Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈ ਕੋਈ ਅੰਬਰਾ ਦਾ ਤਾਰਾ ਨਹੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਮੈ ਕੋਈ ਅੰਬਰਾ ਦਾ ਤਾਰਾ ਨਹੀ

ਜੋ ਅਜਲਾ ਤਕ ਦਗਦਾ ਰਹਾਗਾ
ਕਿਸੇ ਪੀਰ ਫ਼ਕੀਰ ਦੀ ਸਮਾਧ ਦਾ ਚਿਰਾਗ ਵੀ ਨਹੀ
ਜੋ ਮੁਦਤਾ ਤੱਕ ਜਗਦਾ ਰਹਾਗਾ,
ਮੈ ਵਹਿਣ ਵੀ ਨਹੀ ਦਰਿਆਵਾ ਦਾ
ਜੋ ਸਦੀਆ ਤਕ ਵਗਦਾ ਰਹਾਗਾ
ਮੈ ਤਾ ਸਿਰਫ ਇਕ ਬੁਝਿਆ ਹੋਇਆ ਚਿਰਾਗ ਹਾ ਸੱਜਣਾ,
ਕੋਈ ਚੰਨ ਤੇ ਲਗੀਆ ਦਾਗ ਹਾ ਸੱਜਣਾ.
ਕੋਈ ਸਿਕਵਾ ਨਹੀ ਮੈਨੂੰ ਨਾਲ ਬਹਾਰਾ ਦੇ,
ਜਦ ਮੈ ਆਪ ਖੁਦ ਹੀ ਇਕ ਉਜੜਿਆ ਬਾਗ ਹਾ ਸੱਜਣਾ.
ਮੇਰਾ ਵਜੂਦ ਹੀ ਸੁਕੇ ਘਾਹ ਦੀ ਅੱਗ ਵਰਗਾ,
ਸਾਇਦ ਮੈ ਪਾਪੀ ਥੋੜਾ ਚਿਰ ਹੋਰ ਮਗਦਾ ਰਹਾਗਾ

 

 

21 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice veer g...........


bhut sohna likhiya a g



21 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਖੂਬ ਜੀ

22 Oct 2010

Reply