Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਹਾਂ ਖ਼ੁਦ ਲਈ ਬੁਝਾਰਤ ਮੇਰੇ ਸੱਜਣਾ

 

ਹਾਂ ਖ਼ੁਦ ਲਈ ਬੁਝਾਰਤ ਮੇਰੇ ਸੱਜਣਾ, ਨਾ ਸਮਝ ਕਿ ਵਫ਼ਾ ਦਾ ਕੋਈ ਰਾਜ਼ ਹਾਂ।
ਮੈਂ ਤਾਂ ਖ਼ੁਸ਼ੀਆਂ 'ਚੋਂ ਛੇਕੀ ਹੋਈ ਪੀੜ ਹਾਂ, ਮੈਂ ਤਾਂ ਸਾਹ ਲਈ ਵੀ ਹਉਕੇ ਦੀ ਮੁਹਤਾਜ ਹਾਂ।
ਮੇਰੀ ਲੌ ਦੇ ਨਸੀਬਾਂ 'ਚ ਦਹਿਲੀਜ਼ ਨਹੀਂ, ਮੈਂ ਤਾਂ ਕਬਰਾਂ ਚ ਬਲ਼ਦਾ ਹਾਂ ਦੀਵਾ ਕੋਈ,
ਤੇਰੀ ਉਲਫ਼ਤ ਦਾ ਕਿੱਦਾਂ ਹੁੰਗਾਰਾ ਭਰਾਂ, ਮੈਂ ਤਾਂ ਖੰਡਰ 'ਚ ਖਿੰਡੀ ਹੋਈ 'ਵਾਜ਼ ਹਾਂ।
ਮੇਰੇ ਅੰਦਰ ਉਡਾਣਾਂ ਦੀ ਖ਼ਾਹਿਸ਼ ਨਹੀਂ, ਅਪਣੇ ਦਿਲ ਦਾ ਨਾ ਅੰਬਰ ਮੇਰੇ ਨਾਮ ਕਰ,
ਕੋਈ ਲੰਬੀ ਉਡਾਰੀ ਭਰਾਂ ਦੱਸ ਕਿਵੇਂ, ਬਿਖਰੇ ਕਤਰੇ ਪਰਾਂ ਦੀ ਮੈਂ ਪਰਵਾਜ਼ ਹਾਂ।
ਐਵੇਂ ਮੈਨੂੰ ਸਮੇਟਣ ਦੀ ਕੋਸ਼ਿਸ਼ ਨਾ ਕਰ, ਖ਼ੁਦ ਹੀ ਟੁੱਟ ਕੇ ਖ਼ਲਾਅ ਤੱਕ ਬਿਖਰ ਜਾਏਗਾ,
ਮੈਂ ਤਾਂ ਜ਼ਖ਼ਮਾਂ 'ਚੋਂ ਉੱਠਦੀ ਹੋਈ ਚੀਸ ਹਾਂ, ਜ਼ਿੰਦਗੀ ਨਾਲ ਮੁੱਦਤ ਤੋਂ ਨਾਰਾਜ਼ ਹਾਂ.
ਏਥੇ ਜਿਸਮਾਂ ਦੀ ਧੁੱਪ 'ਤੇ ਹੈ ਸਭਦੀ ਨਜ਼ਰ, ਕੌਣ ਰੂਹਾਂ ਦੇ ਥਲ ਦੀ ਤਪਸ਼ ਵੇਖਦੈ?
ਰੂਹ ਦੇ ਦਰਦੀ ਨੂੰ ਲੱਭਦੀ ਫਿਰਾਂ ਦਰ-ਬ-ਦਰ, ਭਟਕਣਾ ਦੇ ਸਫ਼ਰ ਦਾ ਮੈਂ ਆਗ਼ਾਜ਼ ਹਾਂ।


**ਸਿਮਰਨ ਮਾਨ**

06 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
VERY NICE

RUBY VEER BHUT HI VADIYA

 

LIKE A FENTASTIC SUFI SONG

06 Sep 2010

baljinder singh
baljinder
Posts: 15
Gender: Male
Joined: 07/Apr/2010
Location: malout
View All Topics by baljinder
View All Posts by baljinder
 

22 g very good

GOD bless you

06 Sep 2010

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

kaimmmm

07 Sep 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

vadiya 22 g nice share

07 Sep 2010

Reply