Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮਾਂ
ਕਿਸੇ ਓਹਨੂੰ ਅਾਖਿਅਾ,
"ਕੀ ਲੈ ਕੇ ਜੰਮਿਅਾ ਸੀ "
ਓਹਨੇ ੳੁਦਾਸ ਹੋ ਅਾਖਿਅਾ,
"ਮਾਂ ਦੀ ਚੀਕ"

ੳੁਹਨੇ ਫਿਰ ਪੁੱਛਿਅਾ,
"ਕੀ ਲੈ ਕੇ ਮਰੇਗਾ"
ਓਹਨੇ ਖੁਸ਼ ਹੁੰਦੇ ਅਾਖਿਅਾ,
"ਮਾਂ ਦੀ ਅਾਸੀਸ "

ਜਵਾਬ ਸੁਣ ਓਹਦੇ ਕੋਲ
ਸਵਾਲ ਮੁੱਕ ਗੲੇ
ਜ਼ਿੰਦਗੀ ਦੇ ਅਰਥ ਨੇੜਿਓ ਤੱਕ ਲੲੇ ~
11 Sep 2018

Reply