Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਕਦੋ ਕਿਹਾ ਮੈਂ ਰੱਬ ਨੂੰ ਨਹੀ ਮੰਨਦਾ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਮੈਂ ਕਦੋ ਕਿਹਾ ਮੈਂ ਰੱਬ ਨੂੰ ਨਹੀ ਮੰਨਦਾ,

 

 

 

 

ਮੈਂ ਕਦੋ ਕਿਹਾ ਮੈਂ ਰੱਬ ਨੂੰ ਨਹੀ ਮੰਨਦਾ,
ਮੰਨਦਾ ਹਾਂ ਪਰ ਉਂਝ ਨਹੀ,
ਜਿੱਦਾਂ ਲੋਕੀਂ ਮੰਨਦੇ ਉਹਨੂੰ ਉਹਤੋ ਡਰ ਕੇ...

ਨਾ ਉਹਦਾ ਰੂਪ ਡਰਾਉਣਾ ਹੈਂ ,
ਨਾ ਉਹਦਾ ਕੰਮ ਕਿਸੇ ਨੂੰ ਡਰਾਉਣਾ ਹੈਂ
ਉਹ ਮਿਠ ਬੋਲੜਾ, ਬੈਠਾ ਹੈਂ ਸੱਭ ਵਿਚ ਹੀ ਘਰ ਕਰਕੇ.....

ਦੁਖ ਵੀ ਇਥੇ ਭੋਗਣੇ ਨੇ,
ਸੁਖ ਵੀ ਇਥੇ ਮਾਨਣੇ ਨੇ ,
ਨਰਕ ਸੁਰਗ ਵੀ ਇਥੇ ਕੋਣ ਦੱਸਣ ਆਇਆ ਕੀ ਹੁੰਦਾ ਹੈਂ ਮਰਕੇ....

ਜੀਣ ਤੋ ਪਹਿਲਾ ਕੀ ਸੀ, ਜਾ ਮਰਨ ਤੋ ਬਾਅਦ ਕੀ ਹੋਵਗਾ,
ਇਹ ਦੀ ਰੱਤਾ ਪਰਵਾਹ ਨੀਂ ਮੇਨੂੰ
ਬੱਸ ਫਿਕਰ ਹੈਂ ਜਾਵਾਂ ਇਹ ਜਿੰਦਗੀ ਨਾ ਹਰਕੇ......

ਹਵਾਂ 'ਚ ਮਹਿਲ ਬਣਾਉਣੇ ਕਿਓ,
ਝੂਠੇ ਖਾਬ ਦਿਲ ਨੂੰ ਦਖਾਉਣੇ ਕਿਓ,
ਜੋ ਸਚ ਹਕੀਕਤ ਹੈ ਬਸ ਉਹੀ ਰਖ ਲਾਗੇ ਤੂੰ ਕਰਕੇ.....

04 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਸੋਚ,ਵਿਚਾਰ ਤੇ ਸੇਧ ਮਿਲੀ ਤੁਹਾਡੀਆ ਰਚਨਾਵਾਂ ਪੜਕੇ .........keep writing

04 Aug 2010

Reply