|
|
|
|
|
|
Home > Communities > Punjabi Poetry > Forum > messages |
|
|
|
|
|
ਮਾਂ |
ਬਚਪਨ ਵਿਚ ਸੀ ਇਕ ਨਾਮ ਸੁਣਿਆ
ਜਿਸਨੇ ਜਿੰਦਗੀ ਮੇਰੀ ਨੂੰ ਬੁਣਿਆ
ਰੱਬ ਦਾ ਦੂਜਾ ਰੂਪ ਸੀ ਮੰਨਿਆ
ਰੱਬ ਤੋ ਵੀ ਪਹਿਲਾ ਮੈ ਉਸਨੂੰ ਚੁਣਿਆ
ਪੈਰ ਪੈਰ ਤੇ ਸੀ ਔਕੜਾਂ ਆਈਆਂ
ਪਰ ਮਾਂ ਨੇ ਹਲੀਮੀ ਨਾਲ ਹੰਡਾਈਆਂ
ਪਿਉ ਤੋਂ ਵਧ ਕੇ ਲਾਡ ਲਡਾਇਆ
ਨਹੀ ਜਾਣਾ ਸਾਰੀ ਉਮਰ ਭੁਲਾਇਆ
ਦੁਨੀਆ ਤੇ ਬਾਕੀ ਮੁਹਬੱਤ ਤਾਂ ਫਜੂਲ ਹੈ
ਪਰ ਮਾਂ ਦੀ ਹਰ ਦੁਆ ਰੱਬ ਅਗੇ ਕਬੂਲ ਹੈ
- ਭਲਿੰਦਰ ਰੰਧਾਵਾ
|
|
14 Nov 2016
|
|
|
|
"ਮਾਂ" ਇਸ ਵਿਸੇ ਤੇ ਲਿਖਣਾ ਹੀ ਆਪਣੇ ਆਪ ਵਿਚ ਬਹੁਤ ਮਹਾਨ ਅਤੇ ਮਾਨ ਵਾਲੀ ਗੱਲ ਹੁੰਦੀ ਹੈ ,................. ਬਹੁਤ ਖੂਬ ਤੇ ਸਹੀ ਲਿਖਿਆ ਆਪ ਜੀ ਦੀ ਕਲਮ ਨੇ ,........brilliant
A salute to the writer,........God Bless you.
|
|
14 Nov 2016
|
|
|
|
|
very nice veer....................
|
|
14 Nov 2016
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|