚੀ ਹੈ ਜਿੰਨਾ ਪਿਆਰ ਤੇ ਉਸਦਾ ਵਜੂਦ ਸੱਚਾ ਏ...ਇਹੋ ਜਿਹੇ ਮੁੰਡੇ ਕੁੜੀਆਂ ਜਿਹੇ ਨੇਕ ਔਲਾਦਾਂ ਨੂੰ ਮੇਰਾ ਸਲਾਮ.....

22 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

mera v salaam bai ji....

 

thanks for sharing here..

22 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

thanks veer...for spending time to read this,,,:):)

22 Jul 2010

krishan goyal
krishan
Posts: 35
Gender: Male
Joined: 25/Sep/2010
Location: ferozepur
View All Topics by krishan
View All Posts by krishan
 

22 ji bahot-bahot dhanvvad tuhada,...iss gall nu share karn layi,...

28 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice story & very gud person he is


bhut ghat lok ne eho jehe jo es tran dio mahan soch rakhde ne

appan v eh kurbani nahi de skde jo os munde ne ditti a

28 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

nice  story................

manpreet  ji  bahut  kam  lok   ahja  huda  na.....................I    like   it.thanks    for  sharing

28 Sep 2010

ParmindeRanjeet .........
ParmindeRanjeet
Posts: 98
Gender: Female
Joined: 09/Sep/2010
Location: batala
View All Topics by ParmindeRanjeet
View All Posts by ParmindeRanjeet
 

bahut dhukh bhari story c...par ohna dova layi sab dua karna ke aggle janam ch mil jan....

28 Sep 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

aj kal iho jihe pyar kitho labde ne ,vadia likya g

28 Sep 2010

reena rani
reena
Posts: 9
Gender: Female
Joined: 23/Sep/2010
Location: jalandhar
View All Topics by reena
View All Posts by reena
 

nice story ji......

28 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ohna paak rooha nu stalin da slaam...

 

te tuhada v 22 g bht bht shukriyaa ..

ohna de jazbe samjhe te sade  sanmukh kite ....

 

waise mai v patiale de khalsa clg da hi student haan .....

28 Sep 2010

Showing page 1 of 2 << Prev     1  2  Next >>   Last >> 
Reply